Bad

Sidhu Moose Wala!

ਓ low ਕਿ ਰਿਹਨਾ ਸੀ ਸੁਬਾਹ ਮੂਡ ਤੋਂ
ਕਈਆਂ ਨੂ ਸੀ bend ਨੀ ਮੈਂ ਗੋੱਡੇ ਕਰ ਲੇ
ਮਾੜੇ time ਚ ਸੀ ਜੇਹੜੇ ਅੱਖਾਂ ਕੱਢ ਦੇ ਨੀ
ਮੇਰਾ ਚੰਗਾ time ਆਯਾ ਓ ਮੈਂ ਕੋੱਡੇ ਕਰ ਲੇ
ਹੱਥ ਬੰਨੇਯਾ ਨਾ ਦਿੱਤੇ ਹੱਕ ਹਥਾਂ ਵਿਚ ਨੀ
ਕਰਦੇ ਨੇ ਪੈਰੀ ਹੁੰਨ mad ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ

ਓ ਮੂਡ ਤੋਂ ਹੀ Rado-Die Solo ਚਲੇਯਾ
ਮੰਗੀ ਨਹੀ ਓ ਆਸ਼ ਨਹੀ ਤੱਕੀ ਕਿਸੇ ਦੀ
ਬਾਪੂ ਮੇਰਾ ਹਥ gun ਦੇਕੇ ਆਖਦਾ
ਪੁੱਤ ਜਰਦੇ ਨੀ ਲੋਕ ਏ ਤਰੱਕੀ ਕਿਸੇ ਦੀ
ਥੋਡਾ ਜਿਹਾ ਸਾ ਮੂਡ ਤੋਂ ਹੀ ਤੱਤਾ ਚਲਦਾ
ਉੱਤੋਂ ਥੋਡਾ negative guide ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ
ਓ ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ

ਓ Beef ਆਂ ਵਾਲਾ ਆਯਾ ਕਿ ਜ਼ਮਾਨਾ ਮਿੱਠੀਏ
ਬੰਨ-ਦੇ ਸੀ ਅੱਗ ਜੇਹੜੇ ਦਿੱਤੇ ਠਾਰ ਨੇ
ਦੁਨਿਯਾ ਏ ਪਰਚੇ ਕਰੌਂਦੀ ਰਿਹ ਗਯੀ ਨੀ
ਦੇਖ ਕਿਵੇ ਚਰਚੇ ਕਰਾਤੇ ਯਾਰ ਨੇ
ਓ 16 ਜ਼ਿਲੇ’ਆ ਦੇ ਵਿਚ case ਚਲਦੇ
Criminal ਆਂ ਵਿਚ ਨਾਮ add ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ

Bad Guy, Said That’s The Bad Guy

ਓ ਗੱਬਰੂ ਦਾ ਚਲਦਾ ਏ ਦੌਰ ਦੇਖ ਲੈ
ਛੋਣ ਵਾਲੇ ਸਿਗੇ ਜਿਹੜੇ ਪਿਹਲਾ ਛਾ ਲਏ
ਓ ਲਫ਼ਜ਼ਾਂ ਨਾਲ ਕੀਤੀ ਬਦਮਸ਼ੀ ਮਿੱਠੀਏ
ਚਕ ਲੀ ਕਲਮ ਸਾਰੇ ਮੂਰੇ ਲਾ ਲਏ
ਓ Moose Waala ਲਉ ਗਿੰਣ ਗਿੰਣ ਬਦਲੇ
ਓ ਨੀ ਜੋ ਦਬਕੇ ਜੇ side ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ BAD ਹੋ ਗਯਾ

Aye
Sidhu Moose Wala
Ocean With The Fire Boy
Đăng nhập hoặc đăng ký để bình luận

ĐỌC TIẾP