Suited booted ਆਏਆਂ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
ਨੀ swing ਕਰੇ ਲੱਕ ਤੇਰਾ
Bling Bling ਨੱਕ ਤੇਰਾ
Dancing ਕਰੇ ਦਿਲ ਮੇਰਾ
ਮੈਂ ਆ ਗਿਇਆ ਕਰੰਟ ਚ , ਆ ਗਇਆ ਕਰੰਟ ਚ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
ਮੈਂ ਦੇਖੀ ਜਾਵਾ ਤੈਨੂੰ ਤੂੰ ਨਚੀ ਜਾ ਸਾਰੀ ਰਾਤ
ਹਾਏ ਅੱਤ ਤੇਰਾ ਠੁਮਕਾ
ਬਈ ਤੇਰੀ ਗਲ ਬਾਤ
ਮੈਂ ਦੇਖੀ ਜਾਵਾ ਤੈਨੂੰ ਤੂੰ ਨਚੀ ਜਾ ਸਾਰੀ ਰਾਤ
ਹਾਏ ਅੱਤ ਤੇਰਾ ਠੁਮਕਾ
ਬਈ ਤੇਰੀ ਗਲ ਬਾਤ
ਤੇਰੀ bangle ਦਾ ਲਿਸ਼ਕਾਰਾ
ਤੇਰੀ ਅੱਖਾਂ ਦਾ maskara
ਕੋਈ ਕਿ ਕਰੂ ਬੇਚਾਰਾ
ਤੂੰ ਆਈ ਅੱਜ hunt ਤੇ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
ਜੱਟ ਕਹਿੰਦਾ hello ਜੀ
yes ,you [A7in yellow ਜੀ
miss juliet ਬਣਜਾਵਾ ਮੈਂ ਤੇਰਾ fellow ਜੀ
ਜੱਟ ਕਹਿੰਦਾ hello ਜੀ
yes ,you [A7in yellow ਜੀ
miss juliet ਬਣਜਾਵਾ ਮੈਂ ਤੇਰਾ fellow ਜੀ
ਚਲ ਦਿਖਾਵਾ 5 star ਤੈਨੂੰ hotel ਨੀ
ਲੱਸੀ order milk ਬਦਾਮ ਵਾਲੀ bottle
ਏਕ ਤੇਰੀ? ਦੇ ਮਾਰੇ atm ਚੋ ਕੱਢੇ ਕਰਾਰੇ
ਫੇਰ ਗੰਦੇ ਦੇਖ ਸਵਾਰੇ
ਮੈਂ ਆਇਆ urgent ਚ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ
Suited booted ਆਇਆ ਮੈਂ club ਚ
ਦਿਲ ਲੁਟੀ ਜਾਂਦੀ ਜਿਹੜੀ ਨਚਦੀ front ਚ