ਮੈਨੂ ਮਿਲੀ ਕੁੜੀ ਏਕ ਚੰਡੀਗੜ੍ਹ ਯਾਰੋ
ਪਿਹਲੀ ਮੁਲਾਕ਼ਾਤ ਵਿਚ ਪ੍ਯਾਰ ਪਿਹ ਗਯਾ
ਦੂਜੇ ਦਿਨ ਓ ਮੈਨੂ ਛਡ ਗਯੀ
ਏ ਕੀ ਹੋਇਆ ਵੇਖਦਾ ਹੀ ਰਿਹ ਗਯਾ
ਹੋ ਲੱਕ ਤੋਂ ਸੀ ਪਤਲੀ ਬੜੀ
ਲੱਕ ਤੋਂ ਸੀ ਪਤਲੀ ਬੜੀ
ਪੇਂਦਾ dimple ਸੀ ਅੱਖੀਆਂ ਤੋਂ ਬਿੱਲੀ
ਹੋ ਜਿੱਦਾਂ ਓਹਨੇ ਦਿੱਲ ਤੋੜਿਆ
I Think ਓਹਦਾ ਸ਼ਿਹਰ ਹੋਣਾ Delhi
ਹੋ ਜਿੱਦਾਂ ਓਹਨੇ ਦਿੱਲ ਤੋੜਿਆ
I Think ਓਹਦਾ ਸ਼ਿਹਰ ਹੋਣਾ Delhi
ਹੋ ਜਿੱਦਾਂ ਓਹਨੇ ਦਿੱਲ ਤੋੜਿਆ
Hi hello ਨੇ ਸੀ ਮੇਰੀ ਸ਼ੁਗਰ ਵਧਾ ਤੀ
Good bye ਜਾਨ ਮੇਰੀ ਕੱਡ ਗਈ
ਹੋ ਗਲ ਗਲ ਉੱਤੇ ਕੁੜੀ ਕਰਦੀ ਡ੍ਰਾਮੇ
ਡ੍ਰਾਮੇ'ਆ ਦੇ ਨਾਮ ਉੱਤੇ ਹੱਦ ਸੀ
Hi hello ਨੇ ਸੀ ਮੇਰੀ ਸ਼ੁਗਰ ਵਧਾ ਤੀ
Good bye ਜਾਨ ਮੇਰੀ ਕੱਡ ਗਈ
ਹੋ ਗਲ ਗਲ ਉੱਤੇ ਕੁੜੀ ਕਰਦੀ ਡ੍ਰਾਮੇ
ਡ੍ਰਾਮੇ'ਆ ਦੇ ਨਾਮ ਉੱਤੇ ਹੱਦ ਸੀ
ਹੋ ਮਨੋਰੰਜਨ ਦੇ ਲਈ
ਹੋ ਮਨੋਰੰਜਨ ਦੇ ਲਈ
ਹੋ ਜਾਨ ਜਾਣ ਲੇਂਦੀ ਸੀਗੀ ਪੰਗੇ
ਹੋ ਜਿੱਦਾਂ ਓਹਨੇ ਦਿੱਲ ਤੋੜਿਆ
I Think ਓਹਦਾ ਸ਼ਿਹਰ ਹੋਣਾ Bombay
ਹੋ ਜਿੱਦਾਂ ਓਹਨੇ ਦਿੱਲ ਤੋੜਿਆ
I Think ਓਹਦਾ ਸ਼ਿਹਰ ਹੋਣਾ Bombay
ਹੋ ਜਿੱਦਾਂ ਓਹਨੇ ਦਿੱਲ ਤੋੜਿਆ
I Think ਮੇਰੇ ਉੱਤੇ ਮਰਦੀ ਸੀ ਓ
I Think ਮੇਨੂ ਪ੍ਯਾਰ ਕਰਦੀ ਸੀ ਓ
ਡਰਦੀ ਸੀ ਓ ਤਾਂਹੀ ਲੜ ਦੀ ਸੀ ਓ
But ਕਰਦੀ ਸੀ ਜੋ ਸਬ ਕਾਂਡੀ ਸੀ
ਆਂਦੀ ਸੀ, ਕਦੇ ਜਾਂਦੀ ਸੀ
Disco ਚ ਭੰਗੜਾ ਪਾਂਦੀ ਸੀ
ਚਿਕਨ-ਸ਼ਿਕਨ ਮੁੰਡੇ ਖਾਂਦੇ
ਏ ਮੁੰਡੇਯਾ ਨੂ... ਖਾਂਦੀ ਸੀ!
ਕੁੜੀ ਕਾਂਡੀ ਸੀ
ਸੋਚਦਾ ਹਾਂ accent ਐਥੇ ਦਾ ਨਹੀ
ਜਿਵੇ ਬੋਲ ਬੋਲ ਕੇ ਸੀ ਓਹਨੇ ਪੱਟਿਆ
ਕਿਹੜੀ ਐਸੀ ਅਰਸ਼ਾਂ ਦੀ ਪਰੀ ਸੀਗੀ
ਸਾਰਾ India ਹੀ ਚੰਦਰੀ ਨੇ ਲੁਟੇਯਾ
ਸੋਚਦਾ ਹਾਂ accent ਐਥੇ ਦਾ ਨਹੀ
ਜਿਵੇ ਬੋਲ ਬੋਲ ਕੇ ਸੀ ਓਹਨੇ ਪੱਟਿਆ
ਕਿਹੜੀ ਐਸੀ ਅਰਸ਼ਾਂ ਦੀ ਪਰੀ ਸੀਗੀ
ਸਾਰਾ India ਹੀ ਚੰਦਰੀ ਨੇ ਲੁਟੇਯਾ
ਰਬ ਸੁਖ ਰੱਖੇ ਓਹਦੇ ਤੇ
ਰਬ ਸੁਖ ਰੱਖੇ ਓਹਦੇ ਤੇ
ਇੱਕੋ ਦਿਨ ਚ ਕਰਾ ਗਯੀ ਤਸੱਲੀ
ਹੋ ਜਿੱਦਾਂ ਓਹਨੇ ਦਿੱਲ ਤੋੜਿਆ
I Think ਓਹਦਾ ਸ਼ਿਹਰ ਹੋਣਾ Delhi
ਹੋ ਜਿੱਦਾਂ ਓਹਨੇ ਦਿੱਲ ਤੋੜਿਆ
I Think ਓਹਦਾ ਸ਼ਿਹਰ ਹੋਣਾ Delhi
ਹੋ ਜਿੱਦਾਂ ਓਹਨੇ ਦਿੱਲ ਤੋੜਿਆ
Good bye ਜਾਨ ਮੇਰੀ ਕੱਡ ਗਈ !