Swag

ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਪੁੱਠੇ ਬਣਦੇ ਨੇ ਬਾਕੀ ਉਹ ਪੰਜਾਬ ਵਿਚ ਲਬ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਥੱਲੇ ਪੈਰਾਂ ਦੇ ਵਰੋਲੇ ਓਹਦਾ nature ਦੇ ਭੋਲੇ
ਭੂਤਰੇ ਨੇ ਜਾਦੇ ਓਥੇ ਕਿੱਥੇ ਹੱਥ ਹੋਲੇ
ਨਾ cute ਨਾ ਐ ਪੁਲੇ ਜਾਵਾ ਚੀਨੇ ਨਾਗਹੇ ਗੋਲੇ
Sugar ਉੱਠ ਡਿਗ ਕੋਲੋਂ ਕਰ ਦੇ ਲੱਗ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਪੁੱਠੇ ਬਣਦੇ ਨੇ ਬਾਕੀ ਉਹ ਪੰਜਾਬ ਵਿਚ ਲਬ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag

ਉਹ ਕਿੱਥੇ ਕੁੜਤੇ ਨੂੰ ਮਾਵੇ ਕਿੱਥੇ ਡੱਬੀਆਂ ਚ ਮਾਵੇ
ਤੇਰੀ ਸ਼ੌਂਕੀਆਂ ਨੂੰ ਹਰ ਹਾਜ਼ਰੀ ਲਵਾਵੇ
ਛੱਡੀ ਜਾਵੇ ਗੱਲ ਉਥੋਂ ਗੱਲ ਫੁਰੀ ਜਾਵੇ
ਕਪ ਚ ਨਹੀਂ ਚਾਅ ਸਾਡੇ ਡੋਲੂ ਆ ਚ ਆਵੇ
ਯਾਰ ਦੇ ਨੇ ਯਾਰ ਹੱਥ ਕਰਕੇ ਦੇ ਖ਼ਰਾਬ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਪੁੱਠੇ ਬਣਦੇ ਨੇ ਬਾਕੀ ਉਹ ਪੰਜਾਬ ਵਿਚ ਲਬ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਉਹ ਮਾਵਾਂ ਦੇ ਲਾਡਲੇ ਤਾ ਪੁੱਤਾਂ ਦੇ ਝੰਡੀ
ਬਾਦਸ਼ੇ ਦੇ ਮੁਹੇ ਕਿਥੋਂ ਦੁਕੀ ਟਿਕੀ ਖੰਗੀ
ਜੱਸੜ ਦਾ ਪੁੱਤ ਸਰਦਾਰੀ ਲਗੇ ਚੰਗੀ
ਉਹ ਲਿਖੇ ਨੂੰ ਸੱਚੀ ਸੱਚੀ ਕਰ ਦੇ ਮੰਗੀ ਦੇਖ
ਅਣਖਾਂ ਤੇ ਜੁਰਤਾ ਦੇ ਝੂਲਦੇ ਫਲੈਗ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਪੁੱਠੇ ਬਣਦੇ ਨੇ ਬਾਕੀ ਉਹ ਪੰਜਾਬ ਵਿਚ ਲਬ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag

ਉਹ ਖੜੀ ਮੁੱਛ ਦੱਸ ਦੀ ਕਿਲੇ ਜਟ ਦੇ
ਪਿਛੇ ਪਿਛੇ ਘੁੰਮ ਦੇ ਫੀਲੇ ਜਟ ਦੇ
ਪਿਛੇ ਨਾ ਲੜਾਕੂ ਆ ਜੇਹ ਕਬੀਲੇ ਹੱਥ ਦੇ
Front ਤੇ ਨਾ ਰਹਿ ਦੇ ਨਹੀਂ ਕਰ tag
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
ਪੁੱਠੇ ਬਣਦੇ ਨੇ ਬਾਕੀ ਉਹ ਪੰਜਾਬ ਵਿਚ ਲਬ
ਉਹ ਜੱਟਾ ਦੇ ਪੁੱਤਾਂ ਨੂੰ suit ਕਰਦਾ swag
Đăng nhập hoặc đăng ký để bình luận

ĐỌC TIẾP