Panga

Yo Yo Diljit Diljit Ya Hey Man
ਹਾਂ ਹਾਂ ਕੀ ਹੋ ਗਿਆ
Nothing Man Just ਪੰਗਾ ਹੋਇਆ
Just Happened Again
ਫੇਰ ਯਾ ਮਨ ਤਾ ਤੈਨੂੰ ਪਤਾ ਅੱਪਾ ਆਪਣੀਆਂ
ਪਹਿਲੀ ਪਹਿਲੀਆਂ ਗੱਲਾਂ ਹਜੇ ਸੁਲਜੀਆਂ
ਯਾ ਮਨ I Know Man About They Started It Man
Just Call [Em]Everybody Man
ਇਕ ਵਾਰੀ ਫੇਰ ਸੋਚ ਲੈ ਫੇਰ ਐਂਵੀਂ ਪੰਗਾ ਲੈਣਾ
Just F*Ck This Man Lets Do It Lets Do It Man
ਚੱਲ ਆ ਗਿਆ ਮੈਂ
Yo Yo Honey Singh Diljit The Next Level
2009 We Coming

ਜਦੋਂ ਪੰਗਾ ਜਦੋਂ ਪੰਗਾ ਜਦੋਂ ਪੰਗਾ We Coming
ਨੀ ਅਸੀਂ ਰਹਿਣੇ ਦੇ ਆ ਰਬ ਕੋਲੋਂ ਡਰ ਕੇ
Gun ਰੱਖੀ ਦੀ ਐ ਗੋਲੀਆਂ ਨਾਲ ਭੱਰ ਕੇ
ਜਿਦੋਂ ਪੰਗਾ .. ਪੜ੍ਹਕੇ
ਨੀ ਅਸੀਂ ਰਹਿਣੇ ਦੇ ਆ ਰਬ ਕੋਲੋਂ ਦ੍ਰ੍ਰ ਕੇ
Gun ਰੱਖੀ ਦੀ ਐ ਗੋਲੀਆਂ ਨਾਲ ਭੱਰ ਕੇ
ਮਾੜੀ ਮੋਟੀ ਗੱਲ ਨਈ ਓ ਗੌਲ ਦੇ ਜਵਾਨਾਂ
ਕੋਈ ਕਹਿ ਜਾਵੇ ਪਹਿਲਾ ਬੋਲੀ ਦਾ .. We Coming
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹੱਟੀ ਦਾ ਨਈ
ਜਿਦੋਂ ਪੰਗਾ ਪਾਈ ਜਾਵੇ ਜਿਦੋਂ ਪੰਗਾ ਪਾਈ ਜਾਵੇ
ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹੱਟੀ ਦਾ ਨਈ
ਜਿਦੋਂ ਪੰਗਾ ਪਾਈ ਜਾਵੇ ਜਿਦੋਂ ਪੰਗਾ ਪਾਈ ਜਾਵੇ
ਜਿਦੋਂ ਪੰਗਾ ਪਾਈ ਜਾਵੇ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਪਿਛੇ ਦੁਨੀਆਂ ਚਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਫਿਰ ਧਰਤੀ ਹਿਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਅੱਗ ਸੀਨੇ ਬਲਦੀ
ਵੇਖੋ ਵੇਖੋ ਹੋ ਜਾਂਦੇ ਤਿਆਰ ਜਿਦੋਂ ਗੋਲੀ ਚਲਦੀ
ਜੇੜਾ ਮਾਰ ਮੈਂ ਦਾ ਲਾਲ ਬੜਕਾਂ
ਤੇ ਜਾ ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ
ਤੇ ਜਾ ਪੇਚ ਆ ਗਿਆ ਤੇ ਜਾ ਪੇਚਾ ਗਿਆ
ਤੇ ਜਾ ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ
ਓ ਬਾਤੇ ਲਈ ਜੀ ਦਾਰਾਂਡਾ ਨਾਲ ਟੁਣ ਲੋ ਨਾ
ਵਾਰੀ ਨਾ ਜਿਯੋਨਦਾ ਰਹਿ ਜਾਵੇ
ਪਹਿਲਾ ਬੋਲੀ ਦਾ .. We Coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ
ਜਿਦੋਂ ਪੰਗਾ ਪੈ ਜਾਵੇ
ਵੇਖੋ ਵੇਖੋ ਆਉਂਦੇ ਮੇਰੇ ਯਾਰ We Coming
ਵੇਖੋ ਵੇਖੋ ਆਉਂਦੇ ਮੇਰੇ ਯਾਰ We Coming
ਵੇਖੋ ਵੇਖੋ ਆਉਂਦੇ ਮੇਰੇ ਯਾਰ We Coming
ਵੇਖੋ ਵੇਖੋ ਹੋ ਜਾਂਦੇ ਤਿਆਰ ਜਿਦੋਂ ਗੋਲੀ ਚਲਦੀ
ਅੱਜ ਕਰਨਾ ਮੁਕਾਬਲਾ ਵੀ ਕੱਢ ਕੇ
ਦਮ ਲੈਣਾ ਹੈ ਵੈਰੀ ਦਾ ਕੰਦਾ ਕੱਢ ਕੇ ਕੱਢ ਕੇ
ਓ ਜਿੱਥੇ ਰੱਖੀਏ ਨਾ ਪੈਰ ਓਥੋਂ ਚੱਕੀਏ ਜੇ ਲੈਂਦਾ
ਸਿਰ ਲੈ ਜਾਵੇ ਪਹਿਲਾ ਬੋਲੀ ਦਾ .. We Coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ

ਅੱਸੀ ਅਰਬਨ ਪੇਂਡੂ ਹੈ ਗਏ ਹਾਂ ਦੇਸੀ ਮਜਾਜ ਦੇ
ਮੈਂ ਵੱਧ ਵੱਧ ਸੁੱਟਣੇ ਨੇ ਸਿੱਖੋਈ ਵਾਸਤੇ
ਦਾਦੇ ਮੇਰੇ ਯਾਰ ਨੀ ਓ ਕਿਸੀ ਕੋਲ ਕੱਟ
ਜੇੜੀ ਯਾਰੀ ਨਾ ਨਿਬਾਵੇ ਓ ਕਡਾ ਜੱਟ
ਪੰਜ ਪੰਜ Ford ਹੈਗੇ ਮਿੱਤਰਾ ਦੇ ਕੋਲ
ਵੱਡੀ ਵੱਡੀ ਗੱਡੀਆਂ ਤੂੰ ਵੇਖੀ ਸਾਡੀ ਤੋਰ
ਜੇ ਪੈਜੇ ਸਾਡਾ ਵੈਰ ਫਿੱਟ ਪਾਉਂਦੇ ਪੂਰਾ ਜ਼ੋਰ
ਅੱਸੀ ਹੈ ਗਏ ਹਾਂ ਕੀ ਸਾਨੂ ਦੱਸਾਂ ਦੀ ਨੀ ਲੋੜ
ਅੱਪਾ ਸੜਕਾਂ ਦੇ ਸ਼ਹਿਜ਼ਾਦੇ ਮਾਫੀਆ ਮੁੰਡੀਰ
ਜਿੱਥੇ ਮੋਢਿ ਨਾਲ ਮੋਡਾ ਲਾਕੇ ਚੱਲ ਦੇ ਨੇ ਵੀਰ
ਜੇ ਕੋਈ ਬੋਲਾ ਸਾਥੋਂ ਮੁੰਡਾ ਓਨੁ ਸੂਲੀਆਂ ਅੱਪਾ
ਤੰਗ ਦੇ ਤਾਈ ਤਾ ਵੈਰੀ ਸਾਡੇ ਮੂਰੇ ਨੀ ਓ ਖ਼ੰਗਦੇ
ਅੱਪਾ ਚਾਤੀ ਕਦੀ ਬਾਰ ਨਾਲ ਡਾਂਗ ਰੱਖੀ ਮੋਢੇ ਤੇ
ਤੇ ਵੰਡਿਆ ਤੋਂ ਵੰਡਿਆ ਵੈਰੀ ਗਿਰ ਦੇ ਨੇ ਗੋਡੇ ਤੇਰੇ
ਚਾਚੇ ਮਾਮੇ ਸਾਡੇ ਘਰ ਲੱਸੀ ਲੈਣ
ਆਉਂਦੇ ਜੇਦੇ ਲੈਂਦੇ ਸਾਥੋਂ ਪੰਗਾ ਆਪਣੀ
ਮਾੜਾ ਫਿਰਤੀ ਨੂੰ ਕਿੰਨਾ ਨੇ ਤਾਕਤ ਲਿਆ
ਓ ਕਿੰਨੇ ਸ਼ੇਰ ਦੇ ਪੁੰਜੇ ਦੁ ਹੱਥ ਪਾ ਲਿਆ
ਜਿੰਨੇ ਸ਼ੇਰ ਦੇ ਓ ਵੇਰਾ ਸ਼ੇਰ ਦੇ
ਓ ਕਿੰਨੇ ਸ਼ੇਰ ਦੇ ਪੁੰਜੇ ਦੁ ਹੱਥ ਪਾ ਲਿਆ
ਓਨੁ ਕੱਢਕੇ ਪਟਾਲ ਵਿੱਚੋ ਥੋਡੀਏ
ਜੋ ਸਾਡੇ ਨਾਲ ਖਾਈ ਜਾਵੇ
ਪਹਿਲਾ ਬੋਲੀ ਦਾ .. We Coming
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ
ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ
ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ
ਜਿਦੋਂ ਪੰਗਾ ਪੈ ਜਾਵੇ
ਵੇਖੋ ਵੇਖੋ ਆਉਂਦੇ ਮੇਰੇ ਯਾਰ We Coming
ਵੇਖੋ ਵੇਖੋ ਆਉਂਦੇ ਮੇਰੇ ਯਾਰ We Coming
ਵੇਖੋ ਵੇਖੋ ਆਉਂਦੇ ਮੇਰੇ ਯਾਰ We Coming
ਵੇਖੋ ਵੇਖੋ ਹੋ ਜਾਂਦੇ ਤਿਆਰ ਜਿਦੋਂ ਗੋਲੀ ਚਲਦੀ
Log in or signup to leave a comment

NEXT ARTICLE