Hero ਸੋਹਣੇਯਾ ਵੇ
Hero ਸੋਹਣੇਯਾ ਵੇ
ਜਦੋ ਨਾਮ ਲਵੇ ਤੂ ਮੇਰਾ ਵੇ
ਮੈਂ ਮਿਸ਼ਰੀ ਵਾਂਗੂ ਵੇ ਸਜ੍ਣਾ ਪੂਰਦੀ ਆ
ਓ ਵੇ ਮੈਂ ਹੋਰ ਵੀ ਸੋਹਣੀ ਲਗਦੀ ਆ
ਤੇਰਾ ਹਥ ਜਦੋ ਫੜ ਵੇ ਸਜ੍ਣਾ ਤੁਰਦੀ ਆ
ਮਰ ਕੇ ਵੀ ਨਾ ਵਿਚੜਾਂ ਇਹ ਸੁਪਨਾ ਮੈਂ ਮਰਜਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੈਨੂੰ ਹਸਦੇ ਨੂ ਜਦ ਵੇਖ ਦੀ ਆ
ਚਾ ਖੋਰੇ ਕੇਡਾ ਵੇ ਸੋਹਣੇਯਾ ਚੜ ਜਾਂਦਾ
ਜਦੋ ਹਸਦਾ ਹਸਦਾ ਵੇ ਮੇਨੂ ਤਕਦਾ ਏ
ਮੇਰਾ ਤਾ ਵਕ਼ਤ ਹੀ ਸੋਹਣੇਯਾ ਖੜ ਜਾਂਦਾ
ਤੂ ਜਿੱਤ ਲੇਯਾ ਮਹਿਰਮਾਂ ਵੇ
ਤੇਰੇ ਉੱਤੋ ਸਬ ਕੁਜ ਹਰ ਜਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੂ ਰੱਬ ਦੇ ਵਾਂਗੂ ਲਗਦਾ ਏ
ਤੇਰੀ ਮਿਹਕ ਨੇ ਮੇਰੇ ਸਾਹ ਅਡੇਯਾ
ਸਬ ਤੇਰੇ ਨਾਲ ਜੀਊਣੇ ਮੈਂ
ਇਸ ਦਿਲ ਦੇ ਜੋ ਵੀ ਚਾ ਅਡੇਯਾ
ਤੇਰੇ ਵਾਜੋਂ ਜਾਣੀਆ ਵੇ
ਮੁੱਲ ਕੌਡੀ ਨੀ ਮੈਂ ਨੀਮਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ
ਤੂ Hero ਸੋਹਣੇਯਾ ਵੇ ਮੇਰੀ ਇਸ਼੍ਕ਼ ਕਹਾਣੀ ਦਾ