Illuminati’ ਆ ਦੀ ਕੀ ਆ ਪ੍ਰਵਾਹ ਸ਼ਾਹ
ਦਸਾਂ ਚਾਰ ਅੱਖਰਾਂ ਨੂੰ ਜੋੜ ਕੇ
ਰਹੀਸਜ਼ਾਦੇ ਨੇ ਕੁਲ ਦੁਨੀਆਂ ਦੇ ਜੋ
ਨੱਕੇ ਰੱਖਦੇ ਨੇ ਖੁਦ ਵਲ ਮੋੜ ਕੇ
Illuminati’ ਆ ਬਾਰੇ ਤੁਹਾਨੂੰ ਦੋਸਤੋ
ਦਸਾਂ ਚਾਰ ਅੱਖਰਾਂ ਨੂੰ ਜੋੜ ਕੇ
ਰਹੀਸਜ਼ਾਦੇ ਨੇ ਕੁਲ ਦੁਨੀਆਂ ਦੇ ਜੋ
ਨੱਕੇ ਰੱਖਦੇ ਨੇ ਖੁਦ ਵਲ ਮੋੜ ਕੇ
ਸਿਆਸੀ ਬੰਦੇ ਨੇ ਜੁੱਤੀ ਹਨ ਦੇ ਪੈਰ ਦੀ
ਲਾਦੇਨ ਪਾਲੇ ਨੇ ਇਹਨਾ ਵਿਚ ਘਾਟੀ
ਇਹ ਕਹਿੰਦੇ ਰੱਬ ਨਾਈ ਚਲਾਉਂਦਾ ਸੰਸਾਰ ਨੂੰ
ਉਹ ਦੁਨੀਆਂ ਚਲਾਉਂਦਾ Illuminati
ਇਹ ਕਹਿੰਦੇ ਰੱਬ ਨਾਈ ਚਲਾਉਂਦਾ ਸੰਸਾਰ ਨੂੰ
ਉਹ ਦੁਨੀਆਂ ਚਲਾਉਂਦਾ Illuminati
Trade Centɾe ਚ ਵਜਦਾ ਜਹਾਜ ਆਏ
ਕਿਹਨੂੰ ਪਤਾ ਕਿਸਦੀ ਸੀ ਸ਼ਹਿ
ਹਿਕ ਠੋਕ ਕੇ ਸੱਦਮ ਗੱਲਾਂ ਕਹਿ ਗਯਾ
ਖੜ ਕੇ ਕਟਹਿਰੇ ਵਿਚ ਆਏ
Trade Centɾe ਚ ਵਜਦਾ ਜਹਾਜ ਆਏ
ਕਿਹਨੂੰ ਪਤਾ ਕਿਸਦੀ ਸੀ ਸ਼ਹਿ
ਹਿਕ ਠੋਕ ਕੇ ਸੱਦਮ ਗੱਲਾਂ ਕਹਿ ਗਯਾ
ਖੜ ਕੇ ਕਟਹਿਰੇ ਵਿਚ ਆਏ
ਉਹ ਤੇਰੇ ਵੱਸ ਹੈਨੀ ਜੱਸੜ ਵੇ ਸੋਚਣਾ
ਇਥੇ ਵਿਕ ਜਾਂਦੇ ਕਈ ਸੰਗੀ ਸਾਥੀ
ਇਹ ਕਹਿੰਦੇ ਰੱਬ ਨਾਈ ਚਲਾਉਂਦਾ ਸੰਸਾਰ ਨੂੰ
ਉਹ ਦੁਨੀਆਂ ਚਲਾਉਂਦਾ Illuminati
ਇਹ ਕਹਿੰਦੇ ਰੱਬ ਨਾਈ ਚਲਾਉਂਦਾ ਸੰਸਾਰ ਨੂੰ
ਉਹ ਦੁਨੀਆਂ ਚਲਾਉਂਦਾ Illuminati
ਦੇਖਣੇ ਨੂੰ ਲੱਗਦੇ ਨੇ ਮੰਤਰੀ
ਪਿੱਛੇ ਤਾ ਦਿਮਾਗ ਕੋਈ ਹੋਰ ਨੇ
ਜੇਬ ਚ ਰੱਖਣ ਸਰਕਾਰ ਨੂੰ
ਭਾਈ ਤਕੜੇ ਨੇ ਪੈਸਿਆਂ ਦੇ ਜ਼ੋਰ ਨੇ
ਪਰ ਕੱਲੇ ਨੇ ਜਹਾਨ ਕੂਚ ਕਰਨਾ
ਨਾਲ ਕੋਈ ਜਾਣਾ ਉਹ ਤੇਰਾ ਨ੍ਹਾਤੀ
ਇਹ ਕਹਿੰਦੇ ਰੱਬ ਨਾਈ ਚਲਾਉਂਦਾ ਸੰਸਾਰ ਨੂੰ
ਉਹ ਦੁਨੀਆਂ ਚਲਾਉਂਦਾ Illuminati
ਇਹ ਕਹਿੰਦੇ ਰੱਬ ਨਾਈ ਚਲਾਉਂਦਾ ਸੰਸਾਰ ਨੂੰ
ਉਹ ਦੁਨੀਆਂ ਚਲਾਉਂਦਾ Illuminati
ਹਨ ਨੂੰ ਲੱਗਦਾ ਕੇ ਦੁਨੀਆਂ ਦੇ ਕਿੰਗ ਨੇ
ਨਾ ਪਤਾ ਹਨ ਨੂੰ ਕੇ ਕਿਸੇ ਹੁੰਦੇ ਸਿੰਘ ਨੇ
ਹੋ ਬੰਨੇ ਬੇੜੀਆਂ ਚਲਾਉਂਦੇ ਇਹ ਜੈਕਾਰੇ ਨੇ
ਜ਼ਾਲਮਾਂ ਦੇ ਕੱਡ ਦੇਂਦੇ ਵਿੰਗ ਨੇ
ਹਨ ਨੂੰ ਲੱਗਦਾ ਕੇ ਦੁਨੀਆਂ ਦੇ ਕਿੰਗ ਨੇ
ਨਾ ਪਤਾ ਹਨ ਨੂੰ ਕੇ ਕਿਸੇ ਹੁੰਦੇ ਸਿੰਘ ਨੇ
ਹੋ ਬੰਨੇ ਬੇੜੀਆਂ ਚਲਾਉਂਦੇ ਇਹ ਜੈਕਾਰੇ ਨੇ
ਜ਼ਾਲਮਾਂ ਦੇ ਕੱਡ ਦੇਂਦੇ ਵਿੰਗ ਨੇ
ਉਹ ਜਦੋਂ ਖੰਡੇ ਵਾਲੇ ਸਿੰਘ ਖੂੰਡਾ ਫੇਰਦੇ
ਭੱਜੇਗਾ ਤੂੰ ਚਕ ਤੇਰੀ ਪਾਰਟੀ
ਹੋ ਦੇਖੀਂ ਰਾਜ ਹੀ ਕਰੂਗਾ ਇਥੇ ਖਾਲਸਾ
ਬਚਣਾ ਨੀ ਪਿੱਛੇ ਕੋਈ ਆਕੀ
ਰਾਜ ਹੀ ਕਰੂਗਾ ਇਥੇ ਖਾਲਸਾ
ਬਚਣਾ ਨੀ ਪਿੱਛੇ ਕੋਈ ਆਕੀ
ਰਾਜ ਹੀ ਕਰੂਗਾ ਇਥੇ ਖਾਲਸਾ
ਬਚਣਾ ਨੀ ਪਿੱਛੇ ਕੋਈ ਆਕੀ