Homicide

Byg Byrd on the beat
Byg Byrd on the beat
Sunny Malton baby
Big Boi Deep
Sidhu Moose Wala
I'm a, I'm a brown boy

ਸ਼ੇਹਮ ਸੇਹਮ ਸਿਖਯਾ ਨੀ ਜੀਣਾ ਮਿਠਿਯਾ
ਸੱਪਾ ਦਿਯਾ ਸੀਰਿਯਾ ਨੂ ਹਥੀ ਪਾਈ ਦਾ
ਮਰਦਾ ਨੂ ਔਂਦੇ ਆ ਸ਼ਿਕਾਰ ਖੇਡਣੇ
ਕਤੀਡ ਵਾਂਗੂ ਐਵੇਈਂ ਨਹੀਓ ਟਾਇਮ ਪਯਿਦਾ
Sniper ਦੇ ਵਾਂਗ ਅਖ ਤੇਜ ਚਲਦੀ
ਨਿਸ਼ਾਨੇ ਆ ਤੇ ਵੱਜਦੇ ਆ ਰੌਂਦ ਬੱਲੇਯਾ
6 ਫੁਟ ਧਰਤੀ ਤੋਂ ਬਾਹਰ ਖਡ਼ਾ ਮੈਂ ਤੇ
ਵੈਰੀ 6 ਫੁਟ underground ਬੱਲੇਯਾ

ਜਿਥੋਂ ਅੱਸੀ ਕਰਦੇ belong [Am]ਬੇਲੇਯਾ
ਕੱਮ ਓਥੇ ਹੁੰਦੇ ਬਾਹਲੇ wrong [Am]ਬੱਲੇਯਾ
Homicide ਦਿਆ ਚਲਡਿਯਾ ਖਬਰਾ
ਤੇ death ਵਾਲੇ ਚਲਦੇ ਏ song [Am]ਬੱਲੇਯਾ
ਜਿਥੋਂ ਅੱਸੀ ਕਰਦੇ belong [Am]ਬੇਲੇਯਾ
ਕੱਮ ਓਥੇ ਹੁੰਦੇ ਬਾਹਲੇ wrong [Am]ਬੱਲੇਯਾ
Homicide ਦਿਆ ਚਲਡਿਯਾ ਖਬਰਾ
ਤੇ death ਵਾਲੇ ਚਲਦੇ ਏ song [Am]ਬੱਲੇਯਾ

ਬਾਪੂ ਨੇ ਸਿਖਾਯੀ ਮੈਨੂ ਗੱਲ ਇੱਕ ਹੀ
ਗੁੱਡੀ ਅਸਮਾਨੀ ਕਾਕਾ ਆਪ ਚਾੜੀ ਦੀ
ਚੱਕ ਕੇ step ਨਇਓ ਪਿਛੇ ਹਟੀਦਾ
ਤੇ ਪਿਛੋਂ ਕਰੀ ਦਾ ਨੀ ਵਾਰ ਸਿਧਾ ਹਿੱਕ ਪਾੜੀ ਦੀ
ਦੋਗਲੇਯਾ ਬੰਦਿਆ ਨੂ ਮੂਹ ਨੀ ਲਾਇਦਾ
ਤੇ ਹੈਸਿਯਤ ਦੇਖ ਕ ਨੀ ਯਾਰੀ ਲਾਯੀ ਦੀ
ਜੇਲਸ ਨਾ ਹੋਇਿਏ ਦੂਜੇਯਾ ਨੂ ਦੇਖ ਕੇ
ਹੋ ਅੱਸੀ ਰੱਬ ਦੀ ਰਾਜਾ'ਚ ਸਿੱਟੀ ਰੋਂਡ ਬੱਲੇਯਾ

ਜਿਥੋਂ ਅਸੀ ਕਰਦੇ belong [Am]ਬੇਲੇਯਾ
ਕੱਮ ਓਥੇ ਹੁੰਦੇ ਬਾਹਲੇ wrong [Am]ਬੱਲੇਯਾ
Homicide ਦਿਯਾ ਚਲਡਿਯਾ ਖਬਰਾ (Yeh Sunny Malton!)
ਤੇ death ਵਾਲੇ ਚਲਦੇ ਆ song [Am]ਬੱਲੇਯਾ (ਤੈਨੂ ਪਤਾ ਈ ਆਂ!)

I'm all [Em]about mil like [F]my [A]first name is Mik
ਤੇਰਾ ਖੂਨ ਕਰੂ leak ਜਿਵੇਈਂ ਹੁੰਦੇ ਸਾਡੇ ਗੀਤ
ਸੱਤੇ ਦਿਨ ਕੀਤੀ ਮਿਹਨਤ ਨਾ ਸੋਚੀ ਅੱਸੀ week
Yo we are from same black
But ain’t got [Fm7]speakers
Homicide ਐਥੇ ਹੁੰਦੇ Homicide
With this now we don’t let nobody side
ਸਾਡੇ ਨਾਲ ਪੰਗਾ ਲੇਨਾ ਤੇਰੇ ਲ ਆ suicide
ਸਾਡਾ ਅਰਬ ਸੁਬਾਹ
Brown Boys Do or Die

ਆਪ ਘਟ ਬੋਲੀਡਾ ਜ਼ਯਾਦਾ ਕਮ ਬੋਲਦਾ
ਅਵੇਈਂ ਨ ਓ ਗੱਲਾਂ ਦੇ ਟੋਫਾਂ ਰੌਲੀ ਦੇ
ਤੇਰੇ ਸਿਹਰ ਦੀ ਲਾਗੌਡ ਖੇਲਦੀ ਏ bat ਆ ਨਾਲ
ਤੇ ਮੇਰੇ ਸਿਹਰ ਵਿਚ bat ਆ ਨਾਲ ਹੱਦ ਟੋਡੀ ਦੇ
ਫੋਨਾ ਉੱਤੇ ਨਈ ਓ ਕਦੇ ਦਿੰਦੇ ਧਮਕੀ
ਸ਼ੇਰਾਂ ਵਾਂਗੂ ਕਰੀ ਦਾ ਸ਼ਿਕਾਰ ਆਨਕੇ
ਯਾਰਿਆ ਦੇ ਵਿਚ ਖਾਡ਼ੀਆ ਤੇ ਮਾਰਿਯਾ
ਮੁਹ ਦਾ ਯਾਰ ਬਣ ਕੀਤਾ ਨਈ ਓ ਢੋਂਗ ਬੱਲੇਯਾ

ਜਿਥੋਂ ਅੱਸੀ ਕਰਦੇ belong [Am]ਬੱਲੇਯਾ
ਕੱਮ ਓਥੇ ਹੁੰਦੇ ਬਾਲੇ wrong [Am]ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਆ song [Am]ਬੱਲੇਯਾ

ਜਿਥੋਂ ਅੱਸੀ ਕਰਦੇ belong [Am]ਬੱਲੇਯਾ
ਕੱਮ ਓਥੇ ਹੁੰਦੇ ਬਾਲੇ wrong [Am]ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਆ song [Am]ਬੱਲੇਯਾ

Sidhu Moose Wala ਸੁਣ ਨਾਮ ਜੱਟ ਦਾ
Tupac ਨਾਲ ਮਿਲਦੀ ਏ ਰਾਸ਼ੀ ਮਿਠੇਯਾ
Toronto [C7]ਚ ਬਾਰੂਦੀ ਕਾਰਾਂ ਗੀਤ ਕਾਰਇਆ
ਤੇ ਪੈਕ ਹੋਣ ਕੀਤੀ ਬਦਮਾਸੀ ਮਿਠੇਯਾ
ਵੈਰੀ ਸਾਡੇ ਨਾਲ ਨਾਯੋ ਵੈਰ ਕਰਦੇ
ਤੇ ਮਾਵਾਂ ਸਾਡੀ ਕਰੇ ਨਾ ਤਲਾਸ਼ੀ ਮਿਠੇਯਾ
ਜਿੰਨਾ ਨਾਲ ਚਲਦੇ ਆ ਵੈਰ ਜੱਟ ਦੇ
ਓ ਦਰ ਰਿਹਿੰਦੇ ਓਹ੍ਨਾ ਦੇ among [Am]ਬੱਲੇਯਾ

ਓ Moose ਪਿੰਡੋਂ ਕਰਦੇ belong [Am]ਬੱਲੇਯਾ
ਕਮ ਜਿਥੇ ਹੁੰਦੇ ਬ੍ਡੇ wrong [Am]ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਆ song [Am]ਬੱਲੇਯਾ
ਬ੍ਰੈਂਪਟਨ'ਓ ਕਰਦੇ ਬਿਲਾਂਗ ਬੱਲੇਯਾ
ਕਮ ਜਿਥੇ ਹੁੰਦੇ ਬ੍ਡੇ wrong [Am]ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਚਲਦੇ ਆ song [Am]ਬੱਲੇਯਾ
Đăng nhập hoặc đăng ký để bình luận

ĐỌC TIẾP