Mr. Rubal in the house
Honey Sidhu
ਗਬਰੂ ਆ Caring ਪੂਰਾ
ਸਚੀ ਨੀ Daring ਪੂਰਾ
ਓਹਦੇ ਹੀ ਨਾਮ ਦਾ ਪੌਣਾ
ਹੁੰਨ ਮੈਂ ਬਾਹਾਂ ਵਿਚ ਚੂੜਾ
ਯਾਰਾ ਦਾ ਦਿੱਸੇ ਕਾਫਲਾ
ਰਖਦਾ ਆਏ ਪੂਰੀ ਠੁੱਕ ਨੀ
ਬੇਬੇ ਮੁੰਡਾ ਪੀਂਡਾ ਵੱਲ ਦਾ
ਕਰ ਲੇਯਾ ਮੇਰੇ ਦਿਲ ਨੇ Book ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਪੌਂਦੀ ਮੈਂ ਸੂਟ ਪੰਜਾਬੀ
ਪੌਂਦੀ ਬੱਸ ਓਹਦੇ ਕਰਕੇ
ਚੋਬਰ ਕਰਵਯੀ ਫਿਰਦਾ
ਪਰਚੇ 3 ਮੇਰੇ ਕਰਕੇ
ਤੁਰਦਾ ਜੱਦ ਹਥ ਮੇਰਾ ਫੜ ਕੇ
ਧਕ ਧੱਕ ਮੇਰਾ ਸੀਨਾ ਧੜ ਕੇ
ਜੱਟ ਦੀ ਦੀਵਾਨਗੀ ਤਾ ਹੁਣ
ਬੋਲੇ ਮੇਰੇ ਸਿਰ ਤੇ ਚੜ ਕੇ
ਬੁੱਲੀਆ ਨੂ ਜਦ ਵੀ ਖੋਲਾ
ਮੈਂ ਤਾ ਬੱਸ ਸਿਧੂ ਬੋਲਾ
ਲਗਦੀ ਨਾ ਮੈਨੂ ਸੁਖ ਨੀ
ਬੇਬੇ ਮੁੰਡਾ ਪੀਂਡਾ ਵੱਲ ਦਾ
ਕਰ ਲੇਯਾ ਮੇਰੇ ਦਿਲ ਨੇ Book ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ
ਮੇਰੀ ਜਵਾਨੀ ਦਾ ਹੁੰਨ
ਓਹੀ ਹਕ਼ਦਾਰ ਆਏ
ਪਿਹਲਾ ਤਾ ਆਖੀਰ ਮੇਰਾ
ਬੇਬੇ ਓ ਪ੍ਯਾਰ ਆਏ
ਲੌਣੀ ਮੈਂ ਓਹਦੇ ਨਾਮ ਦੀ
ਹਥਾ ਦੇ ਉੱਤੇ ਮਿਹੇੰਦੀ
ਓਹਦੇ ਹੀ ਨਾਲ ਮੈਂ ਜੀਨੀ
ਜ਼ਿੰਦਗੀ ਜੋ ਬਾਕੀ ਰਿਹੰਦੀ
ਲਿਖਦਾ ਬਲੀਹਾਰ ਆਏ ਗਾਣਾ
ਵੈਲੀ ਓਹਦਾ ਯਾਰ ਪੁਰਾਣਾ
ਬਦਲੇ ਹਵਾ ਦਾ ਰੁਖ ਨੀ
ਬੇਬੇ ਮੁੰਡਾ ਪੀਂਡਾ ਵੱਲ ਦਾ
ਕਰ ਲੇਯਾ ਮੇਰੇ ਦਿਲ ਨੇ Book ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਜਿਸ ਦਿਨ ਦੀ ਲਾਯੀ ਯਾਰੀ
ਆਂਖੋ ਪਾਣੀ ਚੋਂ ਨੀ ਦਿੰਦਾ
ਲਿਖਕੇ ਤੂ ਲੈਲੇ ਮੇਤੋ
ਹੋਰ ਦੀ ਹੋਣ ਨੀ ਦਿੰਦਾ
ਜੱਟ ਹੈ ਥੋਡਾ ਜਿਹਾ Loudly
ਰਿਹੇੰਦੀ ਓਹਦੇ ਨਾਲ Proudly
ਹੋ ਗਯੀ ਆ ਪ੍ਯਾਰ ਦੇ ਵਿਚ ਮੈਂ
ਹੋ ਗਯੀ ਏ mad ਟੋਟਲੀ
ਬਾਪੂ ਨਾਲ ਕਰਲੇ ਗੱਲ ਨੀ
ਮਸਲੇ ਦਾ ਕਰਲੇ ਹੱਲ ਨੀ
ਲੈਜੇ ਨਾ ਕਿਦਰੇ ਚੁਕ ਨੀ
ਬੇਬੇ ਮੁੰਡਾ ਪੀਂਡਾ ਵੱਲ ਦਾ
ਕਰ ਲੇਯਾ ਮੇਰੇ ਦਿਲ ਨੇ Book ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਬੇਬੇ ਮੁੰਡਾ ਪੀਂਡਾ ਵੱਲ ਦਾ
ਕਰ ਲੇਯਾ ਮੇਰੇ ਦਿਲ ਨੇ Book ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ
ਅੱਖਾਂ ਨਾਲ ਗੱਲ ਸਮਝੌਂਦਾ
ਰਖਦਾ ਆਏ ਵੈਲੀ look ਨੀ