Glass Kach Da

Light ਆਂ ਵਾਲਾ ਕੀਤਾ ਏ floor book ਨੀ
ਰਖਦਾ ਬਣਾਕੇ ਜੱਟ ਪੂਰੀ ਠੁੱਕ ਨੀ
Light ਆਂ ਵਾਲਾ ਕੀਤਾ ਏ floor book ਨੀ
ਰਖਦਾ ਬਣਾਕੇ ਜੱਟ ਪੂਰੀ ਠੁੱਕ ਨੀ
ਨਾਲੇ ਦਾਰ ਰਖ ਮੋਡੇ ਤੇ ਦੁਨਾਲੀ ਨੱਚਦਾ ਲਾਲ ਰੰਗ ਦੀ
ਰੰਗ ਦੀ ਸ਼ਰਾਬ ਤੇ glass ਕੱਚ ਦਾ ਨੀਟ ਖਿੱਚਦੇ
ਖਿੱਚਦੇ ਨਾ ਤੜਕੇ ਕਲੇਜਾ ਮਚਦਾ ਲਾਲ ਰੰਗ ਦੀ

ਗੋਲ table ਆਂ ਤੇ ਲਗੀਆਂ ਨੇ ਪੀਣ ਦੀਆਂ ਸ਼ਰਤਾਂ
ਕਿੱਲੇਯਾ ਚ ਪਿੰਡ ਵੇਖ ਜੱਟ ਦੀਆਂ ਚੜਤਾਂ
ਗੋਲ table ਆਂ ਤੇ ਲਗੀਆਂ ਨੇ ਪੀਣ ਦੀਆਂ ਸ਼ਰਤਾਂ
ਕਿੱਲੇਯਾ ਚ ਪਿੰਡ ਵੇਖ ਜੱਟ ਦੀਆਂ ਚੜਤਾਂ
ਮੁੱਛ ਨੂ ਛਡਾ ਕੇ ਵੇਖ fire ਕਰਦਾ ਲਾਲ ਰੰਗ ਦੀ
ਰੰਗ ਦੀ ਸ਼ਰਾਬ ਤੇ glass ਕੱਚ ਦਾ ਨੀਟ ਖਿੱਚਦੇ
ਖਿੱਚਦੇ ਨਾ ਤੜਕੇ ਕਲੇਜਾ ਮਚਦਾ ਲਾਲ ਰੰਗ ਦੀ

ਓ ਪੀਂਦੇ ਜੇਡੇ ਲਾਂ ਕੀਤੇ ਗੋਲਡੇ ਅੰਗਰੇਜ਼ੀ ਨੂ
ਔਖਾ ਬਡਾ ਸਾਮਭਣਾ ਏ ਫੁੱਫਡ crazy ਨੂ
ਓ ਪੀਂਦੇ ਜੇੜੇ ਲਾਂ ਕੀਤੇ ਗੋਲਡੇ ਅੰਗਰੇਜ਼ੀ ਨੂ
ਔਖਾ ਬਡਾ ਸਾਮਭਣਾ ਏ ਫੁੱਫਡ crazy ਨੂ
ਇਹਨਾਂ ਮੂਰੇ ਤਾਂ ਹੈ DC ਵੀ ਨਾ ਅੱਖ ਚਕਦਾ ਲਾਲ ਰੰਗ ਦੀ
ਰੰਗ ਦੀ ਸ਼ਰਾਬ ਤੇ glass ਕੱਚ ਦਾ ਨੀਟ ਖਿੱਚਦੇ
ਖਿੱਚਦੇ ਨਾ ਤੜਕੇ ਕਲੇਜਾ ਮਚਦਾ ਲਾਲ ਰੰਗ ਦੀ

ਓ ਚਕੇਆ ਨੀ ਜਾਂਦਾ ਚਾਅ ਬੇਬੇ ਦਿਆਂ ਚਾਵਾਂ ਦਾ
ਨੱਚਦਾ ਏ ਵੇਖ ਸਾਰਾ ਪਿੰਡ ਨੀ ਬਰਾੜਾ ਦਾ
ਓ ਚਕੇਆ ਨੀ ਜਾਂਦਾ ਚਾਅ ਬੇਬੇ ਦਿਆਂ ਚਾਵਾਂ ਦਾ
ਨੱਚਦਾ ਏ ਵੇਖ ਸਾਰਾ ਪਿੰਡ ਨੀ ਬਰਾੜਾ ਦਾ
ਖੜੇ ਵਲੇਆ ਨਾ time ਏ ਦੁਬਾਰਾ ਲਬਦਾ ਲਾਲ ਰੰਗ ਦੀ
ਰੰਗ ਦੀ ਸ਼ਰਾਬ ਤੇ glass ਕੱਚ ਦਾ ਨੀਟ ਖਿੱਚਦੇ
ਖਿੱਚਦੇ ਨਾ ਤੜਕੇ ਕਲੇਜਾ ਮਚਦਾ ਲਾਲ ਰੰਗ ਦੀ

The Boss!
Log in or signup to leave a comment

NEXT ARTICLE