Please listen carefully!
ਸ਼ਕਲ ਤੋਂ ਲੱਗੇ ਤੂ ਸਿਆਣਾ ਮੁੰਡੇਯਾ
ਅਕਲ ਤੋਂ ਲੱਗੇ ਮੈਨੂ ਪੈਦਲ ਹੀ ਤੂ
ਕੇੜੀਆਂ ਓ ਗੱਲਾਂ ਜਿਹਦਾ ਰੋਬ ਰਖਦਾ
ਕੇੜੀ ਜੇਬ ਉੱਤੇ ਟੰਗੇ medal ਨੇ ਤੂ
ਹੱਟੇਯਾ ਨੀ ਤੈਨੂ ਮੈਂ ਹਟਾ ਕੇ ਵੇਖੇਯਾ
ਓ ਯਾਦ ਏ ਜਲੀਲ on [C7]ɾoad ਕੀਤਾ ਸੀ
Oh my [A]goodness!
ਹਾਂ !
ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ
ਪੈਦਾ ਹੋਇਆ ਸੀ ਯਾ download ਕੀਤਾ ਸੀ
ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ
ਪੈਦਾ ਹੋਇਆ ਸੀ ਯਾ download ਕੀਤਾ ਸੀ
ਸ਼ਕਲ ਤੋਂ ਲੱਗੇ ਤੂ ਸਿਆਣੀ ਕੁੜੀਏ
ਅਕਲ ਤੋਂ ਕੱਚੇ ਜੀ ਉਧਾਰੀ ਲਗਦੀ
ਅੱਛਾ!
ਹਾਲਤ ਐ ਤੇਰੀ ਨੀ Maruti ਵਰਗੀ
ਤੈਨੂ ਐ ਭੁਲੇਖਾ ਤੂ Ferrari ਲਗਦੀ
ਪਿਹਲਾਂ ਕੀ ਸੀ ਤੈਨੂ ਸਮਝਾ ਕੇ ਰਖੇਯਾ
ਰਬ ਸੁਖ ਰੱਖੇ ਤੇਰਾ ਗੁਣ ਬਨੁਗੀ ਅੱਗੇ
ਹਾਂ !
ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ
ਮੈਨੂ ਤੇਰੇ ਚ ਵੀ downloading error ਲੱਗੇ
ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ
ਮੈਨੂ ਤੇਰੇ ਚ ਵੀ downloading error ਲੱਗੇ
That was [Am7]delicious!
ਵੇ ਤੋੜ ਦੇਵਾਂ hand [Bm]ਜਿਹੜਾ hand [Bm]ਫੜ ਦਾ
ਵੇ ਖੜਾ ਖੜਾ ਗਬਰੂ ਮੈਂ hang ਕਰਦਾ
Chandigarh, Delhi ਏ ਤੇ Bombay ਹੈ ਕੀ
ਮੇਰੇ ਉੱਤੇ ਸਾਰਾ England [Bm]ਮਰਦਾ
ਹਾ ਹਾ ਹਾ
ਕੁੱਤਾ ਪਾਲ ਲੋ, ਬਿੱਲੀ ਪਾਲ ਲੋ
ਸੱਪ ਪਾਲ ਲੋ, Dinosaur ਪਾਲ ਲੋ
ਇੱਕੋ ਹੀ ਸਲਾਹ ਤਾਨੂ ਮੋਹਤਰਮਾ
ਹਥ ਬੰਨੇ ਐਡਾ ਵੱਡਾ ਵਿਹਮ ਨਾ ਪਾਲੋ
ਹਾਂ !
ਇੱਕੋ ਹੀ ਸਲਾਹ ਤਾਨੂ ਮੋਹਤਰਮਾ
ਹਥ ਬੰਨੇ ਐਡਾ ਵੱਡਾ ਵਿਹਮ ਨਾ ਪਾਲੋ
ਇੱਕੋ ਹੀ ਸਲਾਹ ਤਾਨੂ ਮੋਹਤਰਮਾ
ਹਥ ਬੰਨੇ ਐਡਾ ਵੱਡਾ ਵਿਹਮ ਨਾ ਪਾਲੋ
Yo Mr VGrooves!
ਮੰਗਵੀ ਗੱਡੀ ਤੇ ਉੱਤੇ ਗੇੜੇ ਲੌਂਦਾ ਸੀ
ਜਾਣ ਜਾਣ ਚੌਡ਼ ਕਰਕੇ ਸੀ ਲੰਗਦਾ
ਕਰਤੀ ਸ਼ਿਕਾਯਤ ਮੋੜ ਤੇ ਸੀ ਕਿਹਰੇਆ
ਫਿਰਦਾ ਸੀ ਕਾਹਤੋਂ ਫਿਰ ਮਾਫੀ ਮੰਗਦੈ
ਅੱਜ ਵੀ ਤੂ ਹਵਾ ਕਰਨੋ ਨੀ ਹਟਦੈ
ਓਦੋ ਹੱਥ ਜੋੜ ਯਾਦ god ਕੀਤਾ ਸੀ
ਹਾਂ !
ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ
ਪੈਦਾ ਹੋਇਆ ਸੀ ਯਾ download ਕੀਤਾ ਸੀ
ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ
ਪੈਦਾ ਹੋਇਆ ਸੀ ਯਾ download ਕੀਤਾ ਸੀ
ਮੰਗਣ ਤੋਂ ਪਿਹਲਾਂ ਮਰਨਾ ਹੈ ਮਨਜ਼ੂਰ
ਗੱਡੀਆਂ ਦਾ ਕੀ ਆ ਘਰੇ ੧੦ ਖੜੀ ਆ
੧੧ ਨੇ tɾuck ਉੱਤੇ ੧੨ ਕੋਠੀਆਂ
ਕੱਲੀ ਕੱਲੀ ਕੋਠੀ ਅੱਗੇ bus ਖੜੀ ਆ (ਝੂਠ)
ਸੋਨੇ ਦਾ ਸ਼ੋਕੀਨ ਉਂਝ ਕੱਟ ਗਬਰੂ
ਪਰ ਕੱਲਾ ਕੱਲਾ ਬੋਲ ੨੪ ਕੈਰਟ ਲੱਗੇ
ਓ ਬਸ ਕਰਜਾ ਫੁਕਰੀਆਂ ਨਾਂ ਮਾਰ
ਹਾਂ !
ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ
ਮੈਨੂ ਤੇਰੇ ਚ ਵੀ downloading error ਲੱਗੇ (ਹਾਂ)
ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ
ਮੈਨੂ ਤੇਰੇ ਚ ਵੀ downloading error ਲੱਗੇ (ਹਾਂ)
ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ
ਪੈਦਾ ਹੋਇਆ ਸੀ ਯਾ download ਕੀਤਾ ਸੀ (ਹਾਂ)
ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ
ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ
ਜਿਹੋ ਜੀਆਂ ਗੱਲਾਂ ਨੀ ਤੂ
ਕਿਹੋ ਜੀਆਂ ਗੱਲਾਂ ਵੇ ਤੂ
ਜਿਹੋ ਜੀਆਂ (ਕਿਹੋ ਜੀਆਂ)
ਜਿਹੋ ਜੀਆਂ (ਕਿਹੋ ਜੀਆਂ)