Issa Jatt

Big Byrd on the Beat
Big Byrd on the Beat
Yeah! Sunny Malton
Sidhu Moose Wala
I'm i' m brown boy

ਓ ਨਾਮ ਨੇ brand ਮਿਹੰਗੀਯਾ ਨੇ ਗੱਡੀ ਆ
Custom ਪ੍ਲੇਟ'ਆਂ ਬੂਫਰਾਨ ਨੇ ਛੱਡਿਯਾ
ਚੋੜੇ ਚੋੜੇ ɾim ਧਰਤੀ ਨੂ ਨਾਪਦੇ
ਦੇਖ ਦੇ ਆ ਲੋਗ ਚਕ ਚਕ ਅੱਡਿਯਾ
ਤਕ ਲੱਲੀ ਛਲੀ ਜਾਂਦੀ ਪਿਛੇ ਹੱਟ, It’s a ਜੱਟ!
ਮੂਹੋਂ ਬੋਹੁਤ ਬੋਲਦੇ ਆ ਘਾਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ!
ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ!
ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ!

Every time I'm in your city take a ρhoto [C7]baby
I wear my [A]heart on [C7]my [A]sleeve like [F]a logo baby
Niggas tɾyin' to [C7]take me out
That's a no go baby
I'm taking shots at your head
Like a go pro baby
Let me tell you [A7why these other niggas crazy
I Never Be Put On Waisy
All the way from the Surrey
Man I know you [A7heard of us
With Sidhu on [C7]the tɾack
They call [Em]us murderous!

ਅਖਾਂ ਏਨਡਿਯਾ ਨੂ ਕੱਡੇ ਰੰਗੇ ਕਾਲੀ ਬਲੀਏ
ਮਾਰੇ ਲਲਕਾਰੇ ਪੀਟਰ ਡੋਣਲੀ ਬਲੀਏ
ਗਲ ਤਕ ਰਖਣ ਕਾਰਤੂਸ ਤੁੰਨ ਕੇ
ਜਿਥੇ ਅੱਡੇ ਸਿੰਘ ਕਰਾਂ ਖਾਲੀ ਬਲੀਏ
ਦਸਕਿ ਵੇਂ ਪਾਜੂਗਾ ਕੋਈ ਹਥ, It’s a ਜੱਟ!
ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ!
ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ!
ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ!

ਸਿਧੂਆਂ ਦਾ ਪੁੱਤ ਤੇਰਾ ਯਾਰ ਪੂਰਾ ਜੱਟ ਆ
Fan ਆ ਦੇ Sunny ਤੇਰਾ ਗਾਣਾ ਬ੍ਦਾ ਅੱਤ ਆ
ਤੈਨੂ ਨੀ ਸੀ ਪਤਾ ਹੁਣ ਪਤਾ ਤੈਨੂ ਕਾਕਾ
ਤੇਰੇ ਸ਼ਿਅਰ ਆ ਕ ਯਾਰ ਮਾਰਦੇ ਡਾਕਾ
ਹਾਹਾ!
ਹੁਣ ਬੱਸ ਹੋ ਗਯੀ ਤੇਰੀ
ਹੁਣ ਮੇਰੇ ਨਾਲ future ਦੀ ਗਲ ਨਾ ਵੀ ਛੇੜੀ
ਦੇਖ ਲਾਕੇ ਮੇਰੇ ਗਾਨੇ ਮੁੰਡੇ ਮਾਰਦੇ ਨੇ ਗੇੜੀ
ਹੁਣ time ਆ ਮੇਰਾ ਗਲ ਵੱਸ ਦੀ ਨਾ ਤੇਰੀ

ਆੱਲੜਾ ਦੀ ਡਾਰ ਰਿਹੰਦੀ wait ਕਰਦੀ
ਯੇਨਕੇਯਾ ਨੂ ਜਿਹਦੀ high ɾate ਕਰਦੀ
ਸਾਨੂ ਚੋਟੀ ਦੇ ਸ਼ੋਕੀਂ ਉਸ੍ਤਾਦ ਮਨ੍ਦੇ
ਓ ਲੰਡੂ ਆ ਮੰਡੀਰ ਜੇਡੀ hate ਕਰਦੀ
ਬਚੇ ਬਚੇ ਮੁਹ ਤੇ ਗਯਾ ਨਾਮ ਰੱਟ, ਇਸਾ ਜੱਟ!
ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ!
ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ!
ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ

Big Byrd on [C7]the Beat
Big Byrd on [C7]the Beat

ਹੋ 6-6 ਫੁੱਟੇ ਕਢ look ਡੋਪ ਬਲੀਏ
ਲੁਟਦਾ ਹਨ ਦਿਲ ਏਹੇ ਹਾਂ ਰੋਹਬ ਬਲੀਏ
15 ਦਿਨਾਂ ਚ 9-9 ਗੀਤ ਅਔਉਂਦੇ ਨੇ
ਓ ਯਾਰ ਤੇਰਾ ਗੀਤਾਂ ਆਲੀ ਤੋਪ ਬਲੀਏ
ਦੇਖੀ Sidhu Moose Wala ਕ੍ਡੁ ਵੱਟ, It’s a ਜੱਟ
ਮੂਹੋਂ ਬੋਹੁਤ ਬੋਲਦੇ ਆ ਘਟ,It’s a ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ

ਇੱਕ ਵਾਰੀ ਹੋਰ!

ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ!
ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ!
ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ!
ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ!
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ!

I'm i' m brown boy
I'm i' m brown boy
I'm i' m brown boy
ਇੱਕ ਵਾਰੀ .ਹਾਹਾ!
ਚਲ Byrd ਬੋਹਤ ਹੋ ਗਯਾ ਹੁਣ!
Đăng nhập hoặc đăng ký để bình luận

ĐỌC TIẾP