ਪੇਗ ਪੇਗ ਕਰਦੇ ਨੇ ਬੋਤਲ ਮੈਂ ਚਾਡੀ
ਤੂ ਕਿ ਸਾਨੂ ਛੱਡਣਾ ਨੀ ਅੱਸੀ ਛੱਡੀ ਯਾਰੀ
ਤੂ ਕਿ ਸਾਨੂ ਛੱਡਣਾ ਨੀ ਅੱਸੀ ਛੱਡੀ ਯਾਰੀ
ਰਾਤੀ ਪੀਕ ਦਾਰੂ ਨਾਰੇ
ਯਾਰਾ ਪਾਏ ਨੀ ਖਿਲਰੇ
ਪਾਏ ਨੀ ਖਿਲਰੇ
ਤੇਨੁ ਦਿਲ ਵਿਚੋ ਕਢ ਕੇ ਮੈਂ ਸੀਨਾ ਧਾਰੇਆ
ਨੀ ਤੇਰਾ ਸਾਰਾ ਗੁੱਸਾ ਆਹਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
Feeling ਚ ਸੁਣ ਲੇ ɾomantic song [Am]ਨੀ
ਤੇਰੇ ਨਾਲ ਯਾਰੀ ਸੋਚੀ ਬੈਠਾ live long [Am]ਨੀ
ਪ੍ਯਾਰ ਦਾ ਬੁਖਾਰ ਤੇਨੁ ਓਹ੍ਨਾ ਚਿਰ ਚਢੇਯਾ
ਜਿੰਨਾ ਚਿਰ ਜੱਟ ਦੀ ਸੀ ਜੇਬ stɾong
ਹਾਏ ਨੀ ਜੇਬ stɾong [Am]ਨੀ
ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਇੀਆ
ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਇੀਆ
ਤੇਰੀ ਕੱਲੀ ਕੱਲੀ ρhoto [C7]ਤੇ delete ਮਰੇਯਾ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਚਕ ਵੇ brand [Bm]ਜੇੜੇ ਪੌਂਦੀ ਘੈਂਟ ਘੈਂਟ ਨੀ
ਗਿਫਤਾਂ ਚ ਦੇਕੇ ਬਜਾ ਯਾਰਾ ਦਾ ਹੀ band [Bm] ਨੀ
ਸਾਨੂ ɾefuse ਕੀਤਾ choose ਤੂੰ ਵੇਲੈਤੀ ਆ
ਖੁਫਿਯਾ ਰੇਪੋਰ੍ਟਾਂ ਨੀ ਤੂ ਜਾਣਾ England [Bm]ਨੀ
ਹਾਏ ਨੀ ਜਾਣਾ England [Bm]ਨੀ
ਝੂਠੇ ਕਰ ਕਰ hug ਚਲੀ ਜੱਟ ਨੂ ਤੂ ਠਗ
ਝੂਠੇ ਕਰ ਕਰ hug ਰਣਬੀਰ ਨੂ ਤੂ ਠਗ
ਮੇਰਾ ਕਰਕੇ ਹਵਾਈ ਪਰਿਯਾਨ ਹੀ ਸਰੇਯਾ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ
ਮੈਂ ਤੇਰਾ ਸਾਰਾ ਗੁੱਸਾ