ਵੇ ਗੱਡੀ ਪਿਛਹੇ ਨਾ ਜੋ ਲਿਖਾਯੀ ਫਿਰਦਾਏ
ਜਾਂ ਨੂ ਸਿਯਪਾ ਮੇਰੇ ਪਾਯੀ ਫਿਰਦਾਏ
ਮੇਰੇ ਪਿਛਹੇ ਲੈਂਦਾ ਕਾਹਤੋਂ ਮੁੱਲ ਮੁੰਡੇਯਾ
ਲਡ਼ਾਈ ਫਿਰਦਾ, ਚਾਯੀ ਚਾਯੀ ਫਿਰਦਾ
ਨੀ ਵੈਲਪੁਨਾ ਲੇਖਾ ਚ ਲਿਖਾਯੀ ਫਿਰਦਾ
ਨੀ ਯਾਰ ਤੇਰਾ ਅਖ ਜਿਹੀ ਖੜ੍ਹਾਈ ਫਿਰਦਾ
ਮਾਲ ਅੱਫੱਘਾਨੋ ਆ ਮੰਗਯਾ ਗੋਰੀਏ
ਜੇੜਾ ਖਾਯੀ ਫਿਰਦਾ, ਤਾਂ ਹੀ high ਫਿਰਦਾ
ਵੇ ਗੱਡੀ ਪਿਛਹੇ ਨਾ ਜੋ ਲਿਖਾਯੀ ਫਿਰਦਾਏ
Sciotstyle
ਹੋ Fortuner ਤੋ ਕੂੜੇ ɾange ਕਰੀ ਜੱਟ ਨੇ
ਨੀ ਗੱਡੀ ਤੇਰੇ ਕਰਕੇ ਆ change ਕਰੀ ਜੱਟ ਨੇ
ਬਾਪੂ ਕੋਲੋਂ ਗਾਲਾਂ ਭਵੇ ਖਾ ਲਿਆ ਵੇ ਗੋਰੀਏ
ਨੀ ਔਖੀ ਸੌਖੀ ਤੇਰੇ ਲਯੀ arrange ਕਰੀ ਜੱਟ ਨੇ
ਬਾਪੂ ਕੋਲੋਂ ਗਾਲਾਂ ਭਵੇ ਖਾ ਲਿਆ ਵੇ ਗੋਰੀਏ
ਨੀ ਔਖੀ ਸੌਖੀ ਤੇਰੇ ਲਯੀ arrange ਕਰੀ ਜੱਟ ਨੇ
Fortuner ਤੋ ਕੂੜੇ ɾange ਕਰੀ ਜੱਟ ਨੇ
ਗੱਡੀ ਤੇਰੇ ਕਰਕੇ ਆ change ਕਰੀ ਜੱਟ ਨੇ
ਲੈਕੇ ਮੇਰੀ favourite car ਮੁੰਡੇਯਾ
ਮਾਰਨੇ ਨੂ ਫਿਰਦਾ ਏ ਮਾਰ ਮੁੰਡੇਯਾ
ਗੱਡੀ ਵਿਚ ਬੈਠੇ ਜੇੜੇ ਸਾਰੇ ਸੋਹਣੇਯਾ
ਫਰਾਰ ਮੁੰਡੇ ਆ, ਤੇਰੇ ਯਾਰ ਮੁੰਡੇਯਾ
ਦਿਲ ਦੇ ਨਾ ਮਾੜੇ ਮੇਰੇ ਯਾਰ ਗੋਰੀਏ
ਨੀ ਮਾੜੇ ਉੱਤੇ ਕਰਦੇ ਨਾ ਵਾਰ ਗੋਰੀਏ
ਪੰਗੇ ਇਕ ਲੈਂਦਾ ਸੀ ਨਜਾਯਜ ਜੱਟਾ ਨਾਲ
ਦਿੱਤਾ ਮਾਰ ਗੋਰੀਏ, ਗੱਡੀ ਚਾਡ਼ ਗੋਰੀਏ
ਨੀ ਦਿਲ ਦੇ ਨਾ ਮਾੜੇ ਮੇਰੇ ਯਾਰ ਗੋਰੀਏ
ਹੋ ਰਦਕੇ ਨਾ ਜੱਟ ਤੂ ਅਖਾਂ ਚ ਪਾ ਲਾ ਜੱਟੀਏ ਨੀ
ਭਾਭੀ ਭਾਭੀ ਕਿਹਨ ਨੂ ਆ ਕੇਜੀ ਕਾਹਲ਼ਾ ਜੱਟੀਏ
ਹੋ ਚੰਗੀ ਤਰਹ ਗਬਰੂ ਤੋ ਹੋਗੀ ਜਦੋਂ ਜਾਣੂ
ਫਿਰ ਸਾਡੇ ਨਾ ਦੀ ਜੱਪੱੇਯਾ ਕਰੇਂਗੀ ਮਾਲਾ ਜੱਟੀਏ
ਹੋ ਚੰਗੀ ਤਰਹ ਗਬਰੂ ਤੋ ਹੋਗੀ ਜਦੋਂ ਜਾਣੂ
ਫਿਰ ਸਾਡੇ ਨਾ ਦੀ ਜੱਪੱੇਯਾ ਕਰੇਂਗੀ ਮਾਲਾ ਜੱਟੀਏ
ਭੈਣੀ ਆਲਾ, ਭੈਣੀ ਆਲਾ, ਭੈਣੀ ਆਲਾ ਜੱਟੀਏ
ਵੇ mind ਵਿਚਓ ਹੁੰਦੇ ਨਾ delete ਮੁੰਡੇਯਾ
ਚਕਮੇ ਜਿਹੇ ਲੱਗਣ sweet ਮੁੰਡੇਯਾ
ਕੀਤੇ ਬੇਹਿਕੇ ਲਿਖਦਾ ਮੈਂ ਰਹਿਆ ਸੁੱਣਦੀ
repeat ਮੁੰਡੇਯਾ, ਤੇਰੇ ਗੀਤ ਮੁੰਡੇਯਾ
ਨੀ motor ਤੇ homemade meat ਗੋਰੀਏ
ਲਾ ਕੇ neat ਲਿਖੀ ਦੇ ਆ ਗੀਤ ਗੋਰੀਏ
Psycho ਜਿਹਾ ਏ ਜਿਹਨਾ ਦਾ style ਓਹ੍ਨਾ ਦੀ
ਚਲੇ beat ਗੋਰੀਏ, ɾepeat ਗੋਰੀਏ
ਨੀ motor ਤੇ homemade meat ਗੋਰੀਏ