Beat inspector
ਤੋਡੇ ਜਾਨ ਜਾਨ ਕੇ ਮੇਰੇ ਅਰਮਾਨ ਵੇ
ਬੜਾ ਬੇਈਮਾਨ ਏ ਤੀ care ਨਾ ਕਰੇ
ਜੱਟਾ ਅੱਖ ਮੇਰੀ ਰੋਵੇ ਮੇਰੇ ਕੋਲ ਨਾ ਖਲੋਵੈਂ
ਮੈਨੂੰ ਬੜਾ ਫੀਲ ਹੁੰਦਾ ਗੱਲ share ਨਾ ਕਰੇ
ਹੋ ਮੈਥੋਂ ਦੁੱਰ ਦੁੱਰ ਹੋਇ ਜਾਵੇ ਦੁੱਰ ਦੁੱਰ ਹੋਇ ਜਾਵੇ
Change ਕੇਹੜੀ ਗੱਲੋਂ ਹੋਈ ਚਾਲ ਪੁੱਛਣਾਨ
ਹੋ ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡਾ ਮਾਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਣਾ ਏ
ਹੋ ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡਾ ਮਾਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਣਾ ਏ
ਹੋ ਆਖਰੀ ਸਾਹਾਂ ਤੇ ਤੇਰਾ ਸਾਥ ਮੰਗਦੀ
ਦਿਲ ਤੇਰੈ ਉੱਤੋਂ ਬੈਠੀ ਹਾਰ ਵੇ ਜੱਟਾ
ਆਖਰੀ ਸਾਹਾਂ ਤੇ ਤੇਰਾ ਸਾਥ ਮੰਗਦੀ
ਦਿਲ ਤੇਰੈ ਉੱਤੋਂ ਬੈਠੀ ਹਾਰ ਵੇ ਜੱਟਾ
ਇੱਕ ਤੈਨੂ ਸੋਹਣੀ ਲੱਗਾ ਬਸ ਇਸੇ ਵਾਸਤੇ
ਮੈਂ ਲੋੜੇਆ ਦਾ ਕਰਦੀ ਸ਼ਿੰਗਾਰ ਵੇ ਜੱਟਾ
ਦਿਲ ਤੋਂ ਦਿਲ ਤੋਂ ਬਸ ਚਾਹਵਾਨ ਵੇ ਤੈਨੂ
ਤੂੰ ਚੰਗੀ ਤਰਾਂ ਚੰਗੀ ਤਰਾਂ ਜਾਣਦਾ ਮੈਨੂੰ
ਕਾਹਤੋਂ ਫਿਰਦੀ ਰਾਹਾਂ ਚ ਪਿਆ ਕਾਲ ਪੁੱਛਣਾਏ
ਹੋ ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡਾ ਮਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਣੇ
ਹੋ ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡਾ ਮਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਣੇ
ਹਾਆਆਆਆ ...
ਹੋ ਕਦਰਾਂ ਨੀ ਤੈਨੂ ਜੋਗੇ ਪਿੰਡ ਵਾਲਿਆਂ
ਤਾਈਓਂ ਤਾਂ ਕੁੜੀ ਨੀ ਇਗਨੋਰ ਕਰਦਾ ਏ
ਕਦਰਾਂ ਨਾ ਰਹਿਆਨ ਤੈਨੂ sukh sandhu ਆ
ਤਾਈਓਂ ਤਾਂ ਕੁੜੀ ਨੀ ਇਗਨੋਰ ਕਰਦਾ ਏ
ਵੇ living ਚ ਤੇਰੈ ਨਾਲ ਰਹਿਣਾ ਚਾਹੁਣੀ ਆਂ
ਪਰ ਮੈਨੂੰ ਵੇਖ ਬੰਦੇ door ਕਰਦਾ ਏ
ਨਾ ਛੱਡ ਜੀ ਰਾਹਾਂ ਚ ਇਕੱਲੇ
ਹੋ ਤੇਰਾ ਜੱਟਾ ਜ਼ੋਰ ਚੱਲੇ
ਕਾਹਤੋਂ ਤੁਰਦਾ ਨੀ ਮੇਰੇ ਨਾਲ ਨਾਲ ਪੁੱਛਣੇਈਂ
ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡੇ ਮਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਣਾ
ਹੋ ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡਾ ਮਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਨੇ
ਹੋ ਹੱਥੋਂ ਜਿਹੜਾ time ਇੱਕ ਵਾਰੀ ਲੱਗ ਜੇ
ਉਹ ਮੁੜ ਕੇ ਨੀ ਆਉਂਦਾ ਕਦੇ back ਸੋਹਣਿਆਂ
ਵੇ ਹੱਥੋਂ ਜਿਹੜਾ time ਇੱਕ ਵਾਰੀ ਲੱਗ ਜੇ
ਉਹ ਮੁੜ ਕੇ ਨੀ ਆਉਂਦਾ ਕਦੇ back ਸੋਹਣਿਆਂ
ਹੋ ਚਿੱਟੇ ਚਿੱਟੇ ਦਿਨ ਤੇਰੈ ਬਿਨਾਂ ਜੱਟੀ ਨੂੰ
ਰਾਤਾਂ ਵਾਂਗੂ ਲੱਗਦੇ black ਸੋਹਣਿਆਂ
ਗੱਲ ਸਮਜ ਦਿਲਾਂ ਦੀ ਮਰ ਜਾਣਿਆ
ਗੱਲ ਸਮਜ ਦਿਲਾਂ ਦੀ ਮਰ ਜਾਣਿਆ
ਕਾਹਤੋਂ ਲਾਰੇ ਲਾ ਕੇ ਦਿੰਨਾ ਮੈਨੂੰ ਤਾਲ ਪੁੱਛਨੇ
ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡਾ ਮਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਨੇ
ਹੋ ਜਿਉਂਦੇ ਜੀ ਤੂੰ ਆਪਣੀ ਬਣਾ ਲਏ ਸੋਹਣਿਆਂ ਵੇ
ਸਾਡਾ ਮਰਿਆਂ ਦੇ ਬਾਅਦ ਕੀਹਨੇ ਹਾਲ ਪੁੱਛਨੇ