Gedi

ਹਾ Guess we are back
ਵੇਹਲੀ ਜਨਤਾ
ਮੁੰਡਾ ਜਿੰਜਰਾ ਦਾ !

ਹੋ ਡੱਬ ਨਾਲ ਲੱਗਿਆ ਐ ਕੱਲੇ ਕੱਲੇ ਦੇ
ਮਾਰ ਮਾਰ gym ਛਾਂਤੀਆਂ ਨੇ ਗੁੰਦੀਆਂ
ਹੋ ਦਿਲ ਵਿਚ ਵੱਸਦਾ ਪੰਜਾਬ ਬੱਲੀਏ
ਗੱਲਾਂ California ਤੱਕ ਹੁੰਦੀਆਂ
ਹੋ ਫਿਰਦੀ ਜਵਾਨੀ ਮੋਢਿਆ ਤੋਂ ਥੁੱਕਦੀ
ਛੱਲਾਰੂ ਸਾਰੇ ਦਬਕਾਏ ਹੋਏ ਨੇ

ਹੋ ਦੇਖ ਲੈ ਗੱਡੀ ਦੇ ਰਿਮ ਪਾਉਣ ਬੋਲੀਆਂ
ਨੀ ਜੱਟ ਗੇੜੀ ਉੱਤੇ ਆਏ ਹੋਏ ਨੇ
ਹੋ ਵਿਚ ਬੈਠੇ ਜਿੰਨੇ ਜੱਟ
ਇਕ ਦੂਜੇ ਨਾਲੋਂ ਅੱਤ
ਚਿੱਟੇ ਕੁੜਤੇ ਚੜ੍ਹਾਏ ਹੋਏ ਨੇ

Western Pendu!

ਹੋ ਤਾਰੇ ਤਾਰੇ ਤਾਰੇ ਆਖੇ ਪੇਂਡੂ ਪੇਂਡੂ ਮੁਟਿਆਰੇ
ਆ ਸਾਰੇ ਸਾਡੇ ਚੇਲੇ ਬਾਲਕੇ
ਜੋ ਨੇ ਤੇਰੇ ਲਈ star ਮੁਟਿਆਰੇ
ਹੋ ਉੱਨੀ ਨੰਬਰ ਨੇ ਗੱਡੀਆਂ ਦੇ ਕਾਫਲੇ
ਘੁਮੇ ਯਾਰਾਂ ਨਾਲ ਖਰੌੜੇ ਆਲੇ ਜੱਟ ਨੀ
ਹੋ teen age ਦੇ ਯਾਰਾਨੇ ਜਿਹੜੇ ਲੱਗ ਗਏ
ਓਹੀ ਨਿਭਣੇ ਆਖ਼ਿਰੀ ਸਾਹਾਂ ਤੱਕ ਨੀ
ਹੋ ਪਸੀਨੇ ਦੀ ਥਾਂ ਖੂਨ ਮੇਰੇ ਲਈ ਨੇ ਡੋਲਦੇ
ਤਾਂਹੀ ਦਿਲ ਚ ਵਸਾਏ ਹੋਏ ਨੇ
ਹੋ ਦੇਖ ਲੈ ਗੱਡੀ ਦੇ ਰਿਮ ਪਾਉਣ ਬੋਲੀਆਂ
ਨੀ ਜੱਟ ਗੇੜੀ ਉੱਤੇ ਆਏ ਹੋਏ ਨੇ
ਹੋ ਵਿਚ ਬੈਠੇ ਜਿੰਨੇ ਜੱਟ
ਇਕ ਦੂਜੇ ਨਾਲੋਂ ਅੱਤ
ਚਿੱਟੇ ਕੁੜਤੇ ਚੜ੍ਹਾਏ ਹੋਏ ਨੇ

ਹੋ cheat ਨਹੀਓ beet ਕੀਤਾ talent ਦੇ ਦਮ ਤੇ
ਮਾਣ ਰੱਖੇ , ਮਾਣ ਰੱਖੇ ਯਾਰੀ ਆਲੇ ਥੰਮ ਤੇ
ਚੰਗੇ ਮਾੜੇ ਟਾਇਮ ਵੀਂ ਹੰਢਾਏ ਏਸ ਚੰਮ ਨੇ
Studio ਵੀਂ ਕੱਠੇ ਗਏ
ਓ ਕੱਠੇ ਗਏ ਆ fun ਤੇ
ਨਾਮ ਯਾਰਾਂ ਦੇ ਨੇ ਦਿਲਾ ਤੇ
ਤੇ ਵੈਰੀਆਂ ਦੇ gun ਤੇ

ਹੋ show off ਦਾ ਰੱਤਾਂ ਨੀ ਸ਼ੌਂਕ ਬੱਲੀਏ
ਓਹਦਾ ਰੱਖਿਆ ਬਥੇਰਾ ਕੋਲੇ ਅਸਲਾ
ਹੋ ਸਮਝੀ ਨਾ ਆਸ਼ਿਕ਼ ਮਜਾਜ ਨੇ
ਕੰਮ ਮਸਲਾ ਦਿਨੇ ਤੇ ਦੱਬੀਆਂ ਨੇ ਨਸਲਾਂ
ਹੋ ਆਪ ਰਹਿੰਦੇ ਚੁੱਪ ਦੇਖ gun ਬੋਲਦੀ
ਨੀ ਵਿਚ hallo point ਪਾਏ ਹੋਏ ਨੇ
ਹੋ ਦੇਖ ਲੈ ਗੱਡੀ ਦੇ ਰਿਮ ਪਾਉਣ ਬੋਲੀਆਂ
ਨੀ ਜੱਟ ਗੇੜੀ ਉੱਤੇ ਆਏ ਹੋਏ ਨੇ
ਹੋ ਵਿਚ ਬੈਠੇ ਜਿੰਨੇ ਜੱਟ
ਇਕ ਦੂਜੇ ਨਾਲੋਂ ਅੱਤ
ਚਿੱਟੇ ਕੁੜਤੇ ਚੜ੍ਹਾਏ ਹੋਏ ਨੇ
Log in or signup to leave a comment

NEXT ARTICLE