Bhangra Pa Laiye

ਹੋਏ ਦੀਦੀ ਸਾਡੀ cool cool , ਜੀਜਾ ਸਾਡਾ hot ਨੀ
ਓ ਇਹਨੂੰ ਹੇ ਤਾਂ ਸੂਟ ਕਰੂਗਾ, wedding ਵਾਲਾ ਕੋਟ ਨੀ
ਹੋ ਦੀਦੀ ਸਾਡੀ cool cool , ਜੀਜਾ ਸਾਡਾ hot ਨੀ
ਇਹਨੂੰ ਹੇ ਤਾਂ ਸੂਟ ਕਰੂਗਾ, wedding ਵਾਲਾ ਕੋਟ ਨੀ

ਤੈਨੂ ਕੋਠੀ ਵੀ ਪਾਵਾ ਦੂ
ਹੋ ਤੈਨੂ ਗੱਡੀ ਵੀ ਮੰਗਵਾ ਦੂ
ਤੈਨੂ ਕੋਠੀ ਵੀ ਪਾਵਾ ਦੂ
ਤੈਨੂ ਗੱਡੀ ਵੀ ਮੰਗਵਾ ਦੂ
ਤੇਰੀ sister ਦੇ ਨਾਲ ਤੇਰੀ ਵੀ
ਫੁੱਲ ਫੁੱਲ ਐਸ਼ ਕਰਾ ਦੂ
ਸਾਡੀ ਏਕ ਵਾਰੀ setting ਹੋ ਲੈਣ ਦੇ
ਏਕ ਵਾਰੀ setting ਹੋ ਲੈਣ ਦੇ
ਸਾਡੀ ਏਕ ਵਾਰੀ setting ਹੋ ਲੈਣ ਦੇ
ਏਕ ਵਾਰੀ setting ਹੋ ਲੈਣ ਦੇ
Tension [C7]ਨਹੀ ਲੈਣੀ tension [C7]ਨਹੀ ਲੈਣੀ
Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ

ਹਾਏ ਹਾਲ ਬਾਜ਼ਾਰ ਚ ਖੱਟ ਕੇ ਲਿਆਂਦੀ
ਖੱਟ ਕੇ ਲਿਆਂਦੀ ਆਰੀ
ਹਾਲ ਬਾਜ਼ਾਰ ਚ ਖੱਟ ਕੇ ਲਿਆਂਦੀ
ਖੱਟ ਕੇ ਲਿਆਂਦੀ ਆਰੀ
ਹਾਏ ਜੀਜਾ ਸਾਨੂ ਓ ਚਾਹੀਦਾ
ਜੇਡਾ ਹੋਵੇ ਨਾ ਜੁਵਾਰੀ
ਘਰ ਛੇਤੀ ਆਵੇ ਓ ਕਦੇ ਘੁਟ ਨਾ ਲਾਵੇ
ਓ ਸ਼ਾਮ ਸਵੇਰੇ ਬਸ ਰਬ ਨੂ ਧਯਾਵੇ
ਆਪਾ ਇਹੀਓ ਗਲ ਹੈ ਕਹਿਣੀ

Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ

ਓ ਦਿਲ ਨੂ ਮੇਰੇ touch ਕਰ ਗਯੀ ਬਸ ਏਕ ਓਡੀ ਹੀ beauty
ਓਹਦੀ ਉਂਗਲ ਵਿਚ ਪਾਵਾਵਾਂਗਾ ਮੈਂ ਹੀਰੇ ਦੀ ਅੰਗੂਠੀ
ਓ ਦਿਲ ਨੂ ਮੇਰੇ touch ਕਰ ਗਯੀ ਬਸ ਏਕ ਓਡੀ ਹੀ beauty
ਓਹਦੀ ਉਂਗਲ ਵਿਚ ਪਾਵਾਵਾਂਗਾ ਮੈਂ ਹੀਰੇ ਦੀ ਅੰਗੂਠੀ

ਤੈਨੂ ਹਾਰ ਮੈਂ ਪਵਾਦੁ ਤੈਨੂ ਹਾਰ ਮੈਂ ਪਵਾਦੁ
ਤੈਨੂ ਸੋਨੇ ਵਿਚ ਮਡਾ ਦੂ ਤੇਰੀ sister ਦੇ ਨਾਲ ਤੇਰੀ ਵੀ
ਫੁੱਲ ਫੁੱਲ ਐਸ਼ ਕਰਾ ਦੂ
ਸਾਡੀ ਏਕ ਵਾਰੀ setting ਹੋ ਲੈਣ ਦੇ
ਏਕ ਵਾਰੀ setting ਹੋ ਲੈਣ ਦੇ

ਸਾਡੀ ਏਕ ਵਾਰੀ setting ਹੋ ਲੈਣ ਦੇ
ਏਕ ਵਾਰੀ setting ਹੋ ਲੈਣ ਦੇ
Tension [C7]ਨਹੀ ਲੈਣੀ tension [C7]ਨਹੀ ਲੈਣੀ
Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
Tension [C7]ਨਹੀ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
Log in or signup to leave a comment

NEXT ARTICLE