ਹਾਂ ਹਾਂ
ਜਾ ਹੁਣ ਨੀ ਕਰਦੀ call
ਤੈਨੂੰ god bless you ਕਹਿਣੀ ਆ
ਤੂੰ ਰਹਿ ਲਈ ਜਿਵੇਂ ਰਹਿਣਾ
ਹੁਣ ਮੈਂ ਵੀ ਉਂਵੇ ਰੇਹਣੀ ਆ
ਜਾ ਹੁਣ ਨੀ ਕਰਦੀ call
ਤੈਨੂੰ god bless you [A7ਕਹਿਣੀ ਆ
ਤੂੰ ਰਹਿ ਲਈ ਜਿਵੇਂ ਰਹਿਣਾ
ਹੁਣ ਮੈਂ ਵੀ ਉਂਵੇ ਰੇਹਣੀ ਆ
ਤੇਰੇ ਦਿਲ ਵਿਚ ਪਿਆਰ ਨਹੀਂ
ਮੈਂ ਐਂਵੇ ਮਾਰੀ ਜਾਣੀ ਆ
ਮੈਂ ਹੀ ਕਮਲੀ ਆਂ
ਜੇੜੀ ਛੱਡ ਕੇ ਵੀ ਯਾਦ ਕਰੀ ਜਾਣੀ ਆ
ਮੈਂ ਹੀ ਕਮਲੀ ਆਂ
ਜੇੜੀ ਛੱਡ ਕੇ ਵੀ ਯਾਦ ਕਰੀ ਜਾਣੀ ਆ
ਤੂੰ ਸਾੜ ਰਿਹਾ
ਤੂੰ ਸਾੜ ਰਿਹਾ
ਮੈਂ ਸੜ ਰਹੀ ਆ
ਮੈਂ ਸੜ ਰਹੀ ਆ
ਬਚਨੀ ਪਿੱਛੇ ਰਾਖ਼ ਵੀ ਨਈ
ਰਾਖ਼ ਵੀ ਨਈ
ਲੋਕਾਂ ਲਈ ਸੋਨੇ ਵਰਗੀ
ਸੋਨੇ ਵਰਗੀ
ਤੇਰੇ ਲਈ ਮੈਂ ਖ਼ਾਕ ਵੀ ਨੀ
ਬੇਗਾਨਾ ਸੀ , ਬੇਗਾਨਾ ਰਿਹਾ
ਜਿਸਮਾਨੀ ਦਾ ਦੀਵਾਨਾ ਰਿਹਾ
ਆਪੇ ਲਿਖ ਲਿਖ ਲੰਮੇ message
ਆਪੇ ਪੜ੍ਹੀ ਜਾਣੀ ਆ
ਮੈਂ ਹੀ ਕਮਲੀ ਆ
ਜਿਹੜੀ ਸ਼ਡ ਕੇ ਵੀ ਯਾਦ ਕਰੀ ਜਾਣੀ ਆ
ਮੈਂ ਹੀ ਕਮਲੀ ਆ
ਜਿਹੜੀ ਸ਼ਡ ਕੇ ਵੀ ਯਾਦ ਕਰੀ ਜਾਣੀ ਆ
ਮੇਰੀ ਜਗਾਹ ਤੇ ਤੂੰ ਜੇ ਹੁੰਦਾ
ਮੇਰੀ ਜਗਾਹ ਤੇ ਤੂੰ ਜੇ ਹੁੰਦਾ
ਸੋਚ ਕੇ ਦੇਖੀ
ਸੋਚ ਕੇ ਦੇਖੀ
ਫਿਰ ਕੀ ਬੀਤਦੀ
ਫਿਰ ਕੀ ਬੀਤਦੀ
ਕੋਈ ਸਾਜਿਸ਼ ਕਰ
ਜੋ ਮੈਨੂੰ ਪਾਗਲ ਕਰਦੇ
ਤੇ ਦਿਸਣੋਂ ਹੱਟ ਜਾ
ਕਦੇ ਅੱਖਾਂ ਮੀਟਦੀ
ਕਦੇ ਮੈਨੂੰ ਅਕਾਲ ਸਿਖਾਵੇ ਅਲਾਹ
ਤੇਰੇ ਵਰਗਾ ਬਣਾਵੇ ਅਲਾਹ
ਰਿਆੜ ਮੇਰਾ ਇਹੁ ਸੋਚ ਸੋਚ ਸਬ ਜਾਰੀ ਜਾਣੀ ਆ
ਮੈਂ ਹੀ ਕਮਲੀ ਆਂ
ਜੇੜੀ ਸ਼ਡ ਕੇ ਵੀ ਯਾਦ ਕਰੀ ਜਾਣੀ ਆ
ਮੈਂ ਹੀ ਕਮਲੀ ਆਂ
ਜੇੜੀ ਸ਼ਡ ਕੇ ਵੀ ਯਾਦ ਕਰੀ ਜਾਣੀ ਆ