Single Double

ਤਸਵੀਰ ਵਿਚੋਂ ਨਿਕਲ ਕੇ ਬਾਹਰ ਆ ਜਾਵੇ
ਮੇਰੇ ਸ਼ੀਸ਼ੇ ਵਿਚ ਦੀ ਸ਼ਿੰਗਾਰ ਲਾ ਜਾਵੇ
ਐਸਾ ਭਾਗਾ ਵਾਲਾ ਓਹੋ ਦਿਨ ਆ ਜਾਵੇ
ਨਿੱਕੀ ਭੈਣ ਸ਼ਗਨ ਮਨੌੂਗੀ
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ

ਹੋ ਬੀਜੀ ਨਾਲ ਰਖੂ ਕਿਹੰਦੀ ਗੰਢ ਤੁਪ ਕਰਕੇ
ਤੇਰੇ ਨਾਲ ਰਹੂੰਗੀ ਓ ਮੈਂ ਤਾਂ ਜੱਟਾਂ ਅੱੜਕੇ
ਹੋ ਸ਼ਕਲੋ ਆ ਭੋਲੀ ਪਰ ਅੜਬ ਬਥੇਰੀ ਆ
ਦਿਵਾਲੀ ਨੂ ਚਲਾ ਲੈਂਦੀ ਦੁਣਾਲੀ ਹਥੋਂ ਫੜਕੇ
Homeopathy ਵਾਂਗੂ late ਅਸਰ ਕਰੂ
ਲਗੇ ਕਯੀ ਆਦਤਾਂ ਤਾ ਛੜਾਓੌਗੀ
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ

ਕੇਂਡੀ ਤੇਰੇ ਅਮਲੋਹ ਨੂ ਤੂ ਲਯੀ ਰੁਸ਼ਨਾ ਵੇ
ਕਿੱਲੇ ਦੇ ਬਗਲ ਵਿਚ tent ਲਯੀ ਲਾ ਵੇ
ਹੋ ਜੱਸਰ’ਆ ਵੇ ਨਾਮ ਪੀਸ਼ੇ ਤੇਰਾ ਗੋਤ ਲਗ ਜਾਏ
ਜ਼ਿੰਦਗੀ ਦੇ ਵਿਚ ਬਸ ਇਕੋ ਮੇਰੀ ਚਾਅ ਵੇ
ਚੁਣ-ਚੁਣ ਕੇ ਖਰੀਦੂ ਰੰਗ ਮੇਨੂ ਪੱਗਾਂ ਦੇ
ਦੇਖੀ ਰਾਜੇਯਾਨ ਵਾਂਗ ਓ ਸਾਜੌੂਗੀ,
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ

ਹਥਾ ਚ ਹਥ ਪਾਕੇ ਨਾਲ ਗੇੜਾ ਮੇਰੇ ਡੌੂਗੀ
ਇਕ ਮੇਰੀ ਸੁਣੋਗੀ ਤੇ ਦੋ ਮੈਨੂ ਕਹੁਗੀ
ਹੋ ਮੇਰੇ ਯਾਰ ਮੈਨੂ ਤਾਂ
ਬਾਡਾ ਡਰਾਯੀ ਜਾਂਦੇ ਨੇ
ਕੇਂਦੇ ਹੁਣ ਗਲ ਨੂ ਕਬੀਲਦਾਰੀ ਪੌੂਗੀ
ਹੋ ਮੇਰਾ ਲਗੀ ਜਾਂਦਾ ਜੀ ਏ ਸੋਚ ਸੋਚ ਕੇ
ਘਰ ਆਕੇ ਮਿਠੇ ਚੌਲ ਓ ਬਨੌੂਗੀ
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ
ਓ single ਤੋ ਯਾਰ ਤੁਹਾਡਾ double ਹੋਯਾ
ਇਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ
Đăng nhập hoặc đăng ký để bình luận

ĐỌC TIẾP