Gulabi Pagg

ਆ ਗਯਾ ਪਸੰਦ ਹਾਣ ਦਾ
ਮੁੰਡਾ ਚੌਦਵੀ ਦੇ ਚੰਨ ਵਰਗਾ
ਤੂਰੇ ਹਿੱਕ ਤਾਣ-ਅਣ ਕੇ
ਨਿੱਰਾ ਏ ਪਟਾਕਾ gun ਦਾ
Same bus ਫੜੇ ਪਿੰਡ ਦੀ
ਪੂਰਾ ਫੁਰ੍ਤੀ ਮਾਰ ਕੇ ਚੜੁ’ਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ ਹੋ

ਜਦੋਂ Harley ਨੂ ਸ਼ਿਅਰ ਦੀਆਂ ਸੜਕਾਂ ਤੇ ਮੋੜ ਦੈ
Harley ਨੂ ਸ਼ਿਅਰ ਦੀਆਂ ਸੜਕਾਂ ਤੇ ਮੋੜ ਦੈ
ਵੇ ਤੂ ਕਿ ਜਾਣੇ ਕਿੰਨੀਆਂ ਦੇ ਦਿਲਾਂ ਵਿਚ ਔਨ ਦੈ
ਵੇ ਤੂ ਕਿ ਜਾਣੇ ਕਿੰਨੀਆਂ ਦੇ ਦਿਲਾਂ ਵਿਚ ਔਨ ਦੈ
ਜਦੋਂ Harley ਨੂ ਸ਼ਿਅਰ ਦੀਆਂ ਸੜਕਾਂ ਤੇ ਮੋੜ ਦੈ
ਵੇ ਤੂ ਕਿ ਜਾਣੇ ਕਿੰਨੀਆਂ ਦੇ ਦਿਲਾਂ ਵਿਚ ਔਨ ਦੈ
ਸਰਕਾਰਾਂ ਵਿਚ ਬੈਣੀ ਉਠਣੀ
ਗੁੱਸਾ ਚੜੁ’ਦਾ ਤਾਂ ਪਾਰੇ ਵਾਂਗੂ ਚੜੁ’ਦਾ ਨੀ
ਪੁੱਤ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ ਹੋ

ਵੇ ਤੇਰੇਆਂ ਮੁਨਾਰੇਆਂ ਤੋਂ ਚੀਨੇ ਦਾਰਾ ਮਾਰਦੇ
ਤੇਰੇਆਂ ਮੁਨਾਰੇਆਂ ਤੋਂ ਚੀਨੇ ਦਾਰਾ ਮਾਰਦੇ
ਛਪਦੇ ਨੇ magzine ਤੇਰੇ ਕਾਰੋਬਾਰ ਦੇ
ਛਪਦੇ ਨੇ magzine ਤੇਰੇ ਕਾਰੋਬਾਰ ਦੇ
ਵੇ ਤੇਰੇਆਂ ਮੁਨਾਰੇਆਂ ਤੋਂ ਚੀਨੇ ਦਾਰਾ ਮਾਰਦੇ
ਛਪਦੇ ਨੇ magazine ਤੇਰੇ ਕਾਰੋਬਾਰ ਦੇ
ਮੈਂ ਗੱਲ ਕਰਾਂ ਜੱਦ ਵੀ ਕੋਯੀ
Ranbir ਨਾਮ ਬੁੱਲਾਂ ਉੱਤੇ ਅੱੜ’ਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ
ਮੁੰਡਾ ਜੱਟਾਂ ਦਾ ਏ ਗੱਬਰੂ
ਮੁੱਰੇ ਬਣਕੇ ਗੁਲਾਬੀ ਪਗ ਖੱੜੁ’ਦਾ ਨੀ ਹੋ
Đăng nhập hoặc đăng ký để bình luận

ĐỌC TIẾP