Bombshell

ਰਖੀ ਆ ਮੜਕ ਕਰਕੇ black Jet
ਹੋ gym ਵਿਚ ਕਰੇ ਆ ਨੀ ਡੋਲੇ ਸ਼ੋਲੇ fit
ਹੋ ਚਲਦਾ repeat ਤੇ Khalifa Wiz ਨੀ
ਆ Bieber ਦੀ ਸੁਣਦਾ ਨੀ ਜੱਟ ਕਿਚ ਕਿਚ
ਕਰਦੀ ਆ ਰੋਇਨ ਗੱਡੀ ਜਾਵੇ off ɾoad
ਵੇਖ ਕਾਲਜੇ ਚੋਂ ਕੱਢਦੀ ਆ ਦਿਲ ਬਲੀਏ

ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਓ ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ

ਦਿਲ ਬਲੀਏ... (Hundal on [C7]the beat yo)

ਯਾਰਾਂ ਦਾ group hit gang ਹੋ ਗਯਾ
ਦੇਸੀ ਮੁੰਡੇ ਸ਼ਿਅਰ 'ਚ slang ਹੋ ਗਯਾ

ਯਾਰਾਂ ਦਾ group hit gang ਹੋ ਗਯਾ
ਦੇਸੀ ਮੁੰਡੇ ਸ਼ਿਅਰ 'ਚ slang ਹੋ ਗਯਾ
ਓ ਪੱਟ ਪੱਟ ਛੱਡਿਆ blonde ਗੋਰਿਆ
ਆ ਤੇਰੇ ਉੱਤੇ ਆਕੇ ਦਿਲ hang ਹੋ ਗਯਾ
ਕੂਦੀ ਜਾਵੇ ਨਾ ਸਾਂਭਲੀ mysterious ਬਾਹਲੀ
ਤੇਰੇ ਅੱਖ ਦੀ ਦੋਨਾਲੀ kill ਬਿੱਲ ਬਲੀਏ

ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਓ ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਦਿਲ ਬਲੀਏ.....

ਹੋ ਪਿਛੇ ਲਾਯੀ ਫਿਰੇ ɾich kid ਪਤਲੋ
ਓ ਫਿਟ ਫਿਟ ਗੌਣ ਤੇਰਾ ɾed ਪਤਲੋ
ਓ ਬੰਗ ਬੰਗ ਮੁੰਡੇਆ 'ਚ ਹੋਣ ਲਗ ਪਯੀ
ਓ ਬੰਗੀ ਤੂ ਵੇਲੀਆ ਦੀ ਜ਼ੀਦ ਪਤਲੋ
ਰੂਪ ਵੀ ਏ end ਸੇਟ ਕਰਦੇ tɾend
ਮੋਡ ਥਰੀ ਜਵਾਨੀ ਦਾ thrill ਬਲੀਏ
ਬੰਬ ਤੇਰਾ ਬੰਬ ਤੇਰਾ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਓ ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ

ਦਿਲ ਬਲੀਏ...

Testy ਏ attitude ਸੁਣ ਨਖਰੋ
ਬਾਹਲੇ ਐਵੇਂ ਨਖਰੇ ਨਾ

Testy ਏ attitude ਸੁਣ ਨਖਰੋ
ਬਾਹਲੇ ਐਵੇਂ ਨਖਰੇ ਨਾ ਬੁੰਨ ਨਖਰੋ
ਓ moody ਏ ਅਮਨ ਮੂਡ ਕੇ ਨੀ ਮੰਨਦਾ
ਕਰਨੀ ਜੇ ਹਨ ਤਾਂ ਕਰ ਹੁੰਨ ਨਖਰੋ
ਐਵੇਂ ਆਕੜਾ ਦਿਖਾ ਕੇ ਮੁੰਡਾ ਬੇਹਿਜੀ ਨਾ ਗਵਾ ਕੇ
Grewal ਨੂ ਬਲਾ ਕੇ ਕੱਲੀ ਮਿੱਲ ਬਲੀਏ
ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਓ ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ

ਦਿਲ ਬਲੀਏ...
ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ
ਬੰਬ ਤੇਰਾ ਯਾਰ ਬੰਬ shell ਬੱਲੀਏ
ਤੇਰੇ ਉੱਤੋਂ ਵਾਰਦਾ ਬੰਬ ਤੇਰਾ
Log in or signup to leave a comment

NEXT ARTICLE