Haasyan Ch Jaan

Yo
Bravo Music

ਨੀਰਾ ਚੱਕੀ ਫਿਰਦੀ ਏ ਮੌਤ ਦਾ ਸਮਾਨ ਨੀ
ਧੜਿਯਾ ਚ ਵੰਡ ਦੀ ਨਾ ਪਿੰਡ ਕਲਯਾਣ ਨੀ
ਨੀਰਾ ਚੱਕੀ ਫਿਰਦੀ ਏ ਮੌਤ ਦਾ ਸਮਾਨ ਨੀ
ਧੜਿਯਾ ਚ ਵੰਡ ਦੀ ਨਾ ਪਿੰਡ ਕਲਯਾਣ ਨੀ
ਏ ਏ
ਨਾਮ ਸੰਧੂ ਕੁਲਦੀਪ ਮੁੰਡਾ ਲਿਖਦਾ ਏ ਗੀਤ
ਹਾੜਾ ਬਕਸ਼ੀ ਬਕਸ਼ੀ ਕੱਡੀ ਨਾ ਪ੍ਰਾਣ ਨੀ
ਇਨੀ ਸੋਹਣੀ ਆਂ ਸ਼ਕਲ ਗੱਲ ਪਾ ਲੀ ਨਾ ਕਤਲ
ਤੇਰੇ ਹਾਸਿਆ ਚ ਜਾਨ ਲੈਣ ਜਿੰਨੀ ਜਾਨ ਨੀ
ਸੋਹਣੀ ਆਂ ਸ਼ਕਲ ਗੱਲ ਪਾ ਲੀ ਨਾ ਕਤਲ
ਤੇਰੇ ਹਾਸਿਆ ਚ ਜਾਨ ਲੈਣ ਜਿੰਨੀ ਜਾਨ ਨੀ

Bravo Music

ਪੈਰੋਂ ਖੇਡ ਦੇਵੇ ਬੰਦਾ ਕਰਕੇ blush ਨੀ
ਖਾਦੇ ਨਾਹੀਓ ਕੱਮ ਔਂਦੇ ਚ੍ਵਨਪ੍ਰਾਸ਼ ਨੀ
ਏ ਏ
ਪੈਰੋਂ ਖੇਡ ਦੇਵੇ ਬੰਦਾ ਕਰਕੇ blush ਨੀ
ਖਾਦੇ ਨਾਹੀਓ ਕੱਮ ਔਂਦੇ ਚ੍ਵਨਪ੍ਰਾਸ਼ ਨੀ
ਬੰਦਾ ਹੋਜੇ insane dull ਕਰਦੀ brain
ਟੇਢੀ ਤੱਕਣੀ ਵੀ ਤੇਰੀ ਨਿਰੀ ਏ ਸ਼ੈਤਾਨ ਨੀ
ਇਨੀ ਸੋਹਣੀ ਆਂ ਸ਼ਕਲ ਗੱਲ ਪਾ ਲੀ ਨਾ ਕਤਲ
ਤੇਰੇ ਹਾਸਿਆ ਚ ਜਾਨ ਲੈਣ ਜਿੰਨੀ ਜਾਨ ਨੀ
ਸੋਹਣੀ ਆਂ ਸ਼ਕਲ ਗੱਲ ਪਾ ਲੀ ਨਾ ਕਤਲ
ਤੇਰੇ ਹਾਸਿਆ ਚ ਜਾਨ ਲੈਣ ਜਿੰਨੀ ਜਾਨ ਨੀ

ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਨੀ ਮੁੰਡੇਯਾ ਨੂ ਪੈਣ ਦੰਦਲਾਂ
ਹ੍ਮ ਹ੍ਮ
ਨੀ ਮੁੰਡੇਯਾ ਨੂ ਪੈਣ ਦੰਦਲਾਂ
ਜਦੋਂ ਹੱਸਦੀ ਏ ਮੁਟਿਆਰੇ
Fashion [C7]ਦੇ ਚੋਜ਼ ਕਰੇ ਚੜਦੇ ਤੋਂ ਚੜਦੇ
ਸੂਟਾ ਨਾਲ ਰੰਗਲੇ ਦੁੱਪਟੇ match ਕਰਦੇ
ਏ ਏ
Fashion [C7]ਦੇ ਚੋਜ਼ ਕਰੇ ਚੜਦੇ ਤੋਂ ਚੜਦੇ
ਸੂਟਾ ਨਾਲ ਰੰਗਲੇ ਦੁੱਪਟੇ match ਕਰਦੇ
ਗੱਲਾਂ ਸੇਬ ਕਸ਼ਮੀਰੀ ਭਾਵੇ ਨੇਕ ਤੇ ਜ਼ੰਜੀਰੀ
ਫਿਰੇ ਡੋਲਦੀ ਨਸ਼ੀਲੀਯਾ ਆਂਖਾਂ ਚੋ ਜਾਮ ਨੀ
ਇਨੀ ਸੋਹਣੀ ਆਂ ਸ਼ਕਲ ਗੱਲ ਪਾ ਲੀ ਨਾ ਕਤਲ
ਤੇਰੇ ਹਾਸਿਆ ਚ ਜਾਨ ਲੈਣ ਜਿੰਨੀ ਜਾਨ ਨੀ
ਸੋਹਣੀ ਆਂ ਸ਼ਕਲ ਗੱਲ ਪਾ ਲੀ ਨਾ ਕਤਲ
ਤੇਰੇ ਹਾਸਿਆ ਚ ਜਾਨ ਲੈਣ ਜਿੰਨੀ ਜਾਨ ਨੀ
Đăng nhập hoặc đăng ký để bình luận

ĐỌC TIẾP