ਪੂਰਾ ਏ ਰੋਬ ਜੱਟੀ ਦਾ
ਨਾ ਹਥੀ ਫੱਬਣਚੂੜੀਆਂ
ਹਿੱਮਤ ਤੇ ਅਣਖ ਬਥੇਰੀ
ਚੁੰਗੀਆਂ ਨੇ ਮੈਂ ਵੀ ਬੂਰੀਆਂ
ਭਾਜੜਾਂ ਪਾ ਦੌ ਮੈਂ ਵੀ
ਭਾਜੜਾਂ ਪਾ ਦੌ ਮੈਂ ਵੀ
ਭਾਜੜਾਂ ਪਾ ਦੌ ਮੈਂ ਵੀ
ਗਿਧੜਾਂ ਦੀਆਂ ਡਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
ਬੇਬੇ ਨੇ ਗੁਡ ਸੀ ਫੇਰੇਯਾ
ਚਾਵਾਂ ਨਾਲ ਵੰਡੀ ਲੋੜੀ
ਪੁੱਤਾਂ ਵਾਂਗੂ ਪਾਲੀ ਬਾਪੂ ਨੇ
ਮੇਰੀ ਕੋਈ ਗਲ ਨਈ ਮੋੜੀ
ਸਿਰ ਤੇ ਤੇਰੀ ਓਟ ਵਾਹਿਗੁਰੂ
ਸਿਰ ਤੇ ਤੇਰੀ ਓਟ ਵਾਹਿਗੁਰੂ
ਸਿਰ ਤੇ ਤੇਰੀ ਓਟ ਵਾਹਿਗੁਰੂ
ਸ਼ੌਂਕੀ ਨਾ ਹਾਰਾਂ ਦੀ,
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
Bhinda Aujla
ਝਾਂਸੀ ਦੀ ਰਾਣੀ ਵਾਲੇ
ਸਾਡੇ ਚੋ ਪੇਨ ਭੁਲੇਖੇ
ਹਿੱਮਤ ਸਾਨੂ ਕਰੇ ਸਲਾਮਾਂ
ਮੌਤ ਵੀ ਮੱਥੇ ਟੇਕੇ
ਅਖਾਂ ਵਿਚ ਜੋਸ਼ ਬਥੇਰਾ
ਅਖਾਂ ਵਿਚ ਜੋਸ਼ ਬਥੇਰਾ
ਅਖਾਂ ਵਿਚ ਜੋਸ਼ ਬਥੇਰਾ
ਨਾ ਲੋੜ ਤਲਵਾਰਾਂ ਦੀ,
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
ਪੜ੍ਹਦੇ ਓ ਜਿਨਾ ਦੇ ਬਾਰੇ
ਵਾਰਸ ਅਸੀ ਓਸ ਕੌਮ ਦੇ
ਪਿਘਲੀਏ ਜ਼ੁਲਮ ਵੇਖ ਕੇ
ਐਡੇ ਨਾ ਬਣੇ ਮੋਮ ਦੇ
ਖੂੰਜੇ ਮੈਂ ਲਾ ਦੌ ਜੱਸੀ
ਖੂੰਜੇ ਮੈਂ ਲਾ ਦੌ ਜੱਸੀ
ਖੂੰਜੇ ਮੈਂ ਲਾ ਦੌ ਜੱਸੀ
ਟੋਲੀ ਸ਼ਰਰਾਂ ਦੀ,
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ
ਧੀ ਸਰਦਾਰਾਂ ਦੀ
ਹੱਥ ਦੇ ਵਿੱਚ ਕੜਾ ਗਬਰੂ ਆ