Police

ਓਏ ਛੋਟੂ
ਪੰਜਾਬ ਪੋਲੀਸ ਦੀ ਕੋਈ ਰੀਸ ਨੀ ਓਏ
ਓਏ

ਜਿਹੜਾ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ, ਸਰਦਾਰਾਂ ਦੇ

ਜਿਹੜਾ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਓ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਹਥ ਜੋੜ ਮਾਫੀਆਂ, ਹਥ ਜੋੜ ਮਾਫੀਆਂ
ਹਥ ਜੋੜ ਮਾਫੀਆਂ ਮੰਗ੍ਦਾ ਈ
ਏ ਰੁਤਬੇ ਨੇ ਸਰਦਾਰਾਂ ਦੇ, ਸਰਦਾਰਾਂ ਦੇ
ਓ ਜਿਹੜਾ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਜਿਹੜਾ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਜਿਹੜਾ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ

Hey hey you [A7know how we do
What we do is so brand [Bm]new
Brand [Bm]new like [F]never new
Better make place we coming through
We we so punjabi so punjabi so punjabi
Come on [C7]boy i am get it started get it started

ਓ ਚੰਗਾ ਮੰਦਾ ਦੇਖਦੇ ਹਾਂ
ਫੇਰ ਓਹਨੂ ਸੇਕਦੇ ਹਾਂ
ਓ ਚੰਗਾ ਮੰਦਾ ਦੇਖਦੇ ਹਾਂ
ਫੇਰ ਓਹਨੂ ਸੇਕਦੇ ਹਾਂ
ਚੋਰਾਂ ਨੂ ਛਡ ਦੇ ਨਹੀ
ਸੱਚੇ ਨੂ ਮੱਥਾ ਟੇਕਦੇ ਹਾਂ
ਪ੍ਯਾਰ ਨਲ ਕਦੇ ਮੰਨਦੇ ਨਹੀ
ਜਿਹੜੇ ਗਿੱਝ੍ਝੇ ਹੁੰਦੇ ਮਾਰਾਂ ਦੇ
ਜਿਹੜਾ ਧੱਕੇ ਚੜ ਗਿਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਜਿਹੜਾ ਧੱਕੇ ਚੜ ਗਿਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਜਿਹੜਾ ਧੱਕੇ ਚੜ ਗਿਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ

ਇੱਕ ਗੱਲ ਤੂੰ ਸੁਨਲੇ ਕੁੜੀਏ
ਸਾਡੇ ਵਰਗਾ ਕੋਈ ਨਾ ਵੇ
ਸ਼ਾਨ ਵੱਖਰੀ ਸਰਦਾਰਾਂ ਦੀ
ਯਾਰੀ ਸਾਡੀ ਯਾਰਾਂ ਦੀ

ਓ ਬਾਬਾ ਜੀ ਦੀ ਮਿਹਰ ਆ
ਨਾ ਕੋਈ ਹੇਰ ਫੇਰ ਆ
ਓ ਬਾਬਾ ਜੀ ਦੀ ਮਿਹਰ ਆ
ਨਾ ਕੋਈ ਹੇਰ ਫੇਰ ਆ
ਮੌਤ ਨਾਲ ਅਸੀਂ ਲੜਦੇ ਆ
ਕੌਮ ਸਾਡੀ ਸ਼ੇਰ ਆ
ਕੌਮ ਸਾਡੀ ਸ਼ੇਰ ਆ
ਦੂਰੋ ਚਮਕੜੇ
ਦੂਰੋ ਚਮਕੜੇ
ਦੂਰੋ ਚਮਕੜੇ ਪੈਂਦੇ ਨੇ 22
ਮੋਡ ਲਗੇ ਸ੍ਟਰਾਂ ਦੇ
ਓ ਜਿਹੜਾ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਜਿਹੜਾ ਧੱਕੇ ਚੜ ਗਯਾ ਯਾਰਾਂ ਦੇ
ਪੰਜਾਬ ਪੋਲੀਸ ਸਰਦਾਰਾਂ ਦੇ
ਸਰਦਾਰਾਂ ਦੇ
Log in or signup to leave a comment

NEXT ARTICLE