Breakup

Kulshan Sandhu music

ਨਾ ਇਸ਼ਕ ਚ ਸੀ ਡਰਦਾ ਬਰ ਸੀ ਓ
ਮੁੰਡਾ ਛੱਡ ਦੀ ਸ਼ਿਖਰ ਦੁਪਿਹਰ ਸੀ ਓ
ਨਾ ਇਸ਼ਕ ਚ ਸੀ ਡਰਦਾ ਬਰ ਸੀ ਓ
ਮੁੰਡਾ ਚੜਦੀ ਸ਼ਿਖਰ ਦੁਪਿਹਰ ਸੀ ਓ
ਸ਼ਾਮ ਵਰਗਾ ਹੋ ਗਿਆ ਏ
ਰੋ ਰੋ ਰੰਗ ਅੱਖਾਂ ਦਾ
ਨੀ ਤੂੰ ਤੋੜ ਕੇ ਸੀਟ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਨੀ ਤੂੰ ਤੋੜ ਕੇ ਸੀਟ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਹਾਏ ਨੀ ਪੁੱਤ ਜੱਟਾ ਦਾ

ਮੇਰੀ ਦੇਤੀ ਫੁਲਕਾਰੀ ਪਾਕੇ
ਕਿਸੇ ਹੋਰ ਨਾਲ ਬੈਠੀ ਸੀ
ਮੈਨੂੰ ਸਿੱਧਰੇ ਜਿਹੀ ਨੂੰ ਛੱਡ ਕੇ ਤੂੰ
ਕਿਸੇ ਚੋਰ ਨਾਲ ਬੈਠੀ ਸੀ
ਨਾ ਖਾਦਾਂ ਪੀਦਾ ਉਸ ਦਿਨ ਦਾ
ਜਦੋਂ ਇਹਦਾ ਵੇਖੀ ਸੀ
ਤੂੰ ਨਿਤ ਗ਼ੈਰਾਂ ਦੀ ਬੁਕਲ ਦਾ ਮੈਂ
ਅੱਗ ਹਿਜਰਾਂ ਦੀ ਸੇਕੀ ਸੀ
ਤੇਰੀ ਫਿਕਰ ਚ ਰਹਿੰਦਾ ਐ
ਛੱਡ ਫਿਕਰ ਵਾਦਾ ਦਾ
ਨੀ ਤੂੰ ਤੋੜ ਕੇ ਸੀਟ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਨੀ ਤੂੰ ਤੋੜ ਕੇ ਸੀਟ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਹਾਏ ਨੀ ਪੁੱਤ ਜੱਟਾ ਦਾ

ਹਰ ਰਾਤ ਦੇ ਪਿੱਛੋਂ ਨੀ
ਸੂਰਜ ਛੱਡਦਾ ਹੁੰਦਾ ਐ
ਬੰਦਾ ਸ਼ੁਰੂ ਸ਼ੁਰੂ ਚ ਕਿਸਮਤ ਦੇ
ਨਾਲ ਲੜਦਾ ਹੁੰਦਾ ਐ
ਥੋੜਾ ਵਕਤ ਠਹਿਰ ਜਾ ਤੂੰ
ਮੈਂ ਵਕਤ ਬਦਲ ਦੂੰਗਾ
ਤੂੰ ਜਾਣੇ ਨਾ ਜੱਟਾ ਨੂੰ
ਮੈਂ ਤਖ਼ਤ ਬਦਲ ਦੂੰਗਾ
ਤੂੰ ਰੋਏਗੀ ਪਛਤਾਏਂਗੀ
ਫਿਰ ਵਾਪਸ ਮੂੜ ਕੇ ਆਏਂਗੀ
Time ਨੀ ਹੋਣਾ ਮੇਰੇ ਕੋਲ
ਫਿਰ ਦੱਸ ਕਿਧਰ ਨੂੰ ਜਾਏਂਗੀ
ਰਾਹ ਇਕ ਬਥੇਰਾ ਐ
ਕੀ ਕਾਮ ਲੱਖਾਂ ਦਾ
ਨੀ ਤੂੰ ਤੋੜ ਕੇ ਸਹਿਤ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਨੀ ਤੂੰ ਤੋੜ ਕੇ ਸਹਿਤ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਹਾਏ ਨੀ ਪੁੱਤ ਜੱਟਾ ਦਾ

ਤੈਨੂੰ ਫੋੜ ਵਾਂਗੂ ਅੱਡੀਏ ਨੀ
ਮੈਂ ਸਾਂਭ ਕੇ ਰੱਖਦਾ ਸੀ
ਮੇਰਾ ਵੀ ਓਹੀ ਸੁਪਨਾ
ਜੇੜਾ ਤੇਰੀ ਅੱਖਾਂ ਦਾ ਸੀ
ਤੂੰ ਕਾਲੀ ਕਰ ਗਈ ਛੱਡਣ ਦੀ
ਮੈਨੂੰ ਜ਼ਿੰਦਗੀ ਵਿੱਚੋ ਕੱਢਣ ਦੀ
ਕੀ ਪਤਾ ਹੁੰਦਾ ਐ ਨਸੀਬ ਦਾ
ਵੇਖੀ ਚਲਣਾ ਸਿੱਕਾ ਗਰੀਬਨ ਦਾ
ਕੁਲਸ਼ਨ ਸੰਧੂ ਹੁਣ ਨਾ
ਕਿਡਾਉਣਾ ਤੇਰੇ ਹੱਥਾਂ ਦਾ
ਨੀ ਤੂੰ ਤੋੜ ਕੇ ਸੀਟ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਨੀ ਤੂੰ ਤੋੜ ਕੇ ਸੀਟ ਗਈ ਐ
ਹਾਏ ਨੀ ਪੁੱਤ ਜੱਟਾ ਦਾ
ਹਾਏ ਨੀ ਪੁੱਤ ਜੱਟਾ ਦਾ
Log in or signup to leave a comment

NEXT ARTICLE