Ignore List

ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ
ਮੁੰਡਿਆਂ ਦੇ ਸੁੱਕ ਜਾਂ ਸਾਹ
ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ
ਮੁੰਡਿਆਂ ਦੇ ਸੁੱਕ ਜਾਂ ਸਾਹ
ਦਿਲ ਤੇਰੇ ਦਿਲ ਵਿੱਚ ਚਾਹੁੰਦਾ ਮੇਰਾ ਵੱਸਣਾ
ਸਾਨੂੰ Ignore list ਚ ਨਾ ਪਾ
ਸਾਨੂੰ Ignore list ਚ ਨਾ ਪਾ

ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ,
ਗੱਡੀ top Gear ਚ ਨੀ, ਬੈਠ Left Side ਤੇ
ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ,
ਗੱਡੀ top Gear ਚ ਨੀ, ਬੈਠ Left Side ਤੇ

ਆ ਜਿਹਦੇ ਮੁੰਡਿਆਂ ਲਈ ਤੂੰ ਕਰੇ Ignore
ਛਡ ਜਾਂਦੇ ਛੇਤੀ, ਨੀ ਹੋ ਜਾਂਦੇ Bore
ਆ ਜਿਹਦੇ ਮੁੰਡਿਆਂ ਲਈ ਤੂੰ ਕਰੇ Ignore
ਛਡ ਜਾਂਦੇ ਛੇਤੀ, ਨੀ ਹੋ ਜਾਂਦੇ Bore
ਕਿਸੇ ਨੇ ਹਾਏ ਖੱੜਨਾ ਨਈ
ਹੱਥ ਤੇਰਾ ਫੜਨਾ ਨਈ
ਸਦਾ ਨੀ ਹਨ ਰਹਿਣੀ ਨੀ ਜਵਾਨੀ ਵਾਲੀ ਟੌਰ

ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ
ਮੁੰਡਿਆਂ ਦੇ ਸੁੱਕ ਜਾਂ ਸਾਹ
ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ
ਮੁੰਡਿਆਂ ਦੇ ਸੁੱਕ ਜਾਂ ਸਾਹ
ਦਿਲ ਤੇਰੇ ਦਿਲ ਵਿੱਚ , ਚਾਹੁੰਦਾ ਮੇਰਾ ਵੱਸਣਾ
ਸਾਨੂੰ Ignore list ਚ ਨਾ ਪਾ
ਸਾਨੂੰ Ignore list ਚ ਨਾ ਪਾ

ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ ɾide ਤੇ,
ਗੱਡੀ top gear ਚ ਨੀ, ਬੈਠ left side ਤੇ
ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ ɾide ਤੇ,
ਗੱਡੀ top gear ਚ ਨੀ,ਬੈਠ left side ਤੇ
ਚੱਲ ਮੇਰੇ ਨਾਲ ਤੈਨੂੰ ਲੇਕੇ ਚਲਾ
ਮੈਨੂੰ ਨੀਂ ਪਤਾ ਤੂੰ ਕਾਹਤੋਂ ਕਰੇ ਆਡ tɾeat ਨੀ,
ਸੌਂਹ ਲੱਗੇ ਸੱਚੀ ਤੈਨੂੰ ਕਰਦਾ ਨਾ cheat ਨੀ
ਮੈਨੂੰ ਨੀਂ ਪਤਾ ਤੂੰ ਕਾਹਤੋਂ ਕਰੇ ਆਡ tɾeat ਨੀ
ਸੌਂਹ ਲੱਗੇ ਸੱਚੀ ਤੈਨੂੰ ਕਰਦਾ ਨਾ cheat ਨੀ
ਤੇਰੇ ਲਈ ਮੈਂ ਮਰਨਾ ਆਏ ਤੈਨੂੰ ਪਿਆਰ ਕਰਨਾ ਆਏ
ਛੇਤੀ ਆਕੇ ਬਹਿਜਾ ਖਾਲੀ ਹਾਏ left ਸੀਟ ਨੀ

ਸੋਹਣੀ ਨੀ ਤੂੰ ਰੱਜ ਕੇ ਜਦੋਂ ਔਂਦੀ ਸੱਜ ਕੇ
ਮੁੰਡਿਆਂ ਦੇ ਸੁੱਕ ਜਾਂ ਸਾਹ
ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ
ਮੁੰਡਿਆਂ ਦੇ ਸੁੱਕ ਜਾਂ ਸਾਹ
ਦਿਲ ਤੇਰੇ ਦਿਲ ਵਿੱਚ ਚਾਹੁੰਦਾ ਮੇਰਾ ਵੱਸਣਾ
ਸਾਨੂੰ Ignore list ਚ ਨਾ ਪਾ
ਸਾਨੂੰ Ignore list ਚ ਨਾ ਪਾ

ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ,
ਗੱਡੀ top Gear ਚ ਨੀ, ਬੈਠ Left Side ਤੇ
ਸੋਹਣੀ ਨੀ ਤੂੰ ਰੱਜ ਕੇ, ਜਦੋਂ ਔਂਦੀ ਸੱਜ ਕੇ,
ਮੁੰਡਿਆਂ ਦੇ ਸੁੱਕ ਜਾਂ ਸਾਹ
ਚੱਲ ਮੇਰੇ ਨਾਲ ਤੈਨੂੰ ਲੇਕੇ ਚੱਲਾ Ride ਤੇ,
ਗੱਡੀ top Gear ਚ ਨੀ, ਬੈਠ Left Side ਤੇ
Đăng nhập hoặc đăng ký để bình luận

ĐỌC TIẾP