Tere Ala Jatt

ਸੁਣੋ ਜੀ ਪੇਗ ਜ਼ਰਾ ਪੇਗ ਜ਼ਰਾ ਘੱਟ ਲਾਯੋ

Ladies and gentlemen introducing
Gippy
Jay Jay Jay K

ਹੋ ਐਵੇਂ ਨਾ drama ਕੋਯੀ create ਕਰ ਦੀ
ਸਾਰੇ ਓਥੇ ਆਏ ਹੋਣੇ ਨੇ
ਹੋ ਐਵੇਂ ਕ੍ਯੋਂ ਵਡੌਂਦੀ ਫਿਰੇ bp ਬਲੀਏ
ਆਪਣੇ ਹੀ ਚਾਚੇ ਤਾਏ ਹੋਣੇ ਨੇ

ਇਕ ਉਂਗਲ ਦਿਖਾਈ ਕਿਹੰਦੇ ਦੋ ਦਿਸ੍ਦੇ
ਮੈਨੂ ਲਗਦਾ ਨਵਾ ਕੋਯੀ ਚੰਨ ਚੜਾਊਂਗਾ

ਸੋਂਹ ਲਗੇ ਦੋ ਹੀ ਤੇ
ਹਾਏ ਰੱਬਾ

ਚਲ ਜੱਟਾ ਚਲ ਜੱਟਾ ਘਰ ਚਲੀਏ
ਤੈਨੂ ਨਸ਼ਾ ਹੋ ਗਯਾ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ ਡ੍ਰਮ ਪੀ ਜਾਵੇ
ਇਕ ਪੇਗ ਸਾਡਾ ਕਿ ਬਿਗਾੜੂਗਾ

ਚਲ ਜੱਟਾ ਚਲ ਜੱਟਾ ਘਰ ਚਲੀਏ
ਤੈਨੂ ਨਸ਼ਾ ਹੋ ਗਯਾ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ ਡ੍ਰਮ ਪੀ ਜਾਵੇ
ਇਕ ਪੇਗ ਸਾਡਾ ਕਿ ਬਿਗਾੜੂਗਾ

ਜਯ ਜਯ ਕ!
ਤੇਰੇ ਆਲਾ ਜੱਟ ਤਾਂ
ਇਕ ਪੇਗ ਸਾਡਾ

ਹਾਏ ਮਿੰਨਤ ਆਏ ਖੱਪ ਨਾ ਤੂ ਪਾਯੀ ਮੇਰੇ ਸੋਹਣੇਯਾ
ਜਿੱਦਾਂ ਆਯਾ ਓਹਦਾ ਘਰ ਜਾਯੀ ਮੇਰੇ ਸੋਹਣੇਯਾ

ਫੇਰ ਬੜਾ ਹੋਣ ਦਾ ਫਾਇਦਾ ਕਿ ਹੋਇਆ

ਹਾਏ ਮਿੰਨਤ ਆਏ ਖੱਪ ਨਾ ਤੂ ਪਾਯੀ ਮੇਰੇ ਸੋਹਣੇਯਾ
ਜਿੱਦਾਂ ਆਯਾ ਓਹਦਾ ਘਰ ਜਾਯੀ ਮੇਰੇ ਸੋਹਣੇਯਾ
ਹੋ ਰੋਕੀ ਨਾ ਰੋਕੀ ਨਾ ਬਿੱਲੋ ਹੁੰਦੀ ਵਧ ਘਾਟ ਨੀ
ਜੱਟ ਭਵੇਈਂ ਪੀ ਜੇ ਸ੍ਕਾਚ’ਆਂ ਸਾਰੀ ਰਾਤ ਨੀ
ਲਾਕੇ ਪੇਗ ਸੋ ਜਾਣਾ ਮਿਨਿਟ ਵਿਚ ਤੂ
ਫੇਰ ਸਾਰੀ ਰਾਤ ਖੂਨ ਮੇਰਾ ਸੜੂਗਾ

ਚਲ ਜੱਟਾ ਚਲ ਜੱਟਾ ਘਰ ਚਲੀਏ
ਤੈਨੂ ਨਸ਼ਾ ਹੋ ਗਯਾ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ ਡ੍ਰਮ ਪੀ ਜਾਵੇ
ਇਕ ਪੇਗ ਸਾਡਾ ਕਿ ਬਿਗਾੜੂਗਾ

ਚਲ ਜੱਟਾ ਚਲ ਜੱਟਾ ਘਰ ਚਲੀਏ
ਤੈਨੂ ਨਸ਼ਾ ਹੋ ਗਯਾ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ ਡ੍ਰਮ ਪੀ ਜਾਵੇ
ਇਕ ਪੇਗ ਸਾਡਾ ਕਿ ਬਿਗਾੜੂਗਾ

ਹੋ i can drink ਬਿੱਲੋ ਡ੍ਰਮ of ɾum
ਇਕ ਪੇਗ ਸਾਡਾ ਕਿ ਬਿਗਾੜੂਗਾ

ਗਿੱਪੀ
Dont ਫਿਕਰ darling
ਲੈ ਕਿਊ ਨਾ ਫਿਕਰ ਕਰਾਂ
ਚਲ ਗਿਪੀ ਚਲ ਗਿਪੀ ਘਰ ਚਲੀਏ
ਤੈਨੂ ਨਸ਼ਾ ਹੋ ਗਯਾ ਦਾਰੂ ਦਾ

ਤੈਨੂੰ ਪਤਾ ਨੀ alcohl is injurious to [C7]health

ਐਵੇਂ ਕਾਹਤੋਂ ਫਿਰਦਾ ਆਏ ਕਾਲਜੇ ਨੂ ਸੜਦਾ
ਤੈਨੂ ਚਾਨਣਾ ਪਤਾ ਹਿੰਦੀ ਹਾਨੀ ਨੀ
ਹੋ ਦਾਰੂ ਤਾਂ ਇਂਜ੍ਯੂਰਿਯਸ ਬਕਿਯਨ ਲਾਯੀ ਹੋਣੀ
ਬਿੱਲੋ ਜੱਟਾਂ ਲਾਯੀ ਨਾ ਚੀਜ਼ ਨੁਕਸਾਨ ਨੀ
ਵਿਕੀ ਸੰਧੂ ਤੇਰੇ ਨਾਲ ਬੋਲਣਾ ਨੀ ਮੈਂ
ਜੇ ਅਭਿਯਾਨ ਤਭੀ’ਆਂ ਮਾਰੂਗਾ

ਗਿਪੀ ਮੈਂ ਨਈ ਬੋਲਣਾ ਹੁਣ ਤੇਰੇ ਨਾਲ

ਹੋ ਐਵੇਂ ਕ੍ਯੋਂ ਘਡੌਂਦੀ ਫਿਰੇ bp ਬਲੀਏ
ਹਾਏ ਤੇਰੇ ਆਲਾ ਜੱਟ ਤਾਂ ਨੀ
ਤੇਰੇ ਆਲਾ ਜੱਟ ਤਾਂ ਨੀ
ਤੇਰੇ ਆਲਾ ਜੱਟ ਤਾਂ ਡ੍ਰਮ ਪੀ ਜਾਵੇ

ਚਲ ਗਿਪੀ ਚਲ ਗਿਪੀ ਚਾਲ ਚਲੀਏ
ਨਸ਼ਾ ਹੋ ਗਯਾ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ ਡ੍ਰਮ ਪੀ ਜਾਵੇ
ਇਕ ਪੇਗ ਸਾਡਾ ਕਿ ਬਿਗਾੜੂਗਾ
ਚਲ ਗਿਪੀ ਚਲ ਚਲ

ਜਯ ਜਯ ਜਯ ਕ!

ਹੋ ਤੇਰੇ ਆਲਾ ਜੱਟ ਤਾਂ
ਚਲ ਗਿਪੀ ਚਲ ਚਲ
ਨਸ਼ਾ ਹੋ ਗਯਾ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ ਡ੍ਰਮ ਪੀ ਜਾਵੇ
ਇਕ ਪੇਗ ਸਾਡਾ ਕਿ ਬਿਗਾੜੂਗਾ

ਗਿਪੀ
ਉਹ ਚਲ ਘਰ ਹੁਣ
Dont ਫਿਕਰ darling
Đăng nhập hoặc đăng ký để bình luận

ĐỌC TIẾP