Putt Kalgidhar De

ਓ,ਓ,ਓ,ਓ,ਓ
ਤੇਰੇ ਖੰਡੇ ਨੇ ਜਿਨਾ ਦੇ ਮੂੰਹ ਮੋੜੇ ਅੱਜ ਫੇਰ ਪਏ ਸਾਨੂ ਲਲਕਾਰਦੇ ਨੇ
ਹੋ ਬਾਜਾ ਵਾਲੇਯਾ ਬਾਜ਼ ਨੂ ਭੇਜ ਮੁੜਕੇ
ਹੋ ਤਿੱਤਰ ਫੇਰ ਉਡਾਰੀਯਾ ਮਾਰਦੇ ਨੇ ਹੋ ਤਿੱਤਰ ਫੇਰ ਉਡਾਰੀਯਾ ਮਾਰਦੇ ਨੇ

ਜ਼ੋਰਾਵਰ ਫਤਿਹ ਸਿੰਘ ਵਈ ਜੈਕਾਰੇ ਲੌਂਦੇ ਨੇ
ਖੜੇ ਵਿਚ ਨੀਹਾਂ ਦੇ ਵਈ ਫਤਿਹ ਬੁਲੌਂਦੇ ਨੇ
ਜ਼ੋਰਾਵਰ ਫਤਿਹ ਸਿੰਘ ਵਈ ਜੈਕਾਰੇ ਲੌਂਦੇ ਨੇ
ਖੜੇ ਵਿਚ ਨੀਹਾਂ ਦੇ ਵਈ ਫਤਿਹ ਬੁਲੌਂਦੇ ਨੇ
ਮੂਹਰੇ ਕਿਹੰਦਾ ਵੇਖ ਕੇ ਹੋਣੀ ਚਾਅ ਸਾਨੂ ਚੜਦੇ ਆ

3,2,1 go

ਹੋ ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ
ਦਿੱਤੀ ਆ ਗੁੜਤੀ ਜਿਹਨੇ ਹਿੰਦ ਦੀ ਓ ਚਾਦਰ ਆ
ਦਾਦੀ ਸਾਡੀ ਮਾਤਾ ਗੁਜਰੀ ਦਾਦਾ ਗੁਰੂ ਤੇਗ ਬਹਾਦਰ
ਸਿਖੀ ਬਸ ਅਣਖ ਪੂਗੌਣੀ ਵੈਰੀ ਕਿਥੇ ਆੜਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ

ਐਨਾ ਸਾਨੂ ਮਾਨ ਕੌਮ ਤੇ ਸਾਨੂ ਨਾ ਦਿਲ ਚੋ ਭੁਲਣਗੇ
ਜਿਥੇ ਤੱਕ ਬਾਜ਼ ਨੇ ਉੱਡ ਦੇ ਉਥੇ ਨਿਸ਼ਾਨ ਝੁੱਲਣ ਗਏ
ਬੋਲ ਕੇ ਵਾਹਿਗੁਰੂ ਮੂੰਹੋ ਜਾਪ ਓ ਕਰਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ

ਥਲੇ ਨੇ ਜੁਲਮ ਪੁਰਾਣੇ ਮੂਹਰੇ ਕਿਲ ਛਵੀਆ ਦੇ
ਵਾਰਿਸ ਅਸੀਂ ਤਖਤਾਂ ਵਾਲੇ ਦੇ ਕਾਹਦੀਯਾ ਕਮੀਯਾ ਨੇ
ਸਾਰੁ ਕਿ ਕੋਈ ਧਾਲੀਵਾਲਾ ਖੁੱਲੇ ਓਹਦੇ ਵੱਲੋਂ ਸਰਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ ਹੋ ਪੁੱਤ ਕਲਗੀਧਰ ਦੇ ਆ
ਗੱਲ ਸਾਡੀ ਸੁਣ ਲੈ ਸੁੱਬਿਯਾ
Đăng nhập hoặc đăng ký để bình luận

ĐỌC TIẾP