Sardara

Tarsem Jassar
Deep Jandu
ਆ ਗਯਾ ਨੀ ਓਹੀ ਬਿੱਲੋ time
ਆ ਗਯਾ

ਜੱਸੜਾ ਦਾ ਕਾਕਾ
ਓ.. ਮਰਦੀਆ ਤੇਰੇ ਇਹ ਵੇਲੀ attitude ਤੇ
ਕਿਥੇ ਦਸ ਰਿਹਨਾ ਵੇ ਤੂੰ ਕਿਹੜੇ latitude ਤੇ (ਦੱਸ ਦੇ)
ਓ.. ਮਰਦੀਆ ਤੇਰੇ ਇਹ ਵੇਲੀ attitude ਤੇ
ਕਿਥੇ ਦਸ ਰਿਹਨਾ ਵੇ ਤੂੰ ਕਿਹੜੇ latitude ਤੇ
ਓ ਸੋਹਣਿਆ ਸ਼ੋਕੀਨਾ ਵੇ ਤੂੰ ਕੀਮਤੀ ਨਗੀਨਾ
ਮਾੜੀ ਚੀਜ਼ ਉੱਤੇ ਅੱਖ ਨੀ ਮੈਂ ਰਖਦੀ
ਆ.. ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰਖਦੀ
ਓ ਗਲ ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰਖਦੀ

ਜੱਟੀ ਅੱਖ..

ਓਹੇ ਤੇਰੇ ਨਾ ਦਾ ਚੂੜਾ ਤੇ ਪਿਆਰ ਸਾਡਾ ਗੂੜ੍ਹਾ
ਤੈਨੂੰ ਹਥਾ ਨਾ ਖਵਾਵਾਂ ਤੱਤੇ ਫੁਲਕੇ
ਆਏ ਹਾਏ.. ਖਾਵਾਵਾਂ ਤੱਤੇ ਫੁਲਕੇ
ਓ ਰਖੂ ਡੱਬੀ ਵਿਚ ਬੰਦ ਕਰੂ ਚੀਨ ਵਾਲੀ ਕੰਧ
ਨਾ ਜਿਹੜੀ ਤੂੰ ਟੱਪੇਗਾ ਕਦੇ ਭੁਲ ਕੇ
ਓਹੇ ਤੇਰੇ ਨਾ ਦਾ ਚੂੜਾ ਤੇ ਪਿਆਰ ਸਾਡਾ ਗੂੜ੍ਹਾ
ਤੈਨੂੰ ਹਥਾ ਨਾ ਖਵਾਵਾਂ ਤੱਤੇ ਫੁਲਕੇ
ਓ ਰਖੂ ਡੱਬੀ ਵਿਚ ਬੰਦ ਕਰੂ ਚੀਨ ਵਾਲੀ ਕੰਧ
ਨਾ ਜਿਹੜੀ ਤੂੰ ਟੱਪੇ ਗਾ ਕਦੇ ਭੁਲ ਕੇ
ਉਡੀਕ ਸਿਰੇ ਦੀ ਤੇ ਜਾਵਾਂ ਤੇਰੇ ਲਈ ਮੈਂ ਬਣਾਵਾਂ
ਵੇਖੀ ਸੂਟਾ ਵਾਲੇ ਮੈਂ ਵੀ ਫੱਟੇ ਚਕਦੀ
ਓ ਗਲ ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰਖਦੀ
ਗਲ ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰਖਦੀ

Snapchat ਉੱਤੇ ਗੀਤ ਸਾਰੇ ਤੇਰੇ ਪਾਵਾ
ਜਿਹੜੇ ਮੇਰੇ ਦਿਲ ਦੇ ਨੇ ਬਹੁਤੇ ਨੇੜੇ ਵੇ
ਇਕ ਤੂੰ ਹੀ ਏ ਪਸੰਦ, ਦਿਲ ਤੇਰੇ ਉੱਤੇ ਆਯਾ
ਉਂਝ ਦੁਨਿਯਾ ਤੇ ਲਖਾਂ ਐਥੇ ਚਿਹਰੇ ਵੇ
Snapchat ਉੱਤੇ ਗੀਤ ਸਾਰੇ ਤੇਰੇ ਪਾਵਾ
ਜਿਹੜੇ ਮੇਰੇ ਦਿਲ ਦੇ ਨੇ ਬਹੁਤੇ ਨੇੜੇ ਵੇ
ਇਕ ਤੂੰ ਹੀ ਏ ਪਸੰਦ, ਦਿਲ ਤੇਰੇ ਉੱਤੇ ਆਯਾ
ਉਂਝ ਦੁਨਿਯਾ ਤੇ ਲਖਾਂ ਐਥੇ ਚਿਹਰੇ ਵੇ
ਭਾਵੇ ਜੱਸੜਾ ਵੇ ਘਟ ਲਿਖੀ ਕੱਢ ਕੱਢ ਵੱਟ ਲਿਖੀ
ਤੇਰੇ ਉੱਤੇ ਮਾਨ ਬੜਾ ਰਖਦੀ (ਰਖਦੀ)
ਆਂ.. ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰਖਦੀ
ਓ ਗਲ ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰਖਦੀ
ਗਲ ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰਖਦੀ

ਆ ਗਯਾ ਨੀ ਓਹੀ ਬਿੱਲੋ time
ਜੱਟੀ ਅੱਖ..
Đăng nhập hoặc đăng ký để bình luận

ĐỌC TIẾP