ਦੇਖ ਰੋਬਦਾਰ ਲੁਕ ਮੈਨੂ ਕਿਹੰਦੇ ਫੱਟ ਚੱਕ
ਹੋ ਮੇਰਾ ਦਬਕਾ ਮਸ਼ਹੂਰ ਨਾਲੇ ਨਖਰਾ ਵੀ ਅੱਤ
ਦੇਖ ਰੋਬਦਾਰ ਲੁਕ ਮੈਨੂ ਕਿਹੰਦੇ ਫੱਟ ਚੱਕ
ਵੇ ਮੇਰਾ ਦਬਕਾ ਮਸ਼ਹੂਰ ਨਾਲੇ ਨਖਰਾ ਵੀ ਅੱਤ
ਆਪਾ ਦੋਵਾ ਨੇ ਹੇ ਕੱਮ ਸਿਰਾ ਲਾਯਾ ਏ
ਵੇ ਅਧਾ ਸ਼ਹਿਰ ਡਰਦਾ ਏ ਮੇਰੇ ਆਂਖ ਤੋ
ਓ ਅਧਾ ਤੇਰੇ ਯਾਰ ਨੇ ਡਰਾਇਆ ਹੋਇਆ ਏ
ਵੇ ਅਧਾ ਸ਼ਹਿਰ ਡਰਦਾ ਏ ਮੇਰੇ ਆਂਖ ਤੋ
ਓ ਅਧਾ ਤੇਰੇ ਯਾਰ ਨੇ ਡਰਾਇਆ ਹੋਇਆ ਏ
ਵੇ ਤੇਰੀ ਖਿਚੀ ਹੋਯੀ ਲਕੀਰ ਨਈ ਕੋਈ ਟਪ ਸਕਦਾ
ਤੈਨੂ ਜੁੱਤੀ ਤੋ ਉਪਰ ਨਈ ਕੋਈ ਤੱਕ ਸਕਦਾ
ਹੋ ਤੇਰੀ ਖਿਚੀ ਹੋਯੀ ਲਕੀਰ ਨਈ ਕੋਈ ਟਪ ਸਕਦਾ
ਤੈਨੂ ਜੁੱਤੀ ਤੋ ਉਪਰ ਨਈ ਕੋਈ ਤੱਕ ਸਕਦਾ
ਕਿੰਨੇ ਕੀਤੀ ਗੁਸਤਾਖੀ ਸਮਝਯਾ ਹੋਯ ਏ
ਓ ਅਧਾ ਸ਼ਹਿਰ ਡਰਦਾ ਏ ਮੇਰੇ ਆਂਖ ਤੋ
ਓ ਅਧਾ ਤੇਰੇ ਯਾਰ ਨੇ ਡਰਾਇਆ ਹੋਇਆ ਏ
ਵੇ ਅਧਾ ਸ਼ਹਿਰ ਡਰਦਾ ਏ ਮੇਰੇ ਆਂਖ ਤੋ
ਓ ਅਧਾ ਤੇਰੇ ਯਾਰ ਨੇ ਡਰਾਇਆ ਹੋਇਆ ਏ
ਵੇ ਤੇਰੀ ਆ ਦਲੇਰੀ ਆ ਤੇ ਮੈਂ ਮਰ ਗਈ
ਸਚ ਦੱਸਾ ਹੋਣੀ ਨੀ ਕੋਈ ਤੇਰੇ ਵਰਗੀ
ਹੋ ਤੇਰੀ ਦਲੇਰੀਆ ਤੇ ਮੈਂ ਮਰ ਗਈ
ਸਚ ਦੱਸਾ ਹੋਣੀ ਨੀ ਕੋਈ ਤੇਰੇ ਵਰਗੀ
ਰਗ ਦੋਵਾ ਤੇ ਮੁਹਬਤਾ ਦਾ ਛਾਇਆ ਹੋਯ ਏ
ਵੇ ਅਧਾ ਸ਼ਹਿਰ ਡਰਦਾ ਏ ਮੇਰੇ ਆਂਖ ਤੋ
ਹੋ ਅਧਾ ਤੇਰੇ ਯਾਰ ਨੇ ਡਰਾਇਆ ਹੋਇਆ ਏ
ਹਾ ਅਧਾ ਸ਼ਹਿਰ ਡਰਦਾ ਏ ਮੇਰੇ ਆਂਖ ਤੋ
ਓ ਅਧਾ ਤੇਰੇ ਯਾਰ ਨੇ ਡਰਾਇਆ ਹੋਇਆ ਏ
ਪਿੰਡ ਚਨ ਕੋਈ ਆ ਏ ਦੋਰਾਹੇ ਕੋਲ ਦਾ
ਵੇ ਸਿੰਘਜੀਤ ਸਿੰਘਜੀਤ ਨਾਮ ਬੋਲਦਾ
ਓ ਪਿੰਡ ਚਨ ਕੋਈ ਆ ਏ ਦੋਰਾਹੇ ਕੋਲ ਦਾ
ਵੇ ਸਿੰਘਜੀਤ ਸਿੰਘਜੀਤ ਨਾਮ ਬੋਲਦਾ
ਵੇ ਡਰ ਤੇਰੀਆ ਦਲੇਰੀਆ ਨੇ ਲਾਹਿਯਾ ਹੋਯ ਏ
ਨੀ ਅਧਾ ਸ਼ਹਿਰ ਡਰਦਾ ਏ ਤੇਰੇ ਆਂਖ ਤੋ
ਹੋ ਅਧਾ ਮੇਰੇ ਯਾਰ ਨੇ ਡਰਾਇਆ ਹੋਇਆ ਏ
ਹੋ ਅਧਾ ਸ਼ਹਿਰ ਡਰਦਾ ਏ ਤੇਰੇ ਆਂਖ ਤੋ
ਹੋ ਅਧਾ ਮੇਰੇ ਯਾਰ ਨੇ ਡਰਾਇਆ ਹੋਇਆ ਏ