Humble

ਮਾੜਾ ਟਾਇਮ ਨਾ ਕਦੇ ਵੀ ਭੁਲੀਏ
ਅੱਖ ਨੀ ਬਦਲੀ ਟਾਇਮ ਚੰਗਿਆ ਵਿਚ
ਗੱਡੀਆ ਗੁੱਡੀਯਨ ਬੜੀਆ ਬਦਲੀਆ
ਪਰ ਯਾਰ ਨੀ ਬਦਲੇ ਟਾਇਮ ਲੰਗੇ ਵਿਚ
ਕਰੇ ਨਿੰਦਿਆ ਚੁਗ੍ਲੀ ਸੋਚ ਏ ਛੋਟੀ
ਸਾਡਾ talent ਝਲਕੇ ਤਗਮੇ ਟੰਗੇ ਵਿਚ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਮੁੰਡਾ ਕਿਹੰਦੇ lit
ਜਮਾ ਜਮਾ fit
ਸੁਨੇਯਾ ਸੰਗਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਓ ਜਿਹੋ ਜੇਯਾ ਵਤੀਰਾ ਸਾਡੇ ਨਾਲ ਕਰੇਂਗਾ
ਓਹੋ ਜਿਹਾ ਹੀ ਮਿਲੂ ਤੈਨੂ ਸਾਡੇ ਪਖ ਤੋਂ
ਚੰਗਿਆ ਨੂੰ ਮਿਲਿਆ ਏ Humble ਹੋਕੇ
ਲਡੂ ਨੂੰ ਪਚਹਾਨ ਲਾਏ ਦੂਰੋਂ ਅੱਖ ਤੋਂ
ਮੇਰੇ ਯਾਰ ਮੇਰੀ ਪੂੰਜੀ ਮੇਰੀ ਮਿਹਨਤ ਆ ਕੁੰਜੀ
ਲੱਗੇ ਲੋਕਾਂ ਨੂ ਕਮਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਬੜਿਆ ਦੇ ਹਥ ਉਠਦੇ ਦੁਆ ਮੇਰੇ ਲਾਯੀ
ਤੇ ਕੁਜ ਕੇ ਦੀ ਅਖਾਂ ਵਿਚ ਮੈਂ ਰੜਕਾਂ
ਹੋਣੀ ਕਈਆ ਦੇ ਓ ਪੈਂਦੀ ਤਿਓੜੀ ਦੇਖ ਕੇ
ਪਰ ਬਹੁਤਿਆ ਦੇ ਦਿਲਾਂ ਚ ਮੈਂ ਧੜਕਾ
ਹੋ ਬੰਦੀਸ਼ਾਂ ਚ ਰਿਹ ਕੇ ਕਾਕਾ ਗੀਤ ਲਿਖਣੇ
ਕਿੰਨਾ ਹੁੰਦਾ ਏ ਚੈਲੇਂਜ ਕਦੇ ਕਰਕੇ ਦੇਖੀ
ਪੈਸਾ ਛਡ ਕੇ ਵੀ ਲੈਣੇ ਓ ਸ੍ਟੈਂਡ ਪੇਂਦੇ ਨੇ
ਨਾਲੇ ਤੰਗ ਕਰਦੇ ਨੇ ਸਚਾ ਬਣ ਕੇ ਵੇਖੀ
ਰਖੀ ਬਾਬੇ ਤੇ ਆ ਟੇਕ ਕਰੂ ਜੱਸੜ ਨੂੰ ਮੇਚ
ਕਹਿੰਦੇ ਕਯੀ ਭੜਕਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਫਤਿਹਗੜ੍ਹ ਸਾਹਿਬ ਜਾਕੇ ਪੱਲਾ ਅਡੀਦਾ
ਕਦੇ ਬੰਦਿਆ ਦੇ ਮੁੱਹਰੇ ਹਥ ਅੱਡੇ ਨਈ
ਕਿਰਤ ਕਰੀਦੀ ਦਿਲ ਜਾਨ ਲਾਕੇ ਜੀ
ਗੱਲਾਂ ਨਾਲ ਟਾਹਣੇ ਕਦੇ ਵੱਡੇ ਨਈ
ਕਿਸਾਨ ਦਾ ਹਨ ਪੁੱਤ ਹਥੀ ਕਿੱਤੇ ਕੱਮ ਨੇ
ਰੰਬੇ ਅਤੇ ਕਹਿਯਾਨ ਔਜ਼ਾਰ ਮੇਰੇ ਨੇ
ਦਸਾ ਨੁਹਾ ਦੀ ਹੀ ਖਾਵਾਂ ਓਹੋ ਗਲ ਵਖਰੀ
ਧੋਖਿਆ ਲਾਯੀ ਇਹੇ ਹਥਿਯਾਰ ਮੇਰੇ ਨੇ
ਹੈਗਾ ਬੰਦਾ stɾaight ਪਰ ਜੇ ਕੋਯੀ ਬਣੇ ਤੇਜ਼
ਫੇਰ ਓਥੇ ਗੇਮ ਪਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇਧਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ

R guru
ਪਰ ਕਈਆ ਲਈ ਤਾ ਸਾਊ ਹੀ ਬੜਾ ਏ
Log in or signup to leave a comment

NEXT ARTICLE