High End

Snappy

ਕਮ ਮਿੱਤਰਾਂ ਦੇ ਵੱਡੇ ਬਲੀਏ
ਕਮ ਮਿੱਤਰਾਂ ਦੇ ਵੱਡੇ ਬਲੀਏ
ਨਹੀਂ ਓ ਕਰਦੇ ਨਜਾਇਜ਼ ਗੱਲਾਂ ਵੱਡੀਆਂ
ਨਹੀਂ ਓ ਕਰਦੇ ਨਜਾਇਜ਼ ਗੱਲਾਂ ਵੱਡੀਆਂ

High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ

ਦਗੇਬਾਜ਼ੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੂਡ ਤੋਂ ਹੀ loyal blood ਨੀ
ਰੁਮਬੇ ਵਾਲੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਯੀ
ਬਾਕੀ ਸਾਰੇਆੰ ਨੂ ਬਿੱਲੋ ਹੁੰਨ ਛੱਡ ਨੀ
ਦਗੇਬਾਜ਼ੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੂਡ ਤੋਂ ਹੀ loyal blood ਨੀ
ਰੁਮਬੇ ਵਾਲੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਯੀ
ਬਾਕੀ ਸਾਰੇਆੰ ਨੂ ਬਿੱਲੋ ਹੁੰਨ ਛੱਡ ਨੀ
ਹੋ ਜੇਹੜਾ ਕਰੇ ਮਾੜਾ ਕਮ
ਓਹਦਾ ਫੇਰ ਦੀ ਦਾ ਚੱਮ
ਐਵੇ ਕਾਵਾਂ ਵਾਂਗੂ ਚੁੱਗਦੇ ਨਾ ਹੱਡੀਆਂ
High end!

High end!

High end ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
High end ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ

High end ਗੱਡੀਆਂ

ਪੈਰਾ ਵਿਚ easy ਮੁੰਡਾ ਰਿਹੰਦਾ ਬਹਲਾ busy
ਦਿਲ ਠਗ ਦੇਆਂ ਗੱਡੀ ਵਾਲੇ ɾim ਨੀ
ਅੱਜ ਕਲ ਵੇ Dosanjh ਆ ਵਾਲਾ ਕੀਹਦੇ ਨਾਲ ਫਿਰੇ
ਹੁੰਨ Kaili ਕੋਲੋਂ ਪੁਛਦੀ ਏ kim ਨੀ ਜੇ
ਪੈਰਾ ਵਿਚ easy ਮੁੰਡਾ ਰਿਹੰਦਾ ਬਹਲਾ busy
ਦਿਲ ਠਗ ਦੇਆਂ ਗੱਡੀ ਵਾਲੇ ɾim ਨੀ
ਅੱਜ ਕਲ ਵੇ Dosanjh ਆ ਵਾਲਾ ਕੀਹਦੇ ਨਾਲ ਫਿਰੇ
ਹੁੰਨ Kaili ਕੋਲੋਂ ਪੁਛਦੀ ਏ Kim ਨੀ
ਕਯੀ ਪੁਛਹਡਿਯਨ ਮੈਨੂ
ਮੈਂ ਤੋਂ ਚੌਣਾ ਬਸ ਤੈਨੂ
ਡੋਰਾ ਦਿਲ ਦਿਯਨ ਪੈਰੇ ਉੱਤੇ ਚਹਡਿਯਨ
High end!
High end ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
High end ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
High end ਗੱਡੀਆਂ, 150 ਤੇ ਛੱਡੀਆਂ

High end ਗੱਡੀਆਂ
High end ਗੱਡੀਆਂ, 150 ਤੇ ਛੱਡੀਆਂ
High end ਗੱਡੀਆਂ
Snappy
High end ਗੱਡੀਆਂ
Đăng nhập hoặc đăng ký để bình luận

ĐỌC TIẾP