High Range

ਖੁਸ਼ ਦਿਲੀ ਦਾ swag ਬਿੱਲੋ
ਰਬ ਦੀ ਅਦਾ ਯਾਰ ਸਾਰੇ top
ਯਾਰਾਂ ਦੇ ਲਯੀ ਡੁਂਗੇ ਜਜ਼ਬਾਤ
ਏਕ ਕਿੱਤੇ ਦਿਨ ਰਾਤ ਨੀਤ ਰਖੀ ਬਸ ਸਾਫ
ਹੋ ਗਯੀ Mista Baaz , Mista Baaz

ਸੁਨ੍ ਨਖਰੋ ਕੰਨ ਖੋਲ ਕੇ
ਜੱਟਾਂ ਦੇ ਮੁੰਡੇ ਆਂ
ਪਿੰਡ ਦੱਸ ਦੇ ਸੌ ਮੁੰਡੇ ਨੂ
ਤੇਰੇ ਸ਼ਿਅਰ ਦੇ ਗੁੰਡੇ ਆਂ
ਉਂਚੀ ਨੀਵੀ ਚਲਦਾ ਨੀ ਗਬਰੂ
ਖੜ ਗਯਾ ਜਿਥੇ ਹਲਦਾ ਨੀ ਗਬਰੂ
ਕਦ 6 ਫੁਟ ਤੋਂ ਪਾਰ ਕੁੜੇ
Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ
ਮੁੰਡਾ ਤੇਰੀ ɾange ਤੋਂ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ
ਕ੍ਯੂਂ approach ਕਰੇ ਬਾਰ ਬਾਰ ਕੁੜੇ

ਹੋ ਵੈਰੀਆਂ ਲਯੀ ਜੱਟ ਪੱਕੀ ਵਰਗਾ
ਯਾਰਾਂ ਲਯੀ ਗੁਲਾਬ ਆ ਗਬਰੂ
ਨਾਮ ਜਿਹੇ ਸਾਰੇ ਕਾਮ ਜੱਟ ਦੇ
ਨਾਰਾਂ ਕਿਹਣ ਨਵਾਬ ਆ ਗਬਰੂ
ਗੌਰ ਨਾਲ ਤੂ ਦੇਖ ਨੀ ਪਤਲੋ
ਕਿ ਗੋਰੇ ਕਿ ਸ਼ੇਖ ਨੀ ਪਤਲੋ
ਮੰਨੇਯਾ ਜੱਟ ਤੋਂ ਹਾਰ ਕੁੜੇ
Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ
ਮੁੰਡਾ ਤੇਰੀ ɾange ਤੋਂ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ
ਕ੍ਯੂਂ approach ਕਰੇ ਬਾਰ ਬਾਰ ਕੁੜੇ
Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ
ਮੁੰਡਾ ਤੇਰੀ ɾange ਤੋਂ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ
ਕ੍ਯੂਂ approach ਕਰੇ ਬਾਰ ਬਾਰ ਕੁੜੇ

ਕ੍ਯੂਂ approach ਕਰੇ ਬਾਰ ਬਾਰ ਕੁੜੇ

ਖੁਸ਼ ਦਿਲੀ ਦਾ swag ਬਿੱਲੋ

ਹੋ ਟਾਉਨ ਮੁੰਡੇ ਦੀ ɾude ਆ ਬਲੀਏ
ਕਿਹੰਦੇ attitude ਆ ਬਲੀਏ
ਤੇਰਾ ਮੇਰਾ ਕੋਯੀ ਮੈਚ ਨੀ
ਤੂ ਫੁੱਲ ਮੁੰਡਾ ਬਾਰੂਦ ਨੀ ਬਲੀਏ
loose talk ਜਮਾ ਕਰਦਾ ਨੀ ਗਬਰੂ
ਲੈਂਡੀ ਬੁਛੀ ਤੋਂ ਡਰਦਾ ਨੀ ਗਬਰੂ
ਲੌਂਦਾ ਏ ਗੱਲ ਪਾਰ ਕੁੜੇ
Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ
ਮੁੰਡਾ ਤੇਰੀ ɾange ਤੋਂ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ
ਕ੍ਯੂਂ approach ਕਰੇ ਬਾਰ ਬਾਰ ਕੁੜੇ
Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ
ਮੁੰਡਾ ਤੇਰੀ ɾange ਤੋਂ ਬਾਰ ਕੁੜੇ
ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ
ਕ੍ਯੂਂ approach ਕਰੇ ਬਾਰ ਬਾਰ ਕੁੜੇ
Đăng nhập hoặc đăng ký để bình luận

ĐỌC TIẾP