ਡਬ ਲਗੇ ਹੋਏ ਸੀ ਜੋ ਗੋਲਿਬਾਜ਼ ਛੱਡ ਤੇ
ਜੱਟ ਨੇ record ਡੁਂਗੇ ਬੋਰੇ ਵਾਂਗੂ ਗੱਡ ਤੇ
ਡਬ ਲਗੇ ਹੋਏ ਸੀ ਜੋ ਗੋਲਿਬਾਜ਼ ਛੱਡ ਤੇ
ਜੱਟ ਨੇ ɾecord ਡੁਂਗੇ ਬੋਰੇ ਵਾਂਗੂ
ਇਕ ਬਾਬੇ ਦੀ bless ਤਾਯੋਨ ਪੱਲੇ success
Batth Batth ਆ ਵਾਲਾ ਤਾਂ ਚਲਦਾ
ਹੋ ਜਿਥੇ ਚੱਲੇ ਨਾ ਰੁਪੈਯਾ ਕੂਡਿਯੋ
ਓਥੇ ਗਬਰੂ ਦਾ ਨਾ ਚਲਦੇ
ਹੋ ਜਿਥੇ ਚੱਲੇ ਨਾ ਰੁਪੈਯਾ ਕੂਡਿਯੋ
ਓਥੇ ਗਬਰੂ ਦਾ ਨਾ ਚਲਦਾ
ਦੇਸੀ Crew ,ਦੇਸੀ Crew ,ਦੇਸੀ Crew ,ਦੇਸੀ Crew
ਦੇਸੀ Crew ,ਦੇਸੀ Crew ,ਦੇਸੀ Crew ,ਦੇਸੀ Crew
ਹਾਂ ਥਾਂ ਥਾਂ ਤੇ ਵੰਡੀਯਾ ਨੀ ਝਾਂਜਰਾਂ ਸ਼ੋਕੀਨ ਨੇ
ਨੀ ਮੈਨੂ ਦਿੱਲ ਹਾਰੇਯਾ ਸੀ ਲਾਂਡਰਾ ਸ਼ੋਕੀਨ ਨੇ
ਹੋ ਛੇਢ ਦਾ ਨੀ ਨਾਰਾਂ ਪੱਟੂ ɾound ਮਾਰ ਮਾਰ ਕੇ
ਨੀ ਪਿੱਕਾ ਚਮਕੌਂਦਾ compound ਮਾਰ ਮਾਰ ਕੇ
ਨੀ ਪਿੱਕਾ ਚਮਕੌਂਦਾ compound ਮਾਰ ਮਾਰ ਕੇ
ਹੋ ਜੱਟੀ ਵਾਦੇਯਾ ਦੀ ਪੱਕੀ ਓਹਨੇ ਸਾਂਭ ਸਾਂਭ ਰਖੀ
ਮੇਰੀ ਗੱਲ ਨੀ ਜਮਾ ਖੱਲਦਾ
ਹੋ ਜਿਥੇ ਚੱਲੇ ਨਾ ਰੁਪੈਯਾ ਕੂਡਿਯੋ
ਓਥੇ ਗਬਰੂ ਦਾ ਨਾ ਚਲਦਾ
ਹੋ ਜਿਥੇ ਚੱਲੇ ਨਾ ਰੁਪੈਯਾ ਕੂਡਿਯੋ ਓਥੇ ਗਬਰੂ ਦਾ ਨਾ ਚਲਦਾ
ਹੋ ਮੈਂ ਕਿਹਾ ਸਿਖ ਲੈ drive
ਕਰ ਤੂ ਵੀ survive
ਹੁੰਦੀ ਜ਼ਿੰਦਗੀ ɾomance ਹੀ ਨਹੀ
ਜਿਵੇ ਗੋਰੇਯਾ ਦੀ life
ਪੇਗ ਲੋਦੀ ਨਾਲ wife
ਜੱਟ ਐਡਾ advance ਵੀ ਨਹੀ
ਚਲੇ ਯਾਰੋ ਜੱਟ ਐਡਾ advance ਵੀ ਨਹੀ
ਚਲੇ ਯਾਰੋ ਜੱਟ ਐਡਾ advance ਵੀ ਨਹੀ
ਹੋ ਰਖੇ ਯਾਰ ਦਾ crowd
ਨਾ ਕਿ ਚੇਲੇਯਾ ਦੇ ਕਾਫਿਲੇ
ਹੋ ਭੂੰਡਾ ਦੇ ਹੁੰਦੇ ਕਦੋ ਟੋਚਨ ਮੁਕਾਬਲੇ
ਜਿਹਨੀ ਡੋਰ ਉੱਤੇ ਪਿਡ ਅੱਲਡਾ ਦੀ ਡੋਲਦੀ
ਓਏ ਅੱਖ ਉਹਦੀ ਅਜੈ ਦੇਵਗਣ ਵਾਂਗੂ ਬੋਲਦੀ
ਅੱਖ ਉਹਦੀ ਅਜੈ ਦੇਵਗਣ ਵਾਂਗੂ ਬੋਲਦੀ
ਹੋ ਜਿਹਨੇ ਲੋਬੀ ਵਿਚ ਯਾਰ ਕਿਹੰਦਾ ਦਿਲੋ ਦਿਲਦਾਰ
Golden ਜਾ ਸਮਾਂ ਚੱਲਦਾ
ਹੋ ਜਿਥੇ ਚੱਲੇ ਨਾ ਰੁਪੈਯਾ ਕੂਡਿਯੋ
ਓਥੇ ਗਬਰੂ ਦਾ ਨਾ ਚਲਦਾ
ਹੋ ਜਿਥੇ ਚੱਲੇ ਨਾ ਰੁਪੈਯਾ ਕੂਡਿਯੋ
ਓਥੇ ਗਬਰੂ ਦਾ ਨਾ ਚਲਦਾ
ਓਥੇ ਗਬਰੂ ਦਾ ਨਾ ਚਲਦਾ
ਓਥੇ ਗਬਰੂ ਦਾ ਨਾ ਚਲਦਾ