Hathan Vich Hath

ਹੋ ਹੋ ਹੋ ਹੋ ਓ ਓ ਓ
Gur Sidhu Music
ਹਾਜ਼ਰੀ ਚ ਤੇਰੀ ਮੈਨੂੰ ਸੰਗ ਤੰਗ ਕਰਦੀ
ਗ਼ੈਰ ਹਾਜ਼ਰੀ ਚ ਮੈਨੂੰ ਵਾਂਗ ਤੰਗ ਕਰਦੀ
ਗ਼ੈਰ ਹਾਜ਼ਰੀ ਚ ਮੈਨੂੰ ਵਾਂਗ ਤੰਗ ਕਰਦੀ
ਹੋ ਤੇਰੇ ਲੇਖਾਂ ਚ ਲਿਖਾਉਣਾ ਨਾਮ ਆਪਣਾ
ਤੇਰੇ ਲੇਖਾਂ ਚ ਲਿਖਾਉਣਾ ਨਾਮ ਆਪਣਾ
ਗਿੱਲ ਰੌਣਤੀਆਂ ਮੈਂ ਪਾਉਣਾ ਤੇਰੇ ਨਾ ਦਾ ਕੜਾ
ਨਾ ਦਾ ਕੜਾ
ਹੋ ਅੱਖਾਂ ਤੇਰਿਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ ਜੱਚਦਾ ਬੜਾ
ਤੇਰਿਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ ਜੱਚਦਾ ਬੜਾ

ਤੇਰਾ ਮੇਰਾ ਸਾਥ ਜਿਵੈਂ ਰੂਹਾਂ ਵਾਲੀ ਬਾਤ ਵੇ
ਜੱਟਾ ਤੂੰ ਨਾਂ ਮਿਲਿਆ ਤਾਂ ਮਿੱਠੇ ਜਾਉ ਔਕਾਤ ਵੇ
ਜੱਟਾ ਤੂੰ ਨਾਂ ਮਿਲਿਆ ਤਾਂ ਮਿੱਠੇ ਜਾਉ ਔਕਾਤ ਵੇ
ਤੇਰਾ ਮੇਰਾ ਸਾਥ ਜਿਵੇਂ ਰੂਹਾਂ ਵਾਲੀ ਬਾਤ ਵੇ
ਜੱਟਾ ਤੂੰ ਨਾਂ ਮਿਲਿਆ ਤਾਣ ਮੀਟ ਜਾਉ ਔਕਾਤ ਵੇ
ਮੀਟ ਜਾਉ ਔਕਾਤ ਵੇ
ਤੈਥੋਂ ਬਿਨਾਂ ਸਾਹਾਂ ਦੀ ਗੁਰੰਟੀ ਕ਼ੋਈ ਨਾ
ਤੈਥੋਂ ਬਿਨਾਂ ਸਾਹਨ ਦੀ ਗੁਰੰਟੀ ਕ਼ੋਈ ਨਾ
ਉਹ ਚਿਤ ਬਾਗੋ ਬਾਗ ਹੋਜੇ ਤੈਨੂ ਦੇਖ ਕੇ ਖਾਦਾਂ
ਹੋ ਅੱਖਾਂ ਤੇਰੀਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ ਜੱਚਦਾ ਬੜਾ
ਤੇਰੀਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ ਜੱਚਦਾ ਬੜਾ .

ਹੋ ਮੈਨੂੰ ਤੇਰੀ ਛੋਟੇ ਜਿਵੈਂ ਤਾਰਿਆਂ ਦੀ ਲੋ
ਪੈਜੇ ਤੇਰੇ ਨਾ ਦਾ ਚੂੜਾ ਮੇਰਾ ਬਣ ਜੇ ਤੂੰ ਉਹ
ਪੈਜੇ ਤੇਰੇ ਨਾ ਦਾ ਚੂੜਾ ਮੇਰਾ ਬਣ ਜੇ ਤੂੰ ਉਹ
ਹਾ ਹਾ ਮੈਨੂੰ ਤੇਰੀ ਛੋਟੇ ਜਿਵੇਂ ਤਾਰਿਆਂ ਦੀ ਲੋ
ਪੈਜੇ ਤੇਰੇ ਨਾ ਦਾ ਚੂੜਾ ਮੇਰਾ ਬਣ ’ਜੇ ਤੂੰ ਉਹ
ਤੇਰੇ ਬਿਨਾਂ ਮੈਂ ਨੀ ਡੋਲੀ ਬਹਿਣਾ ਕਿਸੇ ਦੀ
ਤੇਰੇ ਬਿਨਾਂ ਮੈਂ ਨੀ ਡੋਲੀ ਬਹਿਣਾ ਕਿਸੇ ਦੀ
ਹੋ ਤੂੰ ਤਾਂ ਭਾਵੈਂ ਮੇਰੇ ਬਿਨਾਂ ਰਹਿੰਦਾ ਨੀ ਛਡਾ ,
ਹੋ ਅੱਖਾਂ ਤੇਰਿਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ ਜੱਚਦਾ ਬੜਾ
ਤੇਰਿਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ
ਤੈਨੂ ਕਰਿਆ scan ਆਸਾਨ ਦਈਂ ਨਾਂ ਤੂੰ ਢਹਿਣ
ਹੁਨ honeymoon [C7]ਕਠੀਆਂ ਦਾ ਕਰ ਕਰ ਲੈ plan
ਹੋ ਤੈਨੂ ਕਰਿਆ scan ਆਸਾਨ ਦਈਂ ਨਾਂ ਤੂੰ ਢਹਿਣ
ਹੁਨ honeymoon [C7]ਕਠੀਆਂ ਦਾ ਕਰ ਲੈ plan, ਕਰ ਲੈ plan
ਮੈਂ ਤੇਰੇ ਨਾਲ dream ਦੇਖੇ ਜ਼ਿੰਦਗੀ ਦੇ ਸਾਰੇ
ਤੇਰੇ ਨਾਲ dream ਦੇਖੇ ਜ਼ਿੰਦਗੀ ਦੇ ਸਾਰੇ
ਤੇਰੇ ਪਿਆਰ ਬਿਨਾਂ ਮੰਨਦਾ ਮੈਦਾਨ ਏ ਰਾੜਾ
ਹੋ ਅੱਖਾਂ ਤੇਰੀਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ ਜੱਚਦਾ ਬੜਾ
ਤੇਰੀਆਂ ਚ ਚੇਹਰਾ ਮੇਰਾ ਹੱਸਦਾ ਬੜਾ
ਹੱਥਾਂ ਤੇਰੀਆਂ ਚ ਹੱਥ ਮੇਰਾ ਜੱਚਦਾ ਬੜਾ
Log in or signup to leave a comment

NEXT ARTICLE