Gaani

ਜਿੰਨੀ ਤੇਰੀ care ਕਰਾ ਵੇ ਥੋੜੀ ਏ
ਮੈਨੂੰ ਤੇਰੈ ਬਿਨ ਏਹ ਜ਼ਿੰਦਗੀ ਲੱਗਦੀ ਕੌੜੀ ਏ
ਮੈਨੂੰ ਛੱਡ ਕੇ ਨਾ ਜਾਵੀਂ ਤੂੰ ਦਿਲ ਚੋਂ ਕੱਢ ਕੇ ਨਾ ਜਾਵੀਂ
ਹੋ ਦਰਦ ਜੁਦਾਈਆਂ ਵਾਲਾ ਸਹਿ ਨਾ ਸਕਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ

Beat Inspector

ਕੈਸੀ ਤੇਰੀ habbit ਪੈਗੀ ਸਾਹਾ ਨੂੰ ਮੇਰੇ ਵੇ
ਯਾਦਾਂ ਵੀ ਆਉਣ ਤੇਰੀਆਂ ਸੁਪਨੇ ਵੀ ਤੇਰੈ ਵੇ
ਰੁਸ ਰੁਸ ਨਾ ਬੇ ਸੱਜਣਾ ਆਹ ਚੱਕ ਜਿੰਦ ਲੈ ਸੱਜਣਾ
ਤੇਰੈ ਨਾਲ ਰੋਂਦੀ ਜ਼ਿੰਦਗੀ ਤੇਰੈ ਨਾਲ ਹੱਸਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ
ਉਹ ਕਰ ਕੀ ਗਿਆ ਵੇ ਤੂੰ ਕਰ ਕੀ ਗਿਆ
ਮੇਰਿਆ ਸਾਹਾ ਦੇ ਵਿਚ ਭਰ ਕੀ ਗਿਆ
ਤੇਰਾ ਹਾਲ ਵੇਲੇ ਨਾ ਖਿਆਲ ਮੁੱਕਦਾ
ਤੂੰ ਨਾ ਵਿਖ਼ੇ ਤਾਂ ਮੇਰਾ ਸਾਹ ਰੁਕਦਾ
ਸੁਖ ਸੰਧੂਆਂ ਨਾਮ ਤੇਰੈ ਦਾ
ਬਾਹਾਂ ਵਿਚ ਪਾਇਆ ਚੂੜਾ
ਫਿੱਕੇ ਮੇਰੇ ਸੁਪਨਿਆਂ ਵਿਚ ਵੇ
ਭਰ ਦਿਤਾ ਰੰਗ ਤੂੰ ਗੂੜਾ
ਜੋਗੇ ਪਿੰਡ ਤੇਰੈ ਨੂੰ
ਸੋਹਰੇ ਘਰ ਮੇਰੇ ਨੂੰ
ਕਰਦੀ ਹਾਂ ਪਿਆਰ ਬੜਾ
ਕੁਸ਼ੀਆਂ ਵਿਚ ਨੱਚਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ
ਉਹ ਪਹਿਲਾ ਮੈਨੂੰ ਤੂੰ ਪੱਟਿਆ
ਫੇਰ ਇਸ਼ਕ ਤੇਰੈ ਨੇਂ ਪੱਟੀ ਵੇ
ਉਹ ਕਮਲਿਆਂ ਜੱਟਾ ਤੂੰ ਕਮਲੀ ਕਰਤੀ
ਮਿਠੀਆਂ ਗੱਲਾਂ ਨਾਲ ਜੱਟੀ ਵੇ
ਤੇਰੀ ਤੇ ਮੇਰੀ ਜੋੜੀ
ਜੋ ਕਲਮ ਤੇ ink ਹੁੰਦੀ
ਜੱਟੀ ਤੈਨੂ ਤੱਕ ਕੇ ਜੱਟਾ
ਕੁਸ਼ੀਆਂ ਵਿਚ ਪਿੰਕ ਹੁੰਦੀ
ਤੇਰੀਆਂ ਖ਼ੈਰਾ ਮੰਗਦੀ
ਤੇਰੈ ਤੋਹ ਬਾਲਾ ਸੰਘਦੀ
ਤੇਰੈ ਬਿਨ ਮਿੰਟ ਤਾਂ ਕੀ ਵੇ
ਪਲ ਨਾ ਕਟ ਸਕਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ
ਜੇ ਤੂੰ ਹੁੰਦਾ ਗਾਨੀ ਹਾਨ ਦਿਆ
ਤੈਨੂ ਗੱਲ ਨਾਲ ਲਾਕੇ ਰੱਖਦੀ ਮੈਂ
Log in or signup to leave a comment

NEXT ARTICLE