Future

Yeah Yeah Snappy
ਹਾਂ ਹਾਂ Yeah ਹੋ Yeah ਓ

ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
ਜਿੰਦ ਤੇਰੇ ਨਾਮੇ ਲਾਤੀ
ਸਾਰੀ ਗੱਲ ਮੈਂ ਮੁਕਾਤੀ
ਨੀ ਤੂ ਕਹੇ ਗੋਰੇ ਕਾਗਜਾਂ ਤੇ ਸਾਇਨ ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ

ਕੱਰਦੀ ਗੇਟ together ਘਾਟ ਨੀ
ਤੇਰੇ ਨਾਲ ਹੀ ਫਿਰਦਾ ਜੱਟ ਨੀ
ਕੱਰਦੀ ਗੇਟ together ਘਾਟ ਨੀ
ਤੇਰੇ ਨਾਲ ਹੀ ਫਿਰਦਾ ਜੱਟ ਨੀ
ਤੇਰੇ ਪਿਛੇ ਨੀ ਮੈਂ ਸਾਰਿਯਾਨ ਨੂ ban ਕੱਰਦਾ
ਤੇਰੇ ਪਿਛੇ ਨੀ ਮੈਂ ਸਾਰਿਯਾਨ ਨੂ ban ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ

ਰੇਵ ਹੰਜਰਾ ਤਾ ਬੋਹਤ ਕੁਛ ਹਾਏ ਸੋਚੀ ਫਿਰਦਾ ਏ
ਤੇਰੇ ਵਾਸ੍ਤੇਸ saving ਓਹ ਕੱਰਦਾ ਕਯੀ ਚਿਰ ਦਾ ਏ
ਰੇਵ ਹੰਜਰਾ ਤਾ ਬੋਹਤ ਕੁਛ ਹਾਏ ਸੋਚੀ ਫਿਰਦਾ ਏ
ਤੇਰੇ ਵਾਸ੍ਤੇਸ saving ਓਹ ਕੱਰਦਾ ਕਯੀ ਚਿਰ ਦਾ ਏ
ਖੱਡ ਤੋਪ ਚ skin ਨੂ ਵੀ tan ਕੱਰਤਾ
ਖੱਡ ਤੋਪ ਚ skin ਨੂ ਵੀ tan ਕੱਰਤਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
ਜਿੰਦ ਤੇਰੇ ਨਾਮੇ ਲਾਤੀ
ਸਾਰੀ ਗੱਲ ਮੈਂ ਮੁਕਾਤੀ
ਨੀ ਤੂ ਕਹੇ ਕੋਰੇ ਕਾਗਜਾਂ ਤੇ ਸਾਇਨ ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
ਮੁੰਡਾ ਤੇਰੇ ਨਾਲ future plan ਕੱਰਦਾ
ਤੇਰੇ ਨਾਲ future plan ਕੱਰਦਾ
Đăng nhập hoặc đăng ký để bình luận

ĐỌC TIẾP