Archie Music
ਵੇ ਤੂੰ ਕੁੜੀਆਂ ਦਾ ਬਣਿਆ Crush ਫਿਰਦਾ
ਤੂੰ ਵੀ ਚੋਬਾਰਾ ਦੇ ਦਿਲਾਂ ਉੱਤੇ ਰਾਜ ਕਰਦੀ
ਹੋ ਵੇ ਮੈਂ ਅੰਖੀਆਂ ਚ ਰੱਖਦੀ ਬਾਰੂਦ ਭਰਕੇ
ਹੋ ਜੱਟ ਦੀ ਨਿਗਾਹ ਵੀ ਕੁੜੇ ਬਾਜ਼ ਵਰਗੀ
ਵੇ ਤੂੰ ਸੂਰਜ ਦੀ ਸੱਜਰੀ ਜਿਹੀ ਕਿਰਨ ਜੇਹਾ
ਤੂੰ ਵੀ ਰਾਤ ਦੇ ਹਨੇਰਿਆ ਚ ਚਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਬੇਲੀ ਬੋਟਟੋਮ style ਜਿਨਾ ਪਾਕੇ ਰੱਖਦਾ
ਹੋ ਤੇਰੇ ਵੀ ਆ ਸੂਟਾ ਦੇ design ਬਦਲੇ
ਹੋ ਵੇ ਤੂੰ ਵੈਲਪੁਣੇ ਵਾਲ ਜਾਵੇ ਜ਼ਿਆਦਾ ਤੁਰਿਆ
ਹੋ ਗੱਬਰੂ ਨੇ ਥੋਡੇ ਜੇਹਾ style ਬਦਲੇ
ਹੋ ਵੇ ਤੂੰ ਵੈਲਪੁਣੇ ਵਾਲ ਜਾਵੇ ਜ਼ਿਆਦਾ ਤੁਰਿਆ
ਹੋ ਗੱਬਰੂ ਨੇ ਥੋਡੇ ਜੇਹਾ style ਬਦਲੇ
ਵੇ ਤੂੰ ਕਲਾਂ ਦੇ ਗੀਤ ਕੰਮ ਪੁੱਠੇ ਸਾਡਾ ਕਿੱਤੇ
ਯਾਰੀ ਮੰਗੋਨੇ ਜਿਤੇ ਨਾਲ ਥਾਮ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਹੋ ਤੂੰ ਵੇ ਸਾਰਾ ਦਿਨ ਜੱਟਾ
ਅੰਖ ਲਾਲ ਰੱਖਦਾ
ਤੂੰ ਵੀ color ਕਰਕੇ
ਚਾਨਾ ਬਾਲ ਰੱਖਦੀ
ਹੋ ਤੇਰਾ ਸੋਹਣਿਆਂ ਮਡਾਂਗਾਂ
ਪਾਬਲੋ ਨਾਲ ਮਿਲਦਾ
ਤੂੰ ਵੀ ਈ-ਮੇਲ ਵਟਸਨ ਜਿਹੀ ਚਾਲ ਰੱਖਦੀ
ਹੋ ਪਹਿਲੇ ਤੋੜ ਦੀ
ਤੂੰ ਦਾਰੂ ਵਾਂਗੂ ਜਾਵੇ ਚੜ ਦਾ
ਤੂੰ ਵੀ ਗੱਬਰੂ ਨੂੰ ਲੱਗੇ ਫੌਜੀ ਰਮ ਵਰਗੀ
ਪਹਿਲੇ ਤੋੜ ਦੀ ਦਾਰੂ ਵਾਂਗੂ ਜਾਵੇ ਚੜੀ ਦੀ
ਤੂੰ ਵੀ ਗਬਰੂ ਨੂੰ ਲੱਗੇ ਫੋਜੀ ਰਿਮ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ
ਤੂੰ ਵੀ ਗਨ ਵਰਗੀ
ਉਹ ਵੇ ਤੂੰ ਕਾਰਤੂਸ ਜੱਟਾ