Bhugi

ਮੇਰੀ ਬੁੱਗੀ, ਮੇਰੀ ਬੁੱਗੀ
ਜੇ pocket'an ਭਰੀਆਂ ਰਹਿਣ
ਜੇ pocket'an ਭਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਮੇਰੀ ਬੁੱਗੀ, ਮੇਰੀ ਬੁੱਗੀ
ਓ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ
ਡੁੱਗ-ਡੁੱਗ ਵੱਜਦੀ ਡੁੱਗੀ
ਮੇਰੀ ਬੁੱਗੀ, ਮੇਰੀ ਬੁੱਗੀ

ਜੇ pocket'an ਭਰੀਆਂ ਰਹਿਣ
ਜੇ pocket'an ਭਰੀਆਂ ਰਹਿਣ

ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਅੱਜ-ਕੱਲ੍ਹ ਦੀ ਹੀਰ, ਪੈਸੇ ਦੀ ਪੀਰ
ਗੱਲ note ਕਰਕੇ ਮੇਰੀ ਰੱਖ ਲੈ ਵੀਰ
ਅੱਜ-ਕੱਲ੍ਹ ਦੀ ਹੀਰ, ਪੈਸੇ ਦੀ ਪੀਰ
ਗੱਲ note ਕਰਕੇ ਮੇਰੀ ਰੱਖ ਲੈ ਵੀਰ
ਮੁੰਡਿਆਂ ਨੂੰ ਲੁੱਟਣ-ਪੁੱਟਣ ਦੇ
ਨਿੱਤ ਕਰਦੀ ਫਿਰੇ plan

ਜੇ pocket'an ਭਰੀਆਂ ਰਹਿਣ
ਜੇ pocket'an ਭਰੀਆਂ ਰਹਿਣ

ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਮੇਰੀ ਬੁੱਗੀ, ਮੇਰੀ ਬੁੱਗੀ

ਮਹਿੰਗੀ ਗੱਡੀ ਹੋਵੇ ਥੱਲੇ
ਤਾਂ ਹੈ ਤੇਰੀ ਬੱਲੇ-ਬੱਲੇ
Property ਜੇ ਹੋਵੇ ਪੱਲੇ
ਤਾਂ ਹੈ ਤੇਰੀ ਬੱਲੇ-ਬੱਲੇ
ਮਹਿੰਗੀ ਗੱਡੀ ਹੋਵੇ ਥੱਲੇ
ਤਾਂ ਤੇਰੀ ਕਾਕਾ ਬੱਲੇ-ਬੱਲੇ
Property ਜੇ ਹੋਵੇ ਪੱਲੇ
ਤਾਂ ਤੇਰੀ ਕਾਕਾ ਬੱਲੇ-ਬੱਲੇ
ਨਵੇਂ ਪਿਆਰ ਦਾ ਨਵਾਂ ਤਰੀਕਾ
Jatt-Juliet ਕਹਿਣ

ਜੇ pocket'an ਭਰੀਆਂ ਰਹਿਣ

ਜੇ pocket'an ਭਰੀਆਂ ਰਹਿਣ
ਜੇ pocket'an ਭਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ
ਮੇਰੀ ਬੁੱਗੀ

ਸੋ ਇਹ ਫਰਮਾਇਸ਼ ਆਈ ਸੀ
Raana from Ludhiana
Sonali from Mohali (ਮੇਰੀ ਬੁੱਗੀ)
ਜੰਡਿਆਲੇ ਦਾ ਕਾਲ਼ਾ (ਮੇਰੀ ਬੁੱਗੀ)
ਡੂਡੀਕੇ ਦਾ ਟੀਟੂ (ਮੇਰੀ ਬੁੱਗੀ)
ਗਾਣਾ from Jatt & Juliet 2 (ਮੇਰੀ ਬੁੱਗੀ)
ਸੁਣਦੇ ਰਹੋ ਡੇਢ ਬਟਾ ਦੋ FM Radio Buggi (ਮੇਰੀ ਬੁੱਗੀ)
ਸਾਡਾ ਮੁੰਡਾ ਤਾਂ ਐਦਾਂ ਈ ਕਰੂ
Đăng nhập hoặc đăng ký để bình luận

ĐỌC TIẾP