Zoom

Zoom ਕਰ ਵੇਖੀ ਜਾਵਾ ਸੋਹਣੀਏ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
ਚਲ ਜਾਵੇ ਬਸ ਮੇਰਾ ਸੋਹਣੀਏ
ਚਲ ਜਾਵੇ ਬਸ ਮੇਰਾ ਸੋਹਣੀਏ
ਤੈਨੂੰ ਕੱਡ ਲਾਂ ਮੈਂ ਫੋਟੋ ਵਿਚੋਂ ਬਾਹਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ

ਉਹ-ਉਹ Zoom ਕਰਨ ਤੇਰੀ ਫੋਟੋ ਉੱਤੇ ਬਾਰ ਬਾਰ
ਇਕ ਸ਼ਾਟ ਨੂ ਮੈਂ ਦੇਖਨ ਬਿੱਲੋ ਚਾਰ ਬਾਰ
Snapchat ਕੀਤੇ ਚਲੀ ਏ 17
ਜੀ ਕਰੀ ਜਾਂਦਾ ਕੇ ਮੈਂ screen short ਮਾਰਾ
ਤੇਰੀ ਸੇਲਫੀਏ ਰਿਹੰਦੀ ਮੇਰੀ ਅਖਾਂ ਮੁੱਰੇ
ਤੈਨੂੰ 100 ‘ਚ 100 ਬਿੱਲੋ ਦਾਵਾਂ ਮੈਂ ਪੁਰ ਹਾ!
ਉਹ! ਫਸੇਬੂਕ ਤੇ ਨਾ ਚਾਡ਼’ਦੀ
ਮੁੰਡੇਆ ਨੇ ਛੱਡ ਦੇਣਾ ਆਪਣਾ ਕਾਰੋਬਾਰ ਨੀ
ਫੋਨ ਮਾਰੀ ਜਾਂਦਾ ਮਿੰਟ ਬਾਦ ਲਭਾ ਤਾਰ ਨੀ
ਵਾਸ ਮੇਰਾ ਚੱਲੇ ਸ੍ਕ੍ਰੀਨ ਵਿਚੋਂ ਕੱਡਣ ਬਾਹਰ ਨੀ
ਹਾ! ਤੂ ਸਾਡਾ ਕਿੱਤਾ ਬੁਰਾ ਹਾਲ
ਕਾਰ੍ਡ ਮੇਰਾ ਫੁੱਲ ਤੇਰੀ ਫੋਟੋਆ ਦੇ ਨਾਲ

ਹੋ ਸੇਲਫੀਏ ਤੇਰੀ ਨੀ ਮਾਰੇ ਸਿੰਨੇ ਸੱਤ ਸੋਹਣੀਏ
ਵਾਲਾਂ ਦੇ ਪਾਵਵੇਂ ਨਿੱਤ ਨਵਾ ਕਟ ਸੋਹਣੀਏ
ਹੋ ਸੇਲਫੀਏ ਤੇਰੀ ਨੀ ਮਾਰੇ ਸਿੰਨੇ ਸੱਤ ਸੋਹਣੀਏ
ਵਾਲਾਂ ਦੇ ਪਾਵਵੇਂ ਨਿੱਤ ਨਵਾ ਕਟ ਸੋਹਣੀਏ
ਹਥ ਫੜਨਾ ਆਏ ਤੇਰਾ ਦੇਡੇ ਹੱਕ ਨੀ
ਫੜਨਾ ਏ ਤੇਰਾ ਦੇਡੇ ਹੱਕ ਨੀ
ਮੇਰੇ ਗਿਪੀ ਤੇਰਾ ਗੁੱਸਾ ਹਤ੍ਯਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ

ਹੋ ਇਕ ਵਾਰੀ ਕੈਟੀ ਆਇ ਨਜ਼ਰਾਂ ਚੋਂ ਕੱਦ ਜਾ
ਹਥ ਫਡ ਵਿਗਡੇਯਾ ਜੱਟ ਨਾਯੋ ਛੱਡ ਦਾ
ਹੋ ਇਕ ਵਾਰੀ ਕੈਟੀ ਆਇ ਨਜ਼ਰਾਂ ਚੋਂ ਕੱਦ ਜਾ
ਹਥ ਫਡ ਵਿਗਡੇਯਾ ਜੱਟ ਨਾਯੋ ਛੱਡ ਦਾ
ਹੋ ਜਾਂ ਕੱਦ ਲੇਗੀ, ਕੱਦ ਲੇਗੀ ਸੋਹਣੀਏ
ਕੱਦ ਲੇਗੀ, ਕੱਦ ਲੇਗੀ ਸੋਹਣੀਏ
ਤੇਰੀ ਕੱਦ ਲੇਗੀ ਕਜਲੇ ਦੀ ਧਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ

ਸਿਫਾਰਿਸ਼ ਵੀ ਪਾਯੀ ਸੀ ਮੈਂ ਪੱਕੀ ਤੇਰੀ ਸਹੇਲੀ ਤੋਂ
ਸਰੇਯਾ ਨਾ ਕੁਛ ਪਰ ਵੱਡੀ ਤੇਰੀ ਚੇਲੀ ਤੋ
ਸਿਫਾਰਿਸ਼ ਵੀ ਪਯੀ ਸੀ ਮੈਂ ਪੱਕੀ ਤੇਰੀ ਸਹੇਲੀ ਤੋਂ
ਸਰੇਯਾ ਨਾ ਕੁਛ ਪਰ ਵੱਡੀ ਤੇਰੀ ਚੇਲੀ ਤੋਂ
ਹੁਣ ਰੋਕੂ ਤੇਰਾ ਰਾਹ ਜੱਸੀ ਲੋਹਕਾ ਦਾ
ਰੋਕੂ ਤੇਰਾ ਰਾਹ ਜੱਸੀ ਲੋਹਕਾ ਦਾ
ਦਿਲ ਟੋਡੀ ਨਾ ਤੂ ਕਰ ਇਨਕਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
ਤੇਰੀ ਵੇਖੀ ਜਾਵਾ ਫੋਟੋ ਬਾਰ ਬਾਰ ਨੀ
Zoom ਕਰ ਵੇਖੀ ਜਾਵਾ ਸੋਹਣੀਏ
Đăng nhập hoặc đăng ký để bình luận

ĐỌC TIẾP