Bhinda Aujla
Bobby Layal
ਏਨਾ ਨਾ ਸ੍ਤਾ ਵੇ ਦੇ ਨਾ ਪ੍ਯਾਰ ਦੀ ਸਜ਼ਾ
ਏਨਾ ਨਾ ਸ੍ਤਾ ਵੇ ਦੇ ਨਾ ਪ੍ਯਾਰ ਦੀ ਸਜ਼ਾ
ਕੱਚ ਵਾਂਗੂ ਯਾਰਾ ਚੂਰ ਚੂਰ ਹੋ ਨਾ ਜਾਵਾ
ਦੂਰ ਹੋ ਨਾ ਜਾਵਾਂ ਦੂਰ ਹੋ ਨਾ ਜਾਵਾਂ
ਦੂਰ ਹੋ ਨਾ ਜਾਵਾਂ ਕਿਤੇ ਦੂਰ ਹੋ ਨਾ ਜਾਵਾਂ
ਦੂਰ ਹੋ ਨਾ ਜਾਵਾਂ ਤੈਥੇ ਦੂਰ ਹੋ ਨਾ ਜਾਵਾਂ
ਪ੍ਯਾਰ ਵਾਲੀ ਚਰਖੀ ਦਾ ਟੁੱਟ ਗਯਾ ਮਾਲ ਵੇ
ਕਿੰਝ ਕ੍ਤਾਂ ਪੂਣੀਆਂ ਹੋਏਆ ਬੁਰਾ ਹਾਲ ਵੇ
ਪ੍ਯਾਰ ਵਾਲੀ ਚਰਖੀ ਦਾ ਟੁੱਟ ਗਯਾ ਮਾਲ ਵੇ
ਕਿੰਝ ਕ੍ਤਾਂ ਪੂਣੀਆਂ ਹੋਏਆ ਬੁਰਾ ਹਾਲ ਵੇ
ਤੂ ਕਰੇਂ ਬਦਨਾਮ ਵੇ
ਤੂ ਕਰੇਂ ਬਦਨਾਮ ਮਸ਼ਹੂਰ ਹੋ ਨਾ ਜਾਵਾ
ਦੂਰ ਹੋ ਨਾ ਜਾਵਾਂ ਦੂਰ ਹੋ ਨਾ ਜਾਵਾਂ
ਦੂਰ ਹੋ ਨਾ ਜਾਵਾਂ ਕਿਤੇ ਦੂਰ ਹੋ ਨਾ ਜਾਵਾਂ
ਦੂਰ ਹੋ ਨਾ ਜਾਵਾਂ ਤੈਥੇ ਦੂਰ ਹੋ ਨਾ ਜਾਵਾਂ
ਸਿਧੂ ਸਾਡੇ ਪ੍ਯਾਰ ਦਾ ਨਾ ਬੰਣ ਜੇ ਮਜ਼ਾਕ ਵੇ
ਭੋਲੇਯਾ ਨੂ ਲੁੱਟਦੀ ਦੁਨੀਆ ਚਲਾਕ ਵੇ
ਸਿਧੂ ਸਾਡੇ ਪ੍ਯਾਰ ਦਾ ਨਾ ਬੰਣ ਜੇ ਮਜ਼ਾਕ ਵੇ
ਭੋਲੇਯਾ ਨੂ ਲੁੱਟਦੀ ਦੁਨੀਆ ਚਲਾਕ ਵੇ
ਮੈਂ ਕਿਸੇ ਹੋਰ ਦੇ ਨੈਨਾ ਦਾ ਵੇ
ਹੋਰ ਦੇ ਨੈਨਾ ਦਾ ਨੂਰ ਹੋ ਨਾ ਜਾਵਾ,
ਦੂਰ ਹੋ ਨਾ ਜਾਵਾਂ ਦੂਰ ਹੋ ਨਾ ਜਾਵਾਂ
ਦੂਰ ਹੋ ਨਾ ਜਾਵਾਂ ਕਿਤੇ ਦੂਰ ਹੋ ਨਾ ਜਾਵਾਂ
ਦੂਰ ਹੋ ਨਾ ਜਾਵਾਂ ਤੈਥੇ ਦੂਰ ਹੋ ਨਾ ਜਾਵਾਂ