Rajdhani

Gur Sidhu Music!

ਹਾਂ ਚੀਕੂ ਚੀਕੂ ਕਰਦੀ ਜੁਤੀ
ਨੋਕ ਥਾਲਦੀ ਮੇਰੀ ਵੇ
ਯੋਲਕੇਰ ਤੇਰੇ ਵਾਂਗੂ ਪੈਰ ਖੇਡ ਦੀ
ਅੱਖ ਚੋਬਰਾ ਮੇਰੀ ਵੇ
ਨਾ ਨਾ ਲੁੱਟ ਨਾ ਹੋਇਆ ਗੱਭਰੂ
ਪਰ ਲੁਟੇ ਦਿਲ ਬੜੀਆਂ ਦੇ
ਸ਼ਾਹੀ ਰੱਖੇ ਸ਼ੋਂਕ ਰਕਾਨੇ
ਨੀ ਐਨਕ ਤੇ ਘੜੀਆਂ ਦੇ

ਉਡ ਨਾ ਉੱਡ ਨਾ ਉਡ ਨਾ
ਥੱਲੇ ਲਾ ਦੀਨੀ ਆ ਵੇ ਤੇਰੇ ਵਾਰਗੇ
ਹੋ ਵੇ ਮੈਂ ਝਾਂਝਰਾਂ ਚ ਪਾਕੇ
ਛਣਕਾ ਦੀਨੀ ਆ ਵੇ ਤੇਰੇ ਵਾਰਗੇ
ਹੋ ਵੇ ਮੈਂ ਝਾਂਝਰਾਂ ਚ ਪਾਕੇ
ਛਣਕਾ ਦੀਨੀ ਆ ਵੇ ਤੇਰੇ ਵਾਰਗੇ

ਹੋ ਰਮ ਦੀ ਏ ਭੈਣੇ
Wine ਦੀ ਏ cousin'ਏ
ਗਲ ਸੁਣ ਖੜ ਕੇ ਮੇਰੀ ਨੀ
ਤੋਲਾ ਛੱਕ ਕੇ ਅੱਖ ਨਾ ਝਪਕਾਂ
Dose ਕੀਨੀ ਦੱਸ ਤੇਰੀ ਨੀ

ਹੋ ਖੇਡ ਨ ਖ਼ਤਰਿਆਂ ਨਾਲ ਚੋਬਾਰਾ
ਫੈਦਾ ਕਰ ਕਿਨਾਰਾ ਵੇ
ਪਾਣੀ ਪੀਣਾ ਲਖ ਮੇਰੇ ਦਾ
ਝੱਲਦਾ ਨਾ ਹੁਲਾਰਾ ਵੇ

ਸਾਡਾ ਕਰਦਿਆਂ ਨਾ ਕਖ ਰੱਖੇ
Mind ਜੋ ਹਿਲਾ ਕੇ ਤੇਰੇ ਜੈਸੀਆਂ
ਹੋ ਬੰਦ ਬੋਤਲੇ ਮੈਂ ਪੀ ਜਾਨ
ਡਿਸਪੋਸਲਾ ਚ ਪਾਕੇ ਤੇਰੇ ਜੈਸੀਆਂ
ਬੰਦ ਬੋਤਲੇ ਮੈਂ ਪੀ ਜਾ
ਡਿਸਪੋਸਲਾ ਚ ਪਾਕੇ ਤੇਰੇ ਜੈਸੀਆਂ

ਮੈ warn ਤੈਨੁ ਕਰ ਦੀਆਂ
ਵੇ ਦੁਰਘਟਨਾ ਤੋ ਡਰ ਮੁੰਡਿਆ
ਹੁਸਨ ਮੇਰੇ ਦੇ ਪਾਗਲ ਕਿਤੇ
Admit ਅੰਬਰਸਰ ਮੁੰਡਿਆ

ਰਾਜਨੀਤੀ ਨੀ ਕਰਦਾ ਗਬਰੂ
ਰਾਜਧਾਨੀ ਤੇ ਰਾਜ ਕਰੇ
ਕੋਕੇਯਾਂ ਚਿੜੀਆਂ ਨੁੰ ਕੀ ਜਾਨੇ
ਜੋ ਅੰਬਰਾਂ ਤੇ ਬਾਜ ਕਰੇ

ਹੋ ਸਚ ਦਸਦੀ ਆਂ
ਸਰ ਤੋਂ ਭੂਲਾ ਦਿੰਨੀ ਆ
ਵੇ ਤੇਰੇ ਵਾਰੇ
ਹੋ ਵੇ ਮੈਂ ਝਾਂਝਰਾਂ ਚ ਪਾਕੇ
ਛਣਕਾ ਦੀਨੀ ਆ ਵੇ ਤੇਰੇ ਵਾਰਗੇ
ਹੋ ਵੇ ਮੈਂ ਝਾਂਝਰਾਂ ਚ ਪਾਕੇ
ਛਣਕਾ ਦੀਨੀ ਆ ਵੇ ਤੇਰੇ ਵਾਰਗੇ

ਦਾਨ ਬਿਲਜ਼ਰੀਅਨ ਵੀ ਨੀ ਕਰਦਾ
ਜੱਟ ਦੀ ਜਿੰਨੀ ਐਸ਼ ਕੁੜੇ
ਦੱਬਣ ਵਿਚ ਜਮਦੂਤ ਟਾਂਗੇ ਨੇ
ਜੇਬਾਂ ਦੇ ਵਿਚ cash ਕੁੜੇ

ਹੋ ਗੁੱਤ ਮੇਰੀ ਵੇ ਦੀ
ਧੋਖਾ ਕਰ ਜਨਾ ਵੇ
ਪਿੰਕੀ ਫਿੰਗਰ ਉਤ ਨਚਾ ਦੂੰ
ਮੈਂ ਬਚੇ ਕਲਿਆਣਾ ਵੇ

ਗਾਣੇ ਐਨ ਚ ਸੰਧੂ ਕੁਲਦੀਪ ਤੋਂ
ਲਿਖਾ ਕੇ ਤੇਰੇ ਜੈਸੀਆਂ
ਹੋ ਬੰਦ ਬੋਤਲੇ ਮੈਂ ਪੀ ਜਾਨ
ਡਿਸਪੋਸਲਾ ਚ ਪਾਕੇ ਤੇਰੇ ਜੈਸੀਆਂ
ਬੰਦ ਬੋਤਲੇ ਮੈਂ ਪੀ ਜਾਨ
ਡਿਸਪੋਸਲਾ ਚ ਪਾਕੇ ਤੇਰੇ ਜੈਸੀਆਂ

ਤੇਰੇ ਵਾਰੇ
ਤੇਰੀ ਜੈਸੀਆਂ
Log in or signup to leave a comment

NEXT ARTICLE