It's a West Coast Punjab connection
ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ mascara ਨੀ
ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ

ਤਿੱਖੇ-ਤਿੱਖੇ ਨੱਕ ਵਿੱਚ ਕੋਕਾ ਕਾਲੇ ਰੰਗ ਦਾ
ਕੋਕਾ ਕਾਲੇ ਰੰਗ ਦਾ ਨੀ ਜਾਣ ਮੇਰੀ ਮੰਗਦਾ
ਤਿੱਖੇ-ਤਿੱਖੇ ਨੱਕ ਵਿੱਚ ਕੋਕਾ ਕਾਲੇ ਰੰਗ ਦਾ
ਕੋਕਾ ਕਾਲੇ ਰੰਗ ਦਾ ਨੀ ਜਾਣ ਮੇਰੀ ਮੰਗਦਾ
ਕੱਲ ਰਾਤੀ ਗੋਲੀ ਚੱਲ ਗਈ
ਤੇਰੀ ਅੱਖ ਦਾ ਕਾਰਾ ਨੀ (Come on)
ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ mascara ਨੀ
ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ
ਤੱਕਿਆ ਕੀ ਤੈਨੂੰ ਸੋਹਣਿਆਂ, ਜੱਗ ਸਾਰਾ ਭੁੱਲ ਗਈ ਵੇ
Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ

ਸੂਟ ਤੇ dress ਆ , ਵੇ ਮੈਂ ਦੋਨਾਂ ਵਿੱਚ ਜੱਚਦੀ
Shotgun ਵਾਂਗੂ ਜੱਟਾ ਮਾਰ ਮੇਰੀ ਅੱਖ ਦੀ

ਅੱਖੀਆਂ ਚੋਂ ਪੀ ਲੈ ਸੋਹਣਿਆਂ
ਕਿਓਂ ਪੀਨੈ ਮੁੱਲ ਦੀ ਵੇ? (Come on)
Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ
Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ
Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ
Are you [A7ɾeady? Are you [A7ɾeady?
Are you [A7ɾeady? (Whoo! Whoo!)
(Oh) Ah, aye
(Oh) Whoo, whoo!
(Oh) Ah, aye
(Oh) Whoo, whoo!
(Oh) Ah, aye
(Oh) Whoo, whoo!
(Oh) Ah, aye
(Oh) Whoo, whoo!
Aye, aye, aye
"ਹੁਸਨ ਤੇਰੇ ਅੱਗੇ ਫਿੱਕੇ ਨੇ," ਮੈਂ ਕਿਹਾ, "ਅੰਬਰਾਂ ਦੇ ਚੰਨ-ਤਾਰੇ" (ਤਾਰੇ)
ਐਵੇਂ ਤਾਂ ਨਹੀਂ ਗੇੜੇ ਮਾਰਦਾ ਮੋਹਾਲੀ ਵਾਲਾ ਨਾਰ ਇਹ (ਨਾਰ ਇਹ)

ਦੱਸ ਕਿਵੇਂ ਰਹਿਨੀ ਐਨੀ fit, ਬੱਲੀਏ?
ਤੂੰ Hundal ਦੀ beat ਵਾਂਗੂ hit, ਬੱਲੀਏ
ਦੱਸ ਕਿਵੇਂ ਰਹਿਨੀ ਐਨੀ fit, ਬੱਲੀਏ?
ਤੂੰ Hundal ਦੀ beat ਵਾਂਗੂ hit, ਬੱਲੀਏ
ਤੇਰਾ-ਮੇਰਾ ਐਦਾਂ combination
Peg ਵਿੱਚ ਜਿਵੇਂ ਖਾਰਾ ਨੀ (Come on)
ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ mascara ਨੀ
ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ
ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ
ਕੱਲੀ-ਕੱਲੀ ਕੁੜੀ town ਦੀ, ਤੇਰੀਆਂ ਸਿਫ਼ਤਾਂ ਕਰਦੀ (ਕਰਦੀ)
ਐਵੇਂ ਤਾਂ ਨਹੀਂ Cali ਵਾਲੀ ਤੇਰੇ 'ਤੇ ਆਂ ਮਰਦੀ (ਮਰਦੀ)

ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂੰਗੀ
ਤੇਰੇ-ਮੇਰੇ ਵਿੱਚ ਆਇਆ ਜਿਹੜਾ ਉਹਨੂੰ ਚੱਕੂੰਗੀ

ਦੁਨੀਆ ਤੋਂ ਮੈਂ ਕੀ ਲੈਣਾ?
ਤੂੰ ਨਾ ਮੈਨੂੰ ਭੁੱਲ ਜਈ ਵੇ (Come on)
Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ
Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ
Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ
Are you [A7ɾeady? Are you [A7ɾeady?
Are you [A7ɾeady? (Whoo! Whoo!)
Hundal on [C7]the beat, yo
Yeah, yeah, yeah
Aye, aye, aye, Jasmine Sandlas
Yeah, yeah, yeah
Aye, aye, aye, aye