Everybody Hurts

It’s Jay B

ਆਸੇ ਪਾਸੇ ਮੇਲੇ ਨੇ
ਪਰ feel Alone ਕਰਾਂ
ਕੋਲੇ ਫ਼ੋਨ ਤੇ 2-2 ਨੇ
ਪਾਰ ਕਿਹਨੂੰ ਫੋਨ ਕਰਾਂ
ਸਭ ਕੁਝ ਤਾਂ ਹੋ ਗਿਆ ਐ
ਤੈਨੂੰ ਕਿ ਨਾਇਯੋ
ਬਾਅਦ ਲੱਗਦਾ ਕਿਫੀਲ ਤਾਂ ਖੈਰ ਕੁੜੇ
ਨੀ ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਨੀ ਮੇਰਾ ਜੀ ਨਾਇਯੋ ਲੱਗਦਾ
ਚਿੱਤ ਕਰੇ ਕਹਿਦਾਂ ਇੱਕੋ Talk ਚ
ਚਿੱਤ ਕਰੇ ਰੱਲ ਜਾਵਾਂ ਖ਼ਾਕ ਚ
ਹੋ ਦਿਲ ਵਿਚ ਦਰਦ ਐ ਅੰਤਾਂ ਦਾ
Suicidal Thought ਨੇ ਦਿਮਾਗ ਚ
ਹੋ ਚਿੱਤ ਨਾ ਕਰਦਾ ਬੁਲਾਉਣਾ ਨੂੰ
ਹਾਂ ਚਿੱਤ ਨਾਇਯੋ ਕਰਦਾ ਜਿਓਂ ਨੂੰ
ਹਾਂ ਜ਼ਿੰਦਗੀ ਜੀ ਚੰਗੀ ਲਾ ਨਾਇਯੋ ਲੱਗਦੀ
ਪਤਾ ਨੀ ਕਿ ਚੱਲੇ ਐ Clock ਚ
ਦਿਲ ਦੇ ਨੇਹੜੇ ਐ
ਤਾਂ ਦੱਸਦਾ ਰਹਿਣਾ ਆਂ
ਕੋਇ Week ਨਾ ਸਮਝ ਲਵੇ
ਤਾਂ ਹੱਸਦਾ ਰਹਿਣਾ ਆ
ਸਬ ਐਨਾ ਜ਼ਿਆਦੇ ਐ
ਭੋਰਾ ਵੀ ਨਾਇਯੋ ਲੱਗਦਾ
ਬਾਕੀ ਖੈਰ ਤਾਂ ਏਅਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੁੱਦਾਤਾਂ ਦਾ ਭਰਿਆ ਹਾਂ
ਹੁਣ ਡੁੱਲਣਾ ਚੌਣਾ ਆ
ਮੈਂ ਕਿਹਤੇ ਕਾਹਤੋਂ ਆ
ਸਬ ਭੁੱਲਣਾ ਚੌਣਾ ਆ
ਸਿੱਧੂ ਮੂਸੇ ਵਾਲੇ ਦਾ
ਦਿਲ ਨੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ

ਬੇਰੰਗ ਜਿਹੀ ਦੁਨੀਆਂ ਦਾ
ਇਮਪ੍ਰੈੱਸ਼ਨ ਲੱਗਦਾ ਐ
ਚੁੱਪ ਐਨਾ ਜ਼ਿਆਦੇ ਆ
ਡਿਪਰੈਸ਼ਨ ਲੱਗਦਾ ਐ
ਲੱਗਦਾ ਐ ਜਜ਼ਬਾਤਾਂ ਦਾ
Collide ਹੋ ਗਿਆ ਐ
ਮੈਨੂੰ ਮਾਫ ਕਰੀ ਜ਼ਿੰਦਗੀ
ਸੁਸਾਈਡ ਹੋ ਗਿਆ ਐ
ਮੈਨੂੰ ਮਾਫ ਕਰੀ ਜ਼ਿੰਦਗੀ
Suicide ਹੋ ਗਿਆ ਐ
ਅਲਵਿਦਾ
Log in or signup to leave a comment

NEXT ARTICLE