ਹੋ ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
ਹੋ ਅੱਸੀ ਦੇਸੀ ਜੱਟ ਕੁੜੇ ਮੋਟਰਾਂ ਵਾਲੇ
ਹੋ ਅੱਸੀ ਦੇਸੀ ਜੱਟ ਕੁੜੇ ਮੋਟਰਾਂ ਵਾਲੇ
ਤੇਰਾ ਕਿਹੰਦੇ ਦੇਸ਼ ਕੁੜੇ ਪੌਂਡਾ ਵਾਲਾ ਨੀ
ਹੋ ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
ਹੋ Side By Side ਰੱਖੀ ਹੋਇਆ ਬਾਪੂ ਨੇ
Jassar ਕੇ ਬਲੀਏ Under Over ਏ
ਹੋ Side By Side ਰੱਖੀ ਹੋਇਆ ਬਾਪੂ ਨੇ
Jassar ਕੇ ਬਲੀਏ Under Over ਏ
ਹੋ ਰਖ ਭਾਵੇਂ ਛੱਡ ਯਾਰੀ ਤੇਰੇ ਹੱਥ ਏ
ਤੇਰੇ ਕੋ ਅਤਾਰ ਨਹੀ ਤੇ Full Power ਏ
ਬਿਆਨੇ ਲਗੇ ਭੱਜੀ ਨਾ ਜ਼ੁਬਾਨ ਰੱਖੀ ਦੀ
ਬਿਆਨੇ ਲਗੇ ਭੱਜੀ ਨਾ ਜ਼ੁਬਾਨ ਰੱਖੀ ਦੀ
Relation [C7]ਵੀ ਕੋਈ money ਬੌਂਦਨ ਵਾਲਾ ਨੀ
ਹੋ ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
Mixsingh In The House
ਹੋ ਕਿਹੜੀ ਤੇਰੀ ਨਾਜ਼ੀਆਂ ਨਾ ਪਿੱਠ ਲਗਦੀ
ਰਖਦੀ ਬਾਰੂਦ ਕਰ ਲੋਡ ਬਲੀਏ
ਹੋ ਕਿਹੜੀ ਤੇਰੀ ਨਾਜ਼ੀਆਂ ਨਾ ਪਿੱਠ ਲਗਦੀ
ਰੱਖਦੀ ਬਾਰੂਦ ਕਰ ਲੋੜ ਬਲੀਏ
ਹੋ ਵੱਟ ਵੱਟ ਤੁਰੀ ਪੱਤਾ ਲੇਕੇ ਆਏਗੀ
ਮਸ਼ਕਰੀ ਕਰੂ ਸਾਡਾ ਫੋਰਡ ਬਲੀਏ
ਤੂੰ ਲੋ ਜੀ ਆਵਾਜ਼ ਵਿਚ ਬੇਬੀ ਬੋਲ ਗਾਯੀ
ਲੋ ਜੀ ਆਵਾਜ਼ ਵਿਚ ਬੇਬੀ ਬੋਲ ਗਾਯੀ
ਹੁੰਦਾ ਬੱਕਰੇ ਬੁਲੌਂਦਾ ਉਚੀ ਸੌਂਦਾ ਵਾਲਾ ਨੀ
ਹੋ ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
ਅੱਖ ਤੇਰੀ ਛੱਡ ਗਈ ਮਝੈਲ ਮਾਰ ਕੇ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ
ਹੋ ਸ਼ਗਨ ਪੌਗਾ ਦੋਵੇਂ ਕੱਠੇ ਬੈਠਣਗੇ
ਖਡੂਸ ਜਿਹਾ ਜੱਟ ਵੀ ɾomantic ਹੋਊ
ਹੋ ਸ਼ਗਨ ਪੌਗਾ ਦੋਵੇਇਂ ਕਾਥੇ ਬੈਠਣਗੇ
ਖਡੂਸ ਜਿਹਾ ਜੱਟ ਵੀ ɾomantic ਹੋਊ
ਹੋ ਥੋੜੇ ਵਾਲੇ ਨਚਣਗੇ ਪੋਲਾ ਪੋਲਾ ਨੀ
ਸਾਡਾ ਸੱਪ ਕੱਢ ਕੁੜੇ dance ਹੋਊ
ਹੋ ਟਿੱਕਦਾ ਏ ਨੀਂਬੂ ਮੁੱਛ ਉੱਤੇ ਜੱਟ ਦੇ
ਟਿਕਦਾ ਏ ਨੀਂਬੂ ਮੁੱਛ ਉੱਤੇ ਜੱਟ ਦੇ
ਤੇਰੇ ਬਾਲਾਂ ਦਾ style ਆਰਰੇ ਬੌਂਦਨ ਵਾਲਾ ਨੀ
ਹੋ ਆਂਖ ਤੇਰੀ
ਰੌਂਦਾ ਵਾਲਾ ਨੀ
ਹੋ ਆਂਖ ਤੇਰੀ
ਗਬਰੂ ਹਲਾਕ ਕਿੱਤਾ ਰੌਂਦਾ ਵਾਲਾ ਨੀ