Ferrari

ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari
ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari
ਬੜਾ ਸੋਹਣਾ ਨੱਚਦੀ ਐ ਹੁਸਨਾਂ ਦੀ ਪੱਟੀਏ ਨੀ
ਦੱਸ ਕੀ ਤੂੰ ਚਾਹੰਦੀ ਐ ਪੰਜਾਬ ਦੀਏ ਜੱਟੀਏ
ਹੋ ਤੇਰਾ ਠੋਡੀ ਵਾਲਾ ਤਿਲ
ਮੁੰਡੇ ਫੜਕੇ ਬਹਿ ਗਏ ਦਿਲ
ਹੋ ਤੇਰਾ ਠੋਡੀ ਵਾਲਾ ਤਿਲ
ਮੁੰਡੇ ਫੜਕੇ ਬਹਿ ਗਏ ਦਿਲ
ਸੱਟ ਐਸੀ ਬਿੱਲੋ ਲੱਗੀ ਜੇਹੜੀ ਜਾਂਦੀ ਨਾ ਸੰਭਾਲੀ
ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari
ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari

ਹੁਸਨਾਂ ਦਾ ਮੁੱਲ ਤੇਰਾ ਭਰ ਦੂੰਗਾ ਸੋਹਣੀਏ
ਜਿੰਦ ਜਾਨ ਸਭ ਨਾਮ ਕਰ ਦੂੰਗਾ ਸੋਹਣੀਏ
ਹੁਸਨਾਂ ਦਾ ਮੁੱਲ ਤੇਰਾ ਭਰ ਦੂੰਗਾ ਸੋਹਣੀਏ
ਜਿੰਦ ਜਾਨ ਸਭ ਨਾਮ ਕਰ ਦੂੰਗਾ ਸੋਹਣੀਏ
ਹੋ ਇੱਕ ਮੰਗਾ ਤੇਰੀ ਹਾਂ
ਦੁੱਜੀ ਜ਼ੁਲਫ਼ਾਂ ਦੀ ਸ਼ਾ
ਇੱਕ ਮੰਗਾ ਤੇਰੀ ਹਾਂ
ਦੁੱਜੀ ਜ਼ੁਲਫ਼ਾਂ ਦੀ ਸ਼ਾ
ਤੀਜੀ ਸੋਹਣੀ ਜਹੀ ਸੂਰਤ ਮੈਂ ਦਿਲ ਚ ਵਸਾ ਲਈ
ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari
ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari

ਰੂਪ ਦਾ ਨੀ ਕਰੀ ਦਾ ਗੁਮਾਨ ਐਨਾ ਸੋਹਣੀਏ
ਪਟ ਲੁਗਾ ਤੈਨੂੰ ਦੇਖੀ ਕੋਈ ਪਟਹੋਣੀਏ
ਰੂਪ ਦਾ ਨੀ ਕਰੀ ਦਾ ਗੁਮਾਨ ਐਨਾ ਸੋਹਣੀਏ
ਪਟ ਲੁਗਾ ਤੈਨੂੰ ਦੇਖੀ ਕੋਈ ਪਟਹੋਣੀਏ
ਹੋ ਤੇਰੇ ਅੱਗੇ ਪਿਛੇ ਹੋਣਾ
ਹਾਂ ਤੇਰਾ ਹੀ ਪਰੋਣਾ
ਤੇਰੇ ਅੱਗੇ ਪਿਛੇ ਹੋਣਾ
ਹਾਂ ਤੇਰਾ ਹੀ ਪਰੋਣਾ
ਅੱਖ ਸਿੱਧੂਆਂ ਦੇ ਸੁਖੀ ਨੇ ਵੀ ਤੇਰੇ ਤੇ ਟੀਕਾ ਲੀ
ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari
ਸੁਣਿਆ ਮੈਂ ਕੁੜੀਏ ਨੀ ਤੇਰੀ ਆ ਗਰਾਰੀ
ਨੀ ਤੂੰ ਮੁੰਡਾ ਓਹੋ ਲੱਭੇ ਜਿਹਦੇ ਥੱਲੇ ਆ Ferrari

Hundal on [C7]the beat yo ( beat yo beat yo)
ਸੁਣਿਆ ਸੁਣਿਆ ਸੁਣਿਆ ਤੇਰੀ ਆ ਗਰਾਰੀ
ਸੁਣਿਆ ਸੁਣਿਆ ਸੁਣਿਆ ਤੇਰੀ ਆ ਗਰਾਰੀ
Đăng nhập hoặc đăng ký để bình luận

ĐỌC TIẾP