Faraar

ਹੋ ਤੇਰਾ ਟੌਹਰ ਲਿਸ਼ਕੱਰਾ ਮੱਰਦਾ
ਪੂਰੀ ਫਿਰਦਾ ਕਰੌਣਾ ਅੱਤ ਵੇ
ਤੈਨੂ ਜਚ੍ਦੇ brand ਸੋਹਣੇਯਾ
ਰਾਡੋ ਫੱਬਦੀ ਆ ਤੇਰੇ ਹੱਥ ਵੇ
ਤੇਰੇ ਯਾਰ ਬੇਲੀ ਨਿੱਤ ਰਿਹਿੰਦੇ ਨੇ
ਨਾਲ ਗੱਡੀਆਂ ਚ ਪੁਰੇ ਲੈਸ ਵੇ
ਤੇਰਾ ਉੱਡੇ ਕਾਫਲਾ ਵੇ
ਤੂ ਮਿਲਦਾ ਆਏ by chance ਵੇ
ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ
ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ
ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ
ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ

ਹੋ ਰਫ਼ਿਯਨ ਮੈਂ ਤੇਰੇ ਨਾਲ ਜਿਹਡੇ ਬੇਹਣ
ਪੁਰ ਮਾਫੀਆ ਦੇ touch ਰੱਖਦਾ
ਤੈਨੂ ਵੇਖ ਵੇਖ ਅੱਜ ਕਾਲ ਹਰ ਕੋਈ
ਵੈਲਪੁਨੇ ਦੀ ਆ ਫੀਲ ਛੱਕਦਾ
ਹੋ ਚਰਚੇ ਕੇ ਬਜ਼ਾਰ ਵਿਚ ਨਾਮ ਅੱਖਬਰਾਂ ਵਿੱਚ
ਤੇਰੇ ਪਾਵੇ ਆਮ ਛੱਪਦੇ
ਲਬੇਯਾ ਵੇ ਜਦੋਂ ਤੇਰੇ ਬਾਰੇ ਸਿਰ ਨਾਵਾਂ
ਹਰ ਕੋਈ ਬੱਸ ਜੱਟ ਦੱਸਦਾ
ਸ਼ੇਰਾਂ ਵਾਂਗੂ ਫਿਰੇ ਵੇ ਤੂ ਰੂਲ ਕਰਦਾ
ਵੈਰਿਯਾਨ ਦਾ ਝੁੰਡ ਦੇ ਸਿਯਰ ਹੋ ਗਯਾ
ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ
ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ

ਹੋ living style ਤੇਰਾ heavy profile ਤੇਰੇ
ਬਾਰੇ ਕੱਲੀ ਕੱਲੀ ਗੱਲ ਜਚੀ ਪਯੀ ਆ
Silence killer ਪ੍ਰੇਜ਼ੇਨ੍ਸ ਵੇ ਤੇਰੀ
ਯਾ ਅੱਖਾਂ ਦੇ ਵਿਚ ਤੋਰ ਤੱਕ ਰਚੀ ਪਈ ਆ
ਧੋੰਸ ਹੋ ਕਵਾ ਡੂਨ ਵੇ ਤੂ ਕਰਕੇ ਸ਼ਿਕਾਰ
ਰਣਬੀਰ ਮਾਰ ਜਵੇਂਗਾ ਉਡਾਰੀ ਦੂਰ ਦੀ
One side ਸੱਡਾ ਵੇ ਪ੍ਯਾਰ ਚੱਲਦਾ
ਵੇ ਹੱਲੇ ਯਾਰੀ ਤੇਰੇ ਨਾਲ ਸੱਡੀ ਕਾਚੀ ਜਿਹੀ ਆ
ਮੱਰ ਕੇ ਤੂ ਛਿੜਕਾ ਕਾਂ ਵੇ ਮੋਡ ਨਾ ਦੇਵੀਂ
ਸੱਡਾ ਔਣਾ ਜਾਣਾ ਵਾਰ ਵਾਰ ਹੋ ਗਯਾ
ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ
ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ (ਆ ਆ ਆ)
Đăng nhập hoặc đăng ký để bình luận

ĐỌC TIẾP