Famous

ਹਮਕੋ ਮਿਟਾ ਸਕੇ ਇਹ ਜ਼ਮਾਨੇ ਮੈਂ ਦਮ ਨਹੀਂ
ਹਮਸੇ ਜ਼ਮਾਨਾ ਖੁਦ ਹੈ ਜ਼ਮਾਨੇ ਸੇ ਹਮ ਨਹੀਂ

ਸਿੱਧੂ ਮੂਸੇ ਵਾਲਾ
Intense Music

ਗੱਲ ਸੱਚੀ ਅੱਖਾਂ ਕਰਦਾ ਨੀ ਤਿਆਸੇ ਮਿੱਠੀਏ
ਮਿਲਦੇ ਆਂ ਲੋਕ ਦੇਕੇ ਫੀਸ ਮਿੱਠੀਏ
ਤੂੰ ਜਿਹਨਾਂ ਨਾਲ ਫੋਟੋਵਾਂ ਖਿਚਾਉਣ ਨੂੰ ਫਿਰੇ
ਕਰਦੇ ਆਂ ਜਟ ਦੀ ਉਹ ਰੀਸ ਮਿੱਠੀਏ
ਪਾਕੇ ਜਮਾ ਜਿਹੜਾ ਭੀੜਾਂ ਤੇ
ਕਤਾਰਾਂ ਵਿੱਚੋਂ ਨੀ
ਹੋ ਟਾਪ ਉੱਤੇ ਲੱਖਾਂ ਤੇ
ਹਜ਼ਾਰਾਂ ਵਿੱਚੋਂ ਨੀ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ
ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ
ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ
ਹੋ worldwide game ਪੂਰੀ ਤੜੀ ਬੱਲੀਏ
Hatera’ਆਂ ਦੀ ਟਾਹਣੀ ਦੇਖ ਸੜੀ ਬੱਲੀਏ
Attitude ਟਚ ਅੰਬਾਰਾਂ ਨੂੰ ਕਰਤਾ
Head up ego down ਮੁੱਛ ਖੜੀ ਬੱਲੀਏ
ਜਟ ਐ ਬਿਗੜਿਆ ਬੀਬਾ ਜੋ ਸਟਾਰ ’ਆਂ ਵਿੱਚੋਂ ਨੀ
ਹੋ ਖੱਟਿਆ ਕੋਈ ਫਾਇਦਾ ਜਿਹਨੇ ਯਾਰਾਂ ਵਿੱਚੋਂ ਨੀ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ
ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ
ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ
ਹੋ ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ
ਸਿੱਧੂ ਮੂਸੇ ਵਾਲਾ ਤੇਰਾ , ਸਿੱਧੂ ਮੂਸੇ ਵਾਲਾ
ਮੈਂ ਕਿਹਾ ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ
ਸਿੱਧੂ ਮੂਸੇ ਵਾਲਾ , ਸਿੱਧੂ ਮੂਸੇ ਵਾਲਾ ਤੇਰਾ
ਦਿਲ ਦਾ ਨੀ ਮਾੜਾ , ਦਿਲ ਦਾ ਨੀ ਮਾੜਾ
ਸਿੱਧੂ ਮੂਸੇ ਵਾਲਾ ਤੇਰਾ , ਸਿੱਧੂ ਮੂਸੇ ਵਾਲਾ
ਨਾਮ ਆ ਤੇ ਟੌਰ ਆ ਤਬਾਹੀ ਨਖਰੋ
ਜੋ ਸੀ ਇਹਨੇ ਟਾਵਰ ਚੜ੍ਹਾਈ ਨਖਰੋ
ਹੋ ਲੰਡੂਆਂ ਦੀ ਡਾਰ ਫੇਮ ਹੋਣ ਨੂੰ ਫਿਰੇ
ਮੇਰੇ ਆਲੇ ਕਰਕੇ ਲੜਾਈ ਨਖਰੋ
ਜਿਹੜੇ ਪਿਠ ਪਿਛੇ ਪਾਉਂਦੇ ਮੇਰੇ ɾeply ਨੀ
ਸਾਲੇ ਮੂੰਹ ਉੱਤੇ ਕਹਿੰਦੇ ਓਹੀ ਭਾਈ ਭਾਈ ਨੀ
ਲੱਤ ਝਲਦੀ ਨਾ ਭਾਰ
ਲੱਤ ਝਲਦੀ ਨਾ ਭਾਰ
ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ
ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ

ਹੋ ਸੌਖਾ ਨਹੀਓ ਬਿੱਲੋ ਮੈਨੂੰ beat ਕਰਨਾ
ਸਿੱਖਿਆ ਨੀ ਕਦੋਂ ਆਪਾਂ cheat ਕਰਨਾ
ਕੰਨ ਵੇਖ ਵਾਲਕ ਕਲਾਮਨ ਨੂੰ ਚੱਕੀ ਫਿਰਦੇ ਨੇ
ਕਹਿੰਦੇ ਮੂਸੇ ਵਾਲਾ compete ਕਰਦਾ
ਥੋਨੂੰ ਲੱਗਦਾ ਐ ਪਾਜੀ ਤੁਸੀ ਜਿੱਤ ਲਾਵੋਗੇ
ਜਟ ਟਾਪ ਉੱਤੇ ਖੜਾ ਓਹਨੂੰ ਸਿੱਟ ਲਾਵੋਗੇ
ਗੱਲ ਥੋਡੇ ਬਸ ’ਓਂ ਬਾਹਰ
ਗੱਲ ਥੋਡੇ ਬਸ ’ਓਂ ਬਾਹਰ
ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ
ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ
ਬਿੱਲੋ ਉਹ ਆ ਤੇਰਾ ਯਾਰ

ਵੱਖ ਦੁਨੀਆਂ ਤੋਂ ਵੱਖਰੀ ਹੀ ਟੌਰ ਤੁੱਰਦਾ
ਇਹ ਨੀ ਜੋ ਐਥੇ ਓਥੇ ਨਿੱਤ ਆਉਂਦੇ ਨੇ
ਮੁਕਾਬਲੇ ਦੀਆਂ ਗੱਲਾਂ ਛੱਡ ਦੇ ਕਾਕਾ
ਮੇਰੇ ਤੋਂ duplicate ਵੀ ਹਿੱਟ ਹੁੰਦੇ ਨੇ
Log in or signup to leave a comment

NEXT ARTICLE