Ohh Marjaneya

Beat Inspector

ਉਹ ਪਤਲੋ ਦੀ care ਨਾ ਕਰੇ ਤੂੰ ਜੱਟਾ
ਰੱਖ ਦਾ ਸਾਂਭ ਕੇ ਗੱਡੀਆਂ
ਛੋਟਾ ਜਾ brain ਤੇਰਾ ਵੇ
ਗੱਲਾਂ ਕਰਦਾ ਪਹਾੜਾਂ ਨਾਲੋਂ ਵੱਡੀਆਂ
ਖੋਰੇ ਕਾਤੋ ਫਿਰਦੀ ਏ ਕਮਲੀ ਜੱਟੀ ਨੂੰ
ਖੋਰੇ ਕਾਤੋ ਫਿਰਦੀ ਏ ਕਮਲੀ ਜੱਟੀ ਨੂੰ
ਤੇਰਾ ਆਈ ਜਾਂਦਾ ਮੋਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਵੇ ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਸੋਣੀ ਸੋਣੀ ਹੁੰਦੀ ਸੀਗੀ ਕਦੇ ਮੈਂ
ਰੰਗ ਕਰਦਾ ਜੱਟੀ ਦਾ ਜੱਟਾ tan ਤੂੰ
ਉਹ ਗੋਰੀਆਂ ਮੈਮ ਦੇ ਜੱਟਾ ਸੁਪਨੇ
ਹੁਨ ਹਰਿ ਵੇਲੇ ਲੱਗ ਗਿਆ ਲੈਣ ਤੂੰ
ਤੇਰੈ ਕਰਕੇ ਤੇਰੈ ਕਰਕੇ
ਤੇਰੈ ਕਰਕੇ ਹੁੰਦਾ ਮੇਰਾ BP low
ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਵੇ ਰਿਹਾ ਨਾ ਤੂੰ ਉਹ ਮਾਰਜਾਣਿਆ
ਵੇ ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ

ਹੋ change ਤੇਰੀ talk ਹੋ ਗਈ
ਵੇ change ਤੇਰੀ walk ਹੋ ਗਈ
ਉਹ ਜੱਟੀ ਤੈਨੂੰ change ਹੁੰਦੇ ਨੂੰ
ਵੇਖ mentally shock ਹੋ ਗਈ
ਮੈਂ ਕੱਲੀ ਜਦੋਂ ਹੋਵਾਂ Sukh Sandhu ਆ
ਕੱਲੀ ਜਦੋਂ ਹੋਵਾਂ Sukh Sandhu ਆ
ਰੋਵਾਂ ਰੱਜ ਰੱਜ ਰੋ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਵੇ ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ

ਹੁਨ ਮਿੰਟ ਵੀ ਤੂੰ ਮੇਰੇ ਕੋਲ ਖੜ ਦਾ ਨੀ
Care ਮੇਰੀ care ਜੱਟਾ ਕਰਦਾ ਨੀ
ਬੜੇ ਪੰਪ ਦੇਂਦਾ ਸੀ ਪੱਟ ਹਨੀਆਂ
ਕੱਲੀ ਨੂੰ ਕੱਲੀ ਨੂੰ ਕਦੇ ਛੱਡ ਦਾ ਨੀ
ਉਹ ਰੋਂਦੀ ਤੂੰ ਸੁਨੱਖੀ ਘਰੇ ਨਾਰ ਛੱਡ ਜਾਂਦਾ ਏ
ਉੱਤੋਂ ਬਣਦਾ ਸਾਆਣਾ ਜੋਗੇ ਪਿੰਡ ਵਾਲਿਆਂ
ਵੇ ਕੁਜ ਨਾ ਭੋਰਾ ਬਣਦਾ ਸ਼ੈਤਾਨ ਓਹਨਾ ਏ
ਏਨਾ ਜਾ ਤੇ ਜੱਟੀ ਨੇਂ ਹਿਸਾਬ ਲਾ ਲਿਆ
ਪਹਿਲੇ ਵਰਗਾ ਪਹਿਲੇ ਵਰਗਾ
ਮੇਰੇ ਫੇਸ ਤੇ ਗਲੋ ਨਾ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ
ਵੇ ਰਿਹਾ ਨਾ ਤੂੰ ਉਹ ਮਾਰਜਾਣਿਆ
ਰਿਹਾ ਨਾ ਤੂੰ ਉਹ ਮਾਰਜਾਣਿਆ

ਓ ਹਰ ਵੇਲੈ ਅਡਵਾਇਆ ਰੱਖਦਾ ਏ
ਕਦੇ ਪਿਆਰ ਨਾਲ ਗਲ ਕਰਦਾ ਨੀ
ਉਹ ਮੇਨੂ ਗੁੱਸਾ ਆਉਂਦਾ ਬਹੁਤ ਤੇਰੇ ਤੇ
ਪਰ ਤੇਰੇ ਬਿਨ ਮੇਰਾ ਸਰ ਦਾ ਨੀ
ਪਰ ਤੇਰੇ ਬਿਨ ਮੇਰਾ ਸਰ ਦਾ ਨੀ
Log in or signup to leave a comment

NEXT ARTICLE