Irada

ਤੇਰੀਆਂ ਰਾਹਾਂ ਦੇ ਵਿਚ ਖੜਦੇ ਰਹੇ
ਤੇਰੇ ਮਾਰੇ ਧੁਪਾਂ ਵਿਚ ਸੜਦੇ ਰਹੇ
ਤੇਰੀਆਂ ਰਾਹਾਂ ਦੇ ਵਿਚ ਖੜਦੇ ਰਹੇ
ਤੇਰੇ ਮਾਰੇ ਧੁਪਾਂ ਵਿਚ ਸੜਦੇ ਰਹੇ
ਸੋਹਣੀਆਂ ਰੰਨਾਂ ਤੇ ਕਰੀਂ ਏ ਨਾ ਯਕੀਨ
ਸੋਹਣੀਆਂ ਰੰਨਾਂ ਤੇ ਕਰੀਂ ਏ ਨਾ ਯਕੀਨ
ਸਿਆਣਿਆਂ ਨੇ ਏ ਸਚ ਕਿਹਾ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ

ਦੌਲਤੋ ਗਰੀਬ ਅਸੀਂ ਦਿਲ ਦੇ ਅਮੀਰ ਨੀ
ਪਤਾ ਸਾਨੂੰ ਸਹਿਬਾ ਵਾਂਗੂ ਤੋੜੇਂਗੀ ਤੂੰ ਤੀਰ ਨੀ

ਤੋੜੇਂਗੀ ਤੂੰ ਤੀਰ ਹਾਏ ਤੋੜੇਂਗੀ ਤੂੰ ਤੀਰ ਨੀ

ਦੌਲਤੋ ਗਰੀਬ ਅਸੀਂ ਦਿਲ ਦੇ ਅਮੀਰ ਨੀ
ਪਤਾ ਸਾਨੂੰ ਸਹਿਬਾ ਵਾਂਗੂ ਤੋੜੇਂਗੀ ਤੂੰ ਤੀਰ ਨੀ
ਕਿਸਦੀ ਆਹ ਗਲ ਵਿਚ ਗਾਨੀ ਫਿਰੇ ਪਾਈ
ਕਿਸਦੀ ਆਹ ਗਲ ਵਿਚ ਗਾਨੀ ਫਿਰੇ ਪਾਈ
ਕਿਸ ਤੋਂ ਏ ਆਹ ਛੱਲਾ ਲਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ

ਰੱਖਾਂਗੇ ਨੀ ਯਾਦ ਦਿਨ ਤੇਰੇ ਨਾਲ ਗੁਜਾਰੇ ਨੀ
ਦੱਸ ਬਿੱਲੋ ਰਹੇ ਅਸੀਂ ਕਿਸ ਗੱਲੋਂ ਮਾਡੇ ਨੀ

ਕਿਸ ਗੱਲੋਂ ਮਾਡੇ ਬਿੱਲੋ ਕਿਸ ਗੱਲੋਂ ਮਾਡੇ ਨੀ

ਰੱਖਾਂਗੇ ਨੀ ਯਾਦ ਦਿਨ ਤੇਰੇ ਨਾਲ ਗੁਜਾਰੇ ਨੀ
ਦੱਸ ਬਿੱਲੋ ਰਹੇ ਅਸੀਂ ਕਿਸ ਗੱਲੋਂ ਮਾਡੇ ਨੀ
ਅਸੀਂ ਤੈਨੂੰ ਪਲਕਾਂ ਦੇ ਉੱਤੇ ਰੱਖਿਆ
ਅਸੀਂ ਤੈਨੂੰ ਪਲਕਾਂ ਦੇ ਉੱਤੇ ਰੱਖਿਆ
ਪਰ ਸਾਡਾ ਮੁੱਲ ਨਾ ਕੌਡੀ ਪਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ

ਵਾਰ ਦੇਂਦੇ ਜਾਂ ਜੇ ਤੂੰ ਪਿੱਠ ਨਾ ਦਿਖੌਂਦੀ ਨੀ
ਫੁੱਲਾਂ ਦੀ ਤੂੰ ਥਾਂ ਰਹੀ ਕੰਡਿਆਂ ਨੂੰ ਧੋਂਦੀ ਨੀ

ਕੰਡਿਆਂ ਨੂੰ ਧੋਂਦੀ ਨੀ ਤੂੰ ਕੰਡਿਆਂ ਨੂੰ ਧੋਂਦੀ ਨੀ

ਵਾਰ ਦੇਂਦੇ ਜਾਂ ਜੇ ਤੂੰ ਪਿੱਠ ਨਾ ਦਿਖੌਂਦੀ ਨੀ
ਫੁੱਲਾਂ ਦੀ ਤੂੰ ਥਾਂ ਰਹੀ ਕੰਡਿਆਂ ਨੂੰ ਧੋਂਦੀ ਨੀ
Daleke ਦੇ Tej ਕੋਈ ਪਿਆਰ ਨਾ ਕਰੇ
Daleke ਦੇ Tej ਕੋਈ ਪਿਆਰ ਨਾ ਕਰੇ
ਅੱਜਕਲ ਦਾ ਪਿਆਰ ਬਸ ਮਤਲਬ ਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
ਨੀ ਅੱਜ ਤੂੰ ਮੂਡ ਆਈ ਏ
ਪਰ ਸਾਡਾ ਇਰਾਦਾ ਬਦਲ ਗਿਆ
Log in or signup to leave a comment

NEXT ARTICLE